Churi

Khan Bhaini

ਓ ਹੋ ਹੋ ਹੋ ਓ ਹੋ ਹੋ ਹੋ

ਕੰਮਾਂ ਤੋਂ ਵੀ ਜਾਏਂਗਾ
ਵੇ ਕਾਰਾ ਤੋਂ ਵੀ ਜਾਏਂਗਾ
ਕਾਰਾ ਵਿਚ ਰਿਹਿੰਦੇ ਜਿਹਦੇ
ਯਾਰਾਂ ਤੋਂ ਵੀ ਜਾਏਂਗਾ
ਵੇ ਅੱਲੜਾ ਨਾਲ ਲਾਕੇ ਯਾਰੀਆਂ
ਪੈਜੇ ਦੁਨੀਆ ਦਾਰੀ ਤੋਂ ਜੱਟਾ ਦੂਰੀ
ਔਖਾ ਨਾ ਕਿੱਤੇ ਕਰੇ ਮੁੰਡੇਯਾ ਤੈਨੂ ਗੋਰੇਆ ਹੱਥਾਂ ਦੀ ਮਿੱਠੀ ਚੂਰੀ
ਔਖਾ ਨਾ ਕਿੱਤੇ ਕਰੇ ਮੁੰਡੇਯਾ ਤੈਨੂ ਗੋਰੇਆ ਹੱਥਾਂ ਦੀ ਮਿੱਠੀ ਚੂਰੀ

ਹੋ ਯਾਰ ਵੀ ਬਥੇਰੇ ਬਿੱਲੋ ਕਾਰਾ ਵੀ ਬਥੇਰਿਆ
ਨੀ ਜ਼ਿੰਦਗੀ ਚ ਬਸ ਚੰਨੋ ਕਮਿਆ ਨੇ ਤੇਰਿਆ
ਹੋ ਯਾਰ ਵੀ ਬਥੇਰੇ ਬਿੱਲੋ ਕਾਰਾ ਵੀ ਬਥੇਰਿਆ
ਨੀ ਜ਼ਿੰਦਗੀ ਚ ਬਸ ਚੰਨੋ ਕਮਿਆ ਨੇ ਤੇਰਿਆ
ਨੀ ਓਹ੍ਨਾ ਚੋ ਨਾ ਜਾਣੀ ਜੱਟ ਨੂ
ਹੋ ਬਿੱਲੋ ਟਚ ਚ ਬ੍ਰੇਡ ਤੇਰੇ ਜਿਹਦੇ
ਨੀ ਮਿਤਰਾਂ ਦਾ ਕੱਮ ਜੱਟੀਏ ਨੀ ਹਿੰਡਾ ਆਕੜਾ ਦੇ ਧੌਨੇ ਆ ਬਨੇਰੇ
ਨੀ ਮਿਤਰਾਂ ਦਾ ਕੱਮ ਜੱਟੀਏ ਨੀ ਹਿੰਡਾ ਆਕੜਾ ਦੇ ਧੌਨੇ ਆ ਬਨੇਰੇ

ਹੋ ਬਾਹਲਾ ਤੱਤਾ ਚਾਲ ਨਾ ਵੇ ਤਰੇਂਗਾ ਸਿਯਲਂ ਵਿਚ
ਜੱਟਾ ਮੇਰੇ ਬਾਲਾਂ ਵਿਚ ਲਾਂਬਈ ਹੋਣੀ ਜੈਲ ਏ
ਹੋ ਬਾਹਲਾ ਤੱਤਾ ਚਾਲ ਨਾ ਵੇ ਤਰੇਂਗਾ ਸਿਯਲਂ ਵਿਚ
ਜੱਟਾ ਮੇਰੇ ਬਾਲਾਂ ਵਿਚ ਲਾਂਬਈ ਹੋਣੀ ਜੈਲ ਏ
ਮਾਡੇ ਦਿਲ ਭਰ ਕੀਤੇ ਮਾਦਕਾਂ ਦਾ ਚਕਦੇ
ਵੇ ਗਿਦਾਦਾਂ ਦੀ ਕਾਲੀ ਨਾਲ ਬੇਰ ਨਾਹੀਓ ਪੱਕ ਦੇ
ਹੋ ਹੁਸਨਾ ਦੇ ਦੰਗੇ ਕਿਹੰਦੇ ਔਂਦੇ ਨਾਹੀਓ ਟਾਪ ਕੋਯੀ
ਆ ਨਾ ਜਾਵੇ ਪਾਪ ਜੱਟਾ ਹਿੱਸੇ ਮੇਰੀ ਅੱਖ ਦੇ
Decision ਤਾਂ ਤੇਰਾ ਮਿਤਰਾਂ
ਵੇ ਮੇਰੀ warning ਏਕ ਏ ਜ਼ਰੂਰੀ
ਔਖਾ ਨਾ ਕਿੱਤੇ ਕਰੇ ਮੁੰਡੇਯਾ ਤੈਨੂ ਗੋਰੇਆ ਹੱਥਾਂ ਦੀ ਮਿੱਠੀ ਚੂਰੀ
ਔਖਾ ਨਾ ਕਿੱਤੇ ਕਰੇ ਮੁੰਡੇਯਾ ਤੈਨੂ ਗੋਰੇਆ ਹੱਥਾਂ ਦੀ ਮਿੱਠੀ ਚੂਰੀ

