Mi Amor [Slow]
ਹਾਏ ਸਚੀ ਕੁੜੇ ਦੱਸਾਂ ਤੇਰੇ ਨਖਰੇ ਦਾ ਤੋੜ ਨੀਂ
ਤੂੰ ਆਸ਼ਿਕ਼ ਬਣਾਇਆ ਸਾਨੂ ਲਈ ਕਦੀ ਲੋੜ ਨੀਂ
ਬੁੱਲੀਆਂ ਤੇ ਹਾਸਾ ਤੇਰਾ ਕੁੜੇ ਮਾਰ ਜਾਂਦਾ ਐ
ਨੀਂ ਸਾਨੂ ਦੱਸ ਜਨਦਾ ਗੱਲ ਲੰਬੀ ਚਾਲੂ ਹੋਰ ਨੀਂ
ਓਹ ਗੱਬਰੂ ਨੂ ਬਿੱਲੋ ਕਿਹੜੇ ਚੱਕਰਾਂ ਚ ਪਾਇਆ
ਹਾਏ ਸਚੀ ਤੈਨੂੰ ਸਮਾ ਲਾਕੇ ਰੱਬ ਨੇ ਬਣਾਇਆ
ਨੀਂ ਕਾਦਾ ਸਾਨੂ ਇਸ਼ਕ ਚ ਆਪਣੇ ਤੂੰ ਲਾਇਆ
ਓਹ ਨੈਣਾ ਨਾਲ ਸੂਲੀ ਉੱਤੇ ਚੜੇ ਗੋਰੀਏ
ਹਾਏ ਲੱਗਦੀ ਨੇ ਅੱਖ ਸੀ ਜੋ ਮਾਰੀ ਗੋਰੀਏ
ਤੇ ਸਚੀ ਓਦੋ ਦਿਸਦੇ ਸੀ ਤਾਰੇ ਗੋਰੀਏ
ਹੋ ਸੰਗਦੀ ਤੇ ਜ਼ੁਲਫ਼ਾਂ ਨਾ ਫੀਰੇ ਖੇਡਦੀ
ਹਾਏ ਪੂਰਾ ਨੀਂ ਤੂੰ ਕਹਿਰ ਗੁਜ਼ਾਰੇ ਗੋਰੀਏ
ਹਾਏ ਲੱਗਦੀ ਨੇ ਅੱਖ ਸੀ ਜੋ ਮਾਰੀ ਗੋਰੀਏ
ਤੇ ਸਚੀ ਓਦੋ ਦਿਸਦੇ ਸੀ ਤਾਰੇ ਗੋਰੀਏ
ਹੋ ਸੰਗਦੀ ਤੇ ਜ਼ੁਲਫ਼ਾਂ ਨਾ ਫੀਰੇ ਖੇਡਦੀ
ਹਾਏ ਪੂਰਾ ਨੀਂ ਤੂੰ ਕਹਿਰ ਗੁਜ਼ਾਰੇ ਗੋਰੀਏ
ਹੋ ਪਿੱਛੇ ਪਿੱਛੇ ਆਵਾ ਤੇਰੇ ਨਿੱਤ ਨੀਂ
ਹਾਏ ਪੈਰੀ ਤੇਰੇ ਝਾਂਜਰਾਂ ਵੀ ਪਾਉਣ ਸਾਨੂ ਖਿੱਚ ਨੀਂ
ਹਾਏ ਖਿੱਚ ਜੋ ਤੂੰ ਪਾਉਣੀ ਐ ਨੀਂ ਪਿਆਰ ਚ ਫ਼ਸਉਣੀ ਐ
ਨੀਂ ਕਿੰਜ ਲਾਵਾ ਨੈਣਾ ਦੇ ਇਸ਼ਾਰੇਏ ਤੋਂ ਜਿੱਤੀ ਨੀਂ
ਹਾਏ ਬਿੱਲੋ ਤੇਰੇ ਕਰਕੇ ਮਾੜੇ ਕੰਮ ਸੀ ਮੈਂ ਛੱਡਤੇ
ਨੀਂ ਜਿਹੜਾ ਕਰਦਾ ਸੀ ਉਂਗਲਾਂ ਤੇ Town Run
ਤੱਕਿਆ ਜੋ ਤੈਨੂੰ ਫਿਰ ਭੁਲੇ ਕੰਮ ਸਾਰੇ ਗੋਰੀਏ
