Surma

GURDAS MAAN, SODHI SURENDER SINGH

ਵੇ ਤੂ ਚਕਦਾ ਏ ਫੈਦਾ ਮੇਰੇ ਪ੍ਯਾਰ ਦਾ
ਤੈਥੋ ਪੀਟਰ ਦੇ ਵਾਂਗੂ ਸੇਕ ਮਾਰਦਾ
ਵੇ ਤੂ ਚਕਦਾ ਏ ਫੈਦਾ ਮੇਰੇ ਪ੍ਯਾਰ ਦਾ
ਤੈਥੋ ਪੀਟਰ ਦੇ ਵਾਂਗੂ ਸੇਕ ਮਾਰਦਾ
ਕੌਦੇ ਝੱਲੇ ਤੇਰੇ ਬੋਲ ਕੁੜੀ
ਐਨੀ ਵੀ ਨੀ ਸੋਹਲ ਕੁੜੀ
ਕਾਹਤੋਂ ਦੋ ਪਾਲ ਕੋਲੇ ਮੈਨੂ ਬੇਹੁਨ ਨੀ ਦਿੰਦਾ
ਵੇ ਗੱਲ ਗੱਲ ਤੇ ਰਵੌਣਾ ਮੈਨੂ ਛਡ ਦੇ
ਮੇਰੇ ਸੂਰਮੇ ਦੇ ਪੈਸੇ ਤੇਰਾ dad ਨੀ ਦਿੰਦਾ
ਵੇ ਗੱਲ ਗੱਲ ਤੇ ਰਵੌਣਾ ਮੈਨੂ ਛਡ ਦੇ
ਮੇਰੇ ਸੂਰਮੇ ਦੇ ਪੈਸੇ ਤੇਰਾ dad ਨੀ ਦਿੰਦਾ
ਵੇ ਗੱਲ ਗੱਲ ਤੇ ਰਵੌਣਾ ਮੈਨੂ ਛਡ ਦੇ
ਮੇਰੇ ਸੂਰਮੇ ਦੇ ਪੈਸੇ ਤੇਰਾ dad ਨੀ ਦਿੰਦਾ

ਤੇਰੇ Gucci ਆਂ Prada ਆਂ ਤੋਂ ਦੱਸ ਕਿ ਕਰੌਣਾ
ਜਦੋਂ ਕਰਦਾ ਨੀ ਮੈਨੂ ਤੂ ਪ੍ਯਾਰ ਵੇ
ਆਪ ਲੈਣਾ ਆਏ ਨਜ਼ਾਰੇ ਤੂ ਦੋਸਾੰਝਾ ਵਲੇਯਾ
ਦੁਖ ਚਲਦੀ ਸੀ soft ਜਿਹੀ ਨਾਰ ਵੇ
ਕ੍ਯੂਂ ਤੂ ਮੁਝੇ ਦਿਲ ਚੋਂ delete ਕਰਤਾ
ਤੂ ਚੰਗਾ ਮੇਰੇ ਨਾਲ ਨਾ treat ਕਰਦਾ
ਤੂ ਜਿੰਨਾ ਮੇਰੇ ਨਾਲ ਲੜ’ਦਾ ਏ ਸੋਹਣੇਯਾ
ਐਨਾ ਨਾ ਤਾ ਕਿਸੇ ਨਾਲ ਨਾ ਕੋਯੀ ਕਦੇ ਲੜ’ਦਾ
ਗੁੱਸਾ ਦਿਲ ਚੋਂ ਮੀਤਾ ਕੇ
ਤੈਨੂ ਹੱਸ ਜੇ ਬੁਲਾਵਾਂ
Expression ਤੂ ਫਿਰ ਵੀ ਕ੍ਯੋਂ bad ਹੀ ਦਿੰਦਾ
ਵੇ ਗੱਲ ਗੱਲ ਤੇ ਰਵੌਣਾ ਮੈਨੂ ਛਡ ਦੇ
ਮੇਰੇ ਸੂਰਮਾ ਦੇ ਪੈਸੇ ਤੇਰਾ dad ਨੀ ਦਿੰਦਾ
ਵੇ ਗੱਲ ਗੱਲ ਤੇ ਰਵੌਣਾ ਮੈਨੂ ਛਡ ਦੇ
ਮੇਰੇ ਸੂਰਮਾ ਦੇ ਪੈਸੇ ਤੇਰਾ dad ਨੀ ਦਿੰਦਾ
ਸੂਰਮਾ ਸੂਰਮਾ ਸੂਰਮਾ
ਤੇਰੇ ਨਾਲ ਲਾਕੇ ਯਾਰਿਯਾ
ਵੇ ਜੱਟੀ ਭੁੱਲ ਗਯੀ ਮ੍ਡਕ ਨਾਲ ਤੁਰਨਾ
ਵੇ ਤੇਰੇ ਨਾਲ ਲਾਕੇ ਯਾਰਿਯਾ
ਜੱਟੀ ਭੁੱਲ ਗਯੀ ਮ੍ਡਕ ਨਾਲ ਤੁਰਨਾ

