Brown Munde

Shinda Kahlon

Lambo truck ਵਿਚ ਗੇੜੀ ਸਾਡੀ Hollywood,
ਗੀਤ ਦੇਸੀ ਮੁੰਡੇਯਾ ਦੇ ਸੁਣੇ Bollywood,
Music ਦੀ wave ਆ ਨਾ ਪਾਲਦੇ ਕੋਈ ਫੇਵ ਆ,
ਗੋਨਾ ਵੀ ਔਂਦਾ ਤੇ lyrics ਏ,
ਚੰਗੇ ਜੇੜੇ ਚਲਦੇ ਸੀ, ਕਿਸੇ ਤੋਂ ਨਾ ਥੱਲਦੇ ਸੀ,
ਓਹ੍ਨਾ ਦਾ ਬ੍ਣੌਂਦੇ ਆ clown ਮੁੰਡੇ, brown ਮੁੰਡੇ,
ਓ ਦੇਸੀ ਜਿਹੇ ਗੀਤ ਆ trap ਜਯੀ beat ਆ,
ਸਿਰ ਕੱਦ ਗਜਦੇ, ਸ੍ਪੀਕਰ-ਆਂ ਚ ਵਜਦੇ,
Brown ਮੁੰਡੇ! brown ਮੁੰਡੇ!
ਓ ਦੇਸੀ ਜਿਹੇ ਗੀਤ ਆ trap ਜਯੀ beat ਆ,
ਸਿਰ ਕੱਦ ਗਜਦੇ, ਸ੍ਪੀਕਰ-ਆਂ ਚ ਵਜਦੇ,
Brown ਮੁੰਡੇ! brown ਮੁੰਡੇ!
ਓ Balmain ਦੀ jean ਆ life ਹਸੀਨ ਆ,
ਰਾਤਾਂ ਰੰਗੀਨ ਆ ਚੋਬਰ ਸ਼ੁਕੀਂ ਆ,
ਕੱਪਾ ਚ ਲੀਨ ਆ, ਗੱਲਾਂ ਤੋਂ mean ਆ,
ਕਯੀ ਨਾਰਾ ਦੇ message ਛੱਡੇ ਕਰ seen ਆ,
ਪਾਕੇ ਤਰਾਕ ਆ ਨਾ ਉਡ ਦੇ ਜਾਵਕ ਆ,
ਦਾਰੂ ਚ ਕਰਦੇ drown ਮੁੰਡੇ, brown ਮੁੰਡੇ,
ਦੇਦੇਸੀ ਜਿਹੇ ਗੀਤ ਆ trap ਜਯੀ beat ਆ,
ਸਿਰ ਕੱਦ ਗਜਦੇ, ਸ੍ਪੀਕਰ-ਆਂ ਚ ਵਜਦੇ,
Brown ਮੁੰਡੇ! brown ਮੁੰਡੇ!
ਓ ਦੇਸੀ ਜਿਹੇ ਗੀਤ ਆ trap ਜਯੀ beat ਆ,
ਸਿਰ ਕੱਦ ਗਜਦੇ, ਸ੍ਪੀਕਰ-ਆਂ ਚ ਵਜਦੇ,
Brown ਮੁੰਡੇ! brown ਮੁੰਡੇ!

Ford-ਆਂ ਤੋ G-Class ਫੋਨੇਆਂ ਤੋ ਮੋ
Test ਕਰਦੇ ਨਾ game ਲਗ ਕਰਦੇ ਨਾ game lack,
brown brown ਮੁੰਡੇ brown ਮੁੰਡੇ,
Mind ਤੇ beach ਹਥਾ ਚ reach
ਬੁਢੇ ਹੋਯ ਨੂ ਕ ਕੁਛ ਕੀਤਾ ਏ teach
ਅਸੀ ਕਰਦੇ ਆਂ ਆਪਣੀ ਤੇ ਲੋਕਾਂ ਦੇ please
ਸਾਡੇ ਆ ਆਪਣੇ Toronto ਚ ਆਪੇ ਤੇ breach
ਲੱਗੀ ਫੁੱਲ ਮੌਜ ਆ stir ਕੀਤੀ sauce ਆ
ਕਰੌਂਦੇ buzz down ਮੁੰਡੇ, brown ਮੁੰਡੇ
ਦੇਸੀ ਜਿਹੇ ਗੀਤ ਆ trap ਜਯੀ beat ਆ,
ਸਿਰ ਕੱਦ ਗਜਦੇ, ਸ੍ਪੀਕਰ-ਆਂ ਚ ਵਜਦੇ,
Brown ਮੁੰਡੇ! brown ਮੁੰਡੇ!

