Dhan Guru Nanak

JASSI BROTHERS, VEET BALJIT

ਹੋ ਕਿਰਤ ਕਰੋ ਤੇ ਵੰਡ ਸ਼ਕੋ ਦਾ ਲਾਯਾ ਹੋਕਾ
ਏ ਸੋਚ ਸਚੀ ਕਰਤਾਰ ਦੀ ਹੈ
ਹੈ ਇਕ ਦਿਨ ਪਾਣੀ ਧਰਤੀ ਨੇ ਮੂਕ ਜਾਣਾ
ਕ੍ਯੋਂ science ਚਲ ਪਈ ਮਾਰ ਦੀ ਹੈ
ਏ ਸੋਨੇ ਰੰਗੇ ਧਰਤੀ ਉੱਤੇ ਸੋਨਾ ਹੀ ਉਗਣਾ ਏ
ਕਦੋਂ ਕਿਰਤ ਦੇ ਸੂਰਜ ਨੇ ਹਾਏ ਡੋਬੇਯਾ ਡੁੱਬਣਾ ਏ
ਓ ਕੋਈ ਸਿਯਾਸਤ ਵੱਟਾਂ ਉੱਤੇ ਅੱਕ ਨੀ ਲਾ ਸਕਦੀ
ਗੁਰੂ ਨਾਨਕ ਦੇ ਖੇਤਾਂ ਚੋਂ ਬਰਕਤ ਨੀ ਜਾ ਸਕਦੀ
ਬਾਬਾ ਮੱਜੀਆਂ ਚਰੋਂਦਾ ਦਿਸ੍ਦਾ ਏ
ਪਾਣੀ ਖੇਤਾ ਨੂ ਲੌਂਦਾ ਦਿਸ੍ਦਾ ਏ
ਹੱਟ ਸਚ ਦੀ ਚ੍ਲੋਂਦਾ ਦਿਸ੍ਦਾ ਏ
ਨਾਲੇ ਲੰਗਰ ਛੱਕਾਉਂਦਾ
ਲੰਗਰ ਛੱਕਾਉਂਦਾ ਦਿਸ੍ਦਾ ਏ
ਬਾਬਾ ਮੱਜੀਆਂ ਚਰੋਂਦਾ ਦਿਸ੍ਦਾ ਏ

ਓਹ ਰੁਖ ਕਦੇ ਨਾ ਵਡੋਂ ਤੇ ਨਾ ਮਾਰੋ ਤੀਆਂ ਨੂ
ਮਿਹੜੇ ਮਿਲਦੇ ਰਿਹਣੇ ਆ Sirhind ਦੀਆਂ ਨੀਆਂ ਨੂ
ਕ੍ਯੂਂ Veet ਕੋਂਕੇਯਾ ਵਾਲਿਆ ਬਦਲੀ ਮੱਤ ਨੀ ਜਾ ਸਕ੍ਦੀ
ਗੁਰੂ ਨਾਨਕ ਦੇ ਖੇਤਾਂ ਚੋਂ ਬਰਕਤ ਨੀ ਜਾ ਸਕਦੀ
ਬਾਬਾ ਮੱਜੀਆਂ ਚਰੋਂਦਾ ਦਿਸ੍ਦਾ ਏ
ਪਾਣੀ ਖੇਤਾ ਨੂ ਲੌਂਦਾ ਦਿਸ੍ਦਾ ਏ
ਹੱਟ ਸਚ ਦੀ ਚ੍ਲੋਂਦਾ ਦਿਸ੍ਦਾ ਏ
ਨਾਲੇ ਲੰਗਰ ਛੱਕਾਉਂਦਾ
ਲੰਗਰ ਛੱਕਾਉਂਦਾ ਦਿਸ੍ਦਾ ਏ
ਬਾਬਾ ਮੱਜੀਆਂ ਚਰੋਂਦਾ ਦਿਸ੍ਦਾ ਏ

ਕਯੋਂ ਨੀ ਬੰਦਿਆ ਕਰਦਾ ਪਾਸੇ ਪਾਪ ਪਖੰਡਾ ਨੂ
ਸਿਰ ਤੇ ਚੱਕੀ ਫਿਰਦਾ ਏ ਕ੍ਯੂਂ ਭਰਮਾ ਦੀਆਂ ਪੰਡਾ ਨੁ
ਖਦੇ ਵੀ ਚੱਕੀ ਸਿਰ ਤੋਂ ਰੱਬ ਦੀ ਛੱਤ ਨੀ ਜਾ ਸਕਦੀ
ਗੁਰੂ ਨਾਨਕ ਦੇ ਖੇਤਾਂ ਚੋਂ ਬਰਕਤ ਨੀ ਜਾ ਸਕਦੀ
ਬਾਬਾ ਮੱਜੀਆਂ ਚਰੋਂਦਾ ਦਿਸ੍ਦਾ ਏ
ਪਾਣੀ ਖੇਤਾ ਨੂ ਲੌਂਦਾ ਦਿਸ੍ਦਾ ਏ
ਹੱਟ ਸਚ ਦੇ ਚ੍ਲੋਂਦਾ ਦਿਸ੍ਦਾ ਏ
ਨਾਲੇ ਲੰਗਰ ਛੱਕਾਉਂਦਾ
ਲੰਗਰ ਛੱਕਾਉਂਦਾ ਦਿਸ੍ਦਾ ਏ
ਬਾਬਾ ਮੱਜੀਆਂ ਚਰੋਂਦਾ ਦਿਸ੍ਦਾ ਏ
ਪਾਣੀ ਖੇਤਾ ਨੂ ਲੌਂਦਾ ਦਿਸ੍ਦਾ ਏ
ਮੱਜੀਆਂ ਚਰੋਂਦਾ ਦਿਸ੍ਦਾ ਏ
ਬਾਬਾ ਮੱਜੀਆਂ ਚਰੋਂਦਾ ਦਿਸ੍ਦਾ ਏ
ਮੱਜੀਆਂ ਚਰੋਂਦਾ ਦਿਸ੍ਦਾ ਏ
ਬਾਬਾ ਮੱਜੀਆਂ ਚਰੋਂਦਾ ਦਿਸ੍ਦਾ ਏ
ਮੱਜੀਆਂ ਚਰੋਂਦਾ ਦਿਸ੍ਦਾ ਏ
ਬਾਬਾ ਮੱਜੀਆਂ ਚਰੋਂਦਾ

Trivia about the song Dhan Guru Nanak by Diljit Dosanjh

When was the song “Dhan Guru Nanak” released by Diljit Dosanjh?
The song Dhan Guru Nanak was released in 2016, on the album “Dhan Guru Nanak”.
Who composed the song “Dhan Guru Nanak” by Diljit Dosanjh?
The song “Dhan Guru Nanak” by Diljit Dosanjh was composed by JASSI BROTHERS, VEET BALJIT.

Most popular songs of Diljit Dosanjh

Other artists of Film score