Gap ਤੂ ਬਧਾਈ ਜਾਵੇਈਂ ਮੇਰੇ ਕੋਲ ਖੜੇ ਨਾ
ਕੌਣ ਗਯੀ ਆ impress ਵੇ
ਤੇਰਾ ਏ behave ਮੇਰੀ ਜਾਂ ਲੈਕੇ ਜੌ
ਜੱਟਾ ਦਿਨੇ ਰਾਤ ਰਿਹੰਦੀ stress ਵੇ
ਕੀਤੇ ਗਏ ਓ ਸਾਰੇ ਵਾਦੇ ਮਖਣਾ
ਤੂ ਛਡ ਦਿੱਤਾ ਫੁੱਲਾਂ ਦਾ ਖਯਾਲ ਰਖਣਾ
ਫੇਰ ਕਿਹਨਾ ਜੱਟੀ ਮੇਰੇ ਮੂਰੇ ਬੋਲਦੀ
ਵੇ ਤੈਨੂ ਕਦੇ ਔਣੀ ਨਾ ਅਕਲ ਢਕਣਾ
ਸੁਖ ਸੰਧੂ ਨਾਲ ਯਾਰੀ
ਤੈਨੂ ਪਿਹਿਨੀ ਜੱਟਾ ਭਾਰੀ
ਮੈਨੂ ਪ੍ਯਾਰ ਵਾਲੀ feeling ਕ੍ਯੂਂ ਲੈਣ ਨੀ ਦਿੰਦਾ
ਵੇ ਗੱਲ ਗੱਲ ਤੇ ਰਵੌਣਾ ਮੈਨੂ ਛਡ ਦੇ
ਮੇਰੇ ਸੂਰਮਾ ਦੇ ਪੈਸੇ ਤੇਰਾ dad ਨੀ ਦਿੰਦਾ
ਵੇ ਗੱਲ ਗੱਲ ਤੇ ਰਵੌਣਾ ਮੈਨੂ ਛਡ ਦੇ
ਮੇਰੇ ਸੂਰਮਾ ਦੇ ਪੈਸੇ ਤੇਰਾ dad ਨੀ ਦਿੰਦਾ
ਵੇ ਗੱਲ ਗੱਲ ਤੇ ਰਵੌਣਾ ਮੈਨੂ ਛਡ ਦੇ
ਮੇਰੇ ਸੂਰਮਾ ਦੇ ਪੈਸੇ ਤੇਰਾ dad ਨੀ ਦਿੰਦਾ

Trivia about the song Surma by Diljit Dosanjh

When was the song “Surma” released by Diljit Dosanjh?
The song Surma was released in 2019, on the album “Surma”.
Who composed the song “Surma” by Diljit Dosanjh?
The song “Surma” by Diljit Dosanjh was composed by GURDAS MAAN, SODHI SURENDER SINGH.

Most popular songs of Diljit Dosanjh

Other artists of Film score