ਓ ਗੁੱਟ ਤੇ ਆ venty ਆ ਨਾ ਨੋਟ-ਆਂ ਦੀ ਗਿਣਤੀ ਆ
Time ਸਾਡੇ ਕੋਲ ਆ ਤੇ ਲੋਕ ਹੋਏ anti ਆ
ਯਾਰੀ ਦੀ guarantee ਆ ਲੋਕਿ ਤੇ ਸੇਂਟੀ ਆ
ਦੁਨਿਯਾ ਆਏ ਲਬਦੀ ਆ ਤੇ ਨਾਰਾਂ ਵੀ ਸੇਂਟੀ ਆ
ਸ਼ਿੰਦੇ ਕੋਲੇ ਅੱਜ ਏਨਾ ਕਲ ਜਾਣਾ L.A ਤੇ ਪਰਸੋਂ ਨੂ
ਬਾਗ-ਆਂ ਚ ਕੈਸ਼ ਲੇਕੇ ਹੋਣੇ cape town ਮੁੰਡੇ
Brown ਮੁੰਡੇ
ਓ ਦੇਸੀ ਜਿਹੇ ਗੀਤ ਆ trap ਜਯੀ beat ਆ,
ਸਿਰ ਕੱਦ ਗਜਦੇ, ਸ੍ਪੀਕਰ-ਆਂ ਚ ਵਜਦੇ,
Brown ਮੁੰਡੇ! brown ਮੁੰਡੇ!
ਓ ਦੇਸੀ ਜਿਹੇ ਗੀਤ ਆ trap ਜਯੀ beat ਆ,
ਸਿਰ ਕੱਦ ਗਜਦੇ, ਸ੍ਪੀਕਰ-ਆਂ ਚ ਵਜਦੇ,
Brown ਮੁੰਡੇ! brown ਮੁੰਡੇ!

ਓ ਯਾਰ ਭਵੇ ਥੋਡੇ ਆ ਚਕੇ ਹੀ ਤੋਡ਼ੇ ਆ
ਮਿਠੇ ਨਾ ਬਣਦੇ ਏ ਬੁੱਲਾਂ ਤੋਂ ਕੋੜੇ ਆ
ਲਂਬੇ ਹੀ ਤੋਡ਼ੇ ਆ ਹਿਕਾਂ ਤੋਂ ਚੋੜੇ ਆ
ਮੁੱਕਦੀ ਆ ਗੱਲ ਏਨਾ ਦਬਾ ਚ ਘੋਡੇ ਆ
Diamond ਦੇ ਪੀਸ ਨੇ crore-ਆਂ ਦੀ ਚੀਜ਼ ਨੇ
ਔਂਦੇ ਕੀਤੇ down ਮੁੰਡੇ brown ਮੁੰਡੇ
ਓ ਦੇਸੀ ਜਿਹੇ ਗੀਤ ਆ trap ਜਯੀ beat ਆ,
ਸਿਰ ਕੱਦ ਗਜਦੇ, ਸ੍ਪੀਕਰ-ਆਂ ਚ ਵਜਦੇ,
Brown ਮੁੰਡੇ! brown ਮੁੰਡੇ!
ਓ ਦੇਸੀ ਜਿਹੇ ਗੀਤ ਆ trap ਜਯੀ beat ਆ,
ਸਿਰ ਕੱਦ ਗਜਦੇ, ਸ੍ਪੀਕਰ-ਆਂ ਚ ਵਜਦੇ,
Brown ਮੁੰਡੇ! brown ਮੁੰਡੇ!
ਓ ਦੇਸੀ ਜਿਹੇ ਗੀਤ ਆ trap ਜਯੀ beat ਆ
ਸਿਰ ਕੱਦ ਗਜਦੇ, ਸ੍ਪੀਕਰ-ਆਂ ਚ ਵਜਦੇ,
Brown ਮੁੰਡੇ! brown ਮੁੰਡੇ!
ਓ ਦੇਸੀ ਜਿਹੇ ਗੀਤ ਆ trap ਜਯੀ beat ਆ
Brown ਮੁੰਡੇ!

Trivia about the song Brown Munde by AP Dhillon

When was the song “Brown Munde” released by AP Dhillon?
The song Brown Munde was released in 2020, on the album “Brown Munde”.
Who composed the song “Brown Munde” by AP Dhillon?
The song “Brown Munde” by AP Dhillon was composed by Shinda Kahlon.

Most popular songs of AP Dhillon

Other artists of Dance music