ਹਾਏ ਲੱਗਦੀ ਨੇ ਅੱਖ ਸੀ ਜੋ ਮਾਰੀ ਗੋਰੀਏ
ਤੇ ਸਚੀ ਓਦੋ ਦਿਸਦੇ ਸੀ ਤਾਰੇ ਗੋਰੀਏ
ਹੋ ਸੰਗਦੀ ਤੇ ਜ਼ੁਲਫ਼ਾਂ ਨਾ ਫੀਰੇ ਖੇਡਦੀ
ਹਾਏ ਪੂਰਾ ਨੀਂ ਤੂੰ ਕਹਿਰ ਗੁਜ਼ਾਰੇ ਗੋਰੀਏ
ਹਾਏ ਲੱਗਦੀ ਨੇ ਅੱਖ ਸੀ ਜੋ ਮਾਰੀ ਗੋਰੀਏ
ਤੇ ਸਚੀ ਓਦੋ ਦਿਸਦੇ ਸੀ ਤਾਰੇ ਗੋਰੀਏ
ਹੋ ਸੰਗਦੀ ਤੇ ਜ਼ੁਲਫ਼ਾਂ ਨਾ ਫੀਰੇ ਖੇਡਦੀ
ਹਾਏ ਪੂਰਾ ਨੀਂ ਤੂੰ ਕਹਿਰ ਗੁਜ਼ਾਰੇ ਗੋਰੀਏ
ਓਹ ਖਿਚਦੀ ਐ ਫੋਟੋਵਾ ਤੇ ਪਾਵੇ ਜੋ ਸਟੋਰੀਏ
ਹਾਏ ਦਿਲ ਕਰੇ ਤੈਨੂੰ ਬਾਰ ਬਾਰ ਤੱਕਲਾ
ਕੀਤੇ ਹੋ ਨਾ ਜਾਵਾ ਦੂਰ ਇਸ ਗੱਲ ਤੋਂ ਡਰਾ ਨੀਂ
ਤੈਨੂੰ ਸੋਹਣੀਆਂ ਮੈਂ ਦਿਲ ਚ ਲੂਕਾ ਕੇ ਰਾਖਲਾ
Meet ਦੀਆਂ ਲਿਖਤਾਂ ਚ ਤੇਰਾ ਹੀ ਜ਼ਿਕਰ
ਸਚੀ ਖੁਦ ਨਾਲੋਂ ਜ਼ਿਆਦਾ ਕਰੇ ਤੇਰਾ ਹੀ ਫਿਕਰ
ਜਿਹੜਾ ਵੱਜਦਾ ਸੀ ਬਿੱਲੋ ਇਨਾ ਕੰਮਾਂ ਤੋਂ ਨੀਂ ਪਾਸੇ
ਤੇਰੀ ਸੰਗ ਕੋਲੋਂ ਹਾਰੇ ਗੋਰੀਏ
ਹਾਏ ਲੱਗਦੀ ਨੇ ਅੱਖ ਸੀ ਜੋ ਮਾਰੀ ਗੋਰੀਏ
ਤੇ ਸਚੀ ਓਦੋ ਦਿਸਦੇ ਸੀ ਤਾਰੇ ਗੋਰੀਏ
ਹੋ ਸੰਗਦੀ ਤੇ ਜ਼ੁਲਫ਼ਾਂ ਨਾ ਫੀਰੇ ਖੇਡਦੀ
ਹਾਏ ਪੂਰਾ ਨੀਂ ਤੂੰ ਕਹਿਰ ਗੁਜ਼ਾਰੇ ਗੋਰੀਏ
ਹਾਏ ਲੱਗਦੀ ਨੇ ਅੱਖ ਸੀ ਜੋ ਮਾਰੀ ਗੋਰੀਏ
ਤੇ ਸਚੀ ਓਦੋ ਦਿਸਦੇ ਸੀ ਤਾਰੇ ਗੋਰੀਏ
ਹੋ ਸੰਗਦੀ ਤੇ ਜ਼ੁਲਫ਼ਾਂ ਨਾ ਫੀਰੇ ਖੇਡਦੀ
ਹਾਏ ਪੂਰਾ ਨੀਂ ਤੂੰ ਕਹਿਰ ਗੁਜ਼ਾਰੇ ਗੋਰੀਏ