Damadam Mast Kalandar
ਲਾਲ ਮੇਰੀ ਪਤ ਰਖਿਓ ਬਲਾ ਝੂਲੇ ਲਾਲਣ
ਓ ਲਾਲ ਮੇਰੀ ਪਤ ਰਖਿਓ ਬਲਾ ਝੂਲੇ ਲਾਲਣ
ਸਿੰਦਰੀ ਦਾ, ਸਹਿਵਨ ਦਾ ਸਖੀ ਸ਼ਬਾਜ਼ ਕਲੰਦਰ
ਦਮਾ ਦਮ ਮਸਤ ਕਲੰਦਰ,ਸਖੀ ਨਾਜਪਾਲ ਕਲੰਦਰ
ਸਹਿਮਾਣੀ ਲਾਲ ਕਲੰਦਰ ਦਮਾਂ ਦਮ ਮਸਤ ਕਲੰਦਰ
ਕਲੰਦਰ ਸ਼ਾਹ ਕਲੰਦਰ ਕਲੰਦਰ ਪਾਕ ਕਲੰਦਰ
ਸਹਿਵਾਨੀ ਲਾਲ ਕਲੰਦਰ ਕਲੰਦਰ ਮਸਤ ਕਲੰਦਰ
ਕਲੰਦਰ ਮਸਤ ਕਲੰਦਰ ਸਹਿਵਾਨੀ ਸ਼ਾਹ ਕਲੰਦਰ
ਕਲੰਦਰ ਪਾਕ ਕਲੰਦਰ ਕਲੰਦਰ ਸ਼ਾਹ ਕਲੰਦਰ
ਕਲੰਦਰ ਮਸਤ ਕਲੰਦਰ ਮਸਤ ਕਲੰਦਰ ਮਸਤ
ਚਾਰ ਚਰਾਗ ਤੇਰੇ ਬਲਣ ਹਮੇਸ਼ਾ
ਹੋ ਚਾਰ ਚਰਾਗ ਤੇਰੇ
ਬਲਣ ਹਮੇਸ਼
ਪੰਜਵਾ ਬਾਲਣ
ਆਯੀ ਬਲਾ ਝੂਲੇ ਲਾਲਣ
ਓ ਪੰਜਵਾ ਮੈ ਬਾਲਣ
ਆਈ
ਓ ਪੰਜਵਾ ਮੈ ਬਾਲਣ ਆਯੀ ਬਲਾ ਝੂਲੇ ਲਾਲਣ
ਸਿੰਦਰੀ ਦਾ, ਸਹਿਵਨ ਦਾ ਸਖੀ ਸ਼ਬਾਜ਼ ਕਲੰਦਰ
ਦਮਾ ਦਮ ਮਸਤ ਕਲੰਦਰ,ਸਖੀ ਨਾਜਪਾਲ ਕਲੰਦਰ
ਸਹਿਮਾਣੀ ਲਾਲ ਕਲੰਦਰ ਦਮਾਂ ਦਮ ਮਸਤ ਕਲੰਦਰ
ਕਲੰਦਰ ਸ਼ਾਹ ਕਲੰਦਰ ਕਲੰਦਰ ਪਾਕ ਕਲੰਦਰ
ਕਲੰਦਰ ਮਸਤ ਕਲੰਦਰ ਕਲੰਦਰ ਸ਼ਾਹ ਕਲੰਦਰ
ਕਲੰਦਰ ਪਾਕ ਕਲੰਦਰ ਕਲੰਦਰ ਮਸਤ ਕਲੰਦਰ
ਮਸਤ ਕਲੰਦਰ ਮਸਤ ਕਲੰਦਰ ਮਸਤ
ਝਨਨ ਝਨਾਨ ਤੇਰੀ
ਤੇਰੀ ਨੌਬਤ ਵਾਜੇ
ਝਨਨ ਝਨਨ
ਝਨਨ ਝਨਨ
ਝਨਨ ਝਨਾਨ ਤੇਰੀ ਨੌਬਤ ਵਾਜੇ
ਨਾਲ ਵਜੇ ਘਾਡਿਆਲ ਬਲਾ ਝੂਲੇ ਲਾਲਾਣ , ਓ ਨਾਲ ਵਜੇ
ਅਲੀ ਉਹ ਨਾਲ ਵਜੇ ਘਾਡਿਆਲ ਬਲਾ ਝੂਲੇ ਲਾਲਣ
ਸਿੰਦਰੀ ਦਾ, ਸਿਹ੍ਵਨ ਦਾ ਸ਼ਕੀ ਸ਼ਬਾਜ਼ ਕਲੰਦਰ
ਦਮਾ ਦਮ ਮਸਤ ਕਲੰਦਰ,ਸਖੀ ਨਾਜਪਾਲ ਕਲੰਦਰ
ਸਹਿਮਾਣੀ ਲਾਲ ਕਲੰਦਰ ਦਮਾਂ ਦਮ ਮਸਤ ਕਲੰਦਰ
ਕਲੰਦ ਪਾਕ ਕਲੰਦਰ
ਸਹਿਵਾਨੀ ਲਾਲ ਕਲੰਦਰ ਕਲੰਦਰ ਮਸਤ ਕਲੰਦਰ
ਕਲੰਦਰ ਸ਼ਾਹ ਕਲੰਦਰ
ਕਲੰਦਰ ਪਾਕ ਕਲੰਦਰ ਸਹਿਵਾਨੀ ਲਾਲ ਕਲੰਦਰ ਸ਼ਾਹ ਕਲੰਦਰ
ਕਲੰਦਰ ਮਸਤ ਕਲੰਦਰ ਮਸਤ ਕਲੰਦਰ ਮਸਤ
ਕਲੰਦਰ ਸ਼ਾਹ ਕਲੰਦਰ ਕਲੰਦਰ ਮਸਤ ਕਲੰਦਰ ਮਸਤ
ਕਲੰਦਰ ਮਸਤ ਕਲੰਦਰ ਮਸਤ
ਕਲੰਦਰ ਲਾਲ ਕਲੰਦਰ
ਕਲੰਦਰ ਮਸਤ ਕਲੰਦਰ