ਨੀ ਅੱਜ ਤਕ ਜਿਹਦੇ ਕੇਸ ਮਿਤਰਾਂ ਨੇ ਛਹੇਡੇ
ਖੜੇ ਪੈਰ ਨੇ ਨਭੇਡੇ ਕਦੇ ਹੋਲ੍ਡ ਤੇ ਪਾਏ ਨੀ
ਨੀ ਲਾਏ ਨੀ ਨਿਸ਼ਾਨੇ ਕੱਚੇ ਮਿਤਰਾਂ ਨੇ ਕਦੇ
ਜਿਥੇ ਲਾਏ ਆ ਲੋਕਾਂ ਦੇ ਹੱਲੇ ਸਮਝਣ ਚ ਆਏ ਨੀ
ਓ ਚਕਦੇ ਨੀ ਭਰ ਅੱਸੀ ਭਾਂਡੇ ਆ ਮਾਦਕਾਂ
ਨੀ ਨੀਂ ਵਾਂਗੂ ਕੌਡ਼ਾ ਮੁੰਡਾ ਚੱਕ ਦਿੰਦਾ ਰਡਕਾਂ
ਮਿਤਰਾਂ ਦੀ ਪੇਂਡੂ ਮੱਤ ਮਾਰੇ ਲਲਕਾਰੇ
Attitude ਜੇ ਰਾਕਾਨੇ ਤੇਰਾ ਮਾਰਦਾ ਆਏ ਬਦਕਾਂ
ਨੀ ਉਠਨ ਬਰੋਲੇ ਬਲੀਏ
ਹੋ ਲਗ ਜਾਂਦੇ ਆ ਯਾਰਾਂ ਦੇ ਜਿਥੇ ਡੇਰੇ
ਨੀ ਮਿਤਰਾਂ ਦਾ ਕੱਮ ਜੱਟੀਏ ਨੀ ਹਿੰਡਾ ਆਕੜਾ ਦੇ ਧੌਨੇ ਆ ਬਨੇਰੇ
ਨੀ ਮਿਤਰਾਂ ਦਾ ਕੱਮ ਜੱਟੀਏ ਨੀ ਹਿੰਡਾ ਆਕੜਾ ਦੇ ਧੌਨੇ ਆ ਬਨੇਰੇ

ਹਾਏ ਸੁਨੇਯਾ ਮੈਂ ਤੇਰੇ ਬਾਰੇ ਭੈਣੀ ਪਿੰਡ ਵਲੇਯਾ
ਵੇ ਜਿਥੇ ਹਥ ਪਾ ਲੇਯਾ ਤੂ ਛੱਡ ਦਾ ਨੀ ਅਡਿਆ
ਵੇ ਮੁੱਕਦੀ ਆ ਗੱਲ ਬੜੇ ਮਾਡੇ ਆ ਨਤੀਜੇ
ਕਦੇ ਮੁਦੇ ਨੀ ਘਰਾਂ ਨੂ ਰਾਹ ਜਿੰਨਾ ਨੇ ਫੜਿਆ
ਛੱਡ ਜੇਂਗਾ ਗੌਂਅ ਵੇ ਗੌਂਅ ਵੇ ਤੂ ਲਿਖਣੋ ਵੀ ਜਾਏਂਗਾ
ਹਾਏ ਲਿਖਣਾ ਤਾਂ ਡੋਰ ਜੱਟਾ ਦਿਖਣੋ ਵੀ ਜਾਏਂਗਾ
ਅੱਗ ਨਾਲ ਪਾਣੀ ਕਦੇ ਖੰਡਾ ਨਾਯੋ ਮੈਚ
ਮੌਕਾ ਕਰ ਲੇ ਤੂ ਕੈਚ ਨਹੀ ਤਾਂ ਪਿਚਹੋਂ ਪਛਤਾਏਗਾ
ਮੈਨੂ ਦੱਸਦੀ ਆਏ ਅੱਖ ਤੇਰੀ ਵੇ
ਤੂ ਆਯਾ ਕਰਕੇ ਤਾਰੀ ਜੱਟਾ ਪੂਰੀ
ਔਖਾ ਨਾ ਕਿੱਤੇ ਕਰੇ ਮੁੰਡੇਯਾ ਤੈਨੂ ਗੋਰੇਆ ਹੱਥਾਂ ਦੀ ਮਿੱਠੀ ਚੂਰੀ
ਔਖਾ ਨਾ ਕਿੱਤੇ ਕਰੇ ਮੁੰਡੇਯਾ ਤੈਨੂ ਗੋਰੇਆ ਹੱਥਾਂ ਦੀ ਮਿੱਠੀ ਚੂਰੀ

ਹੋ ਚੰਗੀ ਤਰਹ ਡੂਵਨ ਤੈਨੂ ਜਾਣਕਾਰੀ ਜੱਟੀਏ ਨੀ
ਚੰਗਾ ਏ ਸੁਬਾਹ ਦਾ ਜੱਟ ਚੰਗਾ ਕਾਂਕਾਰ ਏ ਨੀ
ਚੰਗੇਯਾ ਚ ਬੇਹਨੀ ਉਤਨੀ ਆ ਚੰਗਾ ਟਾਇਮ ਏ
ਚੰਗੀ ਬੋਲ ਬਣੀ ਚੰਗਾ ਪੈਸਾ ਚੰਗੇਯ ਯਾਰ ਏ
ਚੰਗੀ ਤਰਹ ਜਾਣੇ ਮਿਤਰਾਂ ਨੂ ਤੇਰਾ ਸ਼ਿਅਰ ਨੀ
24 ਘੰਟੇ ਗਬਰੂ ਦੀ ਲੱਗੀ ਰਿਹੰਦੀ ਲੇਹਾਯਰ ਨੀ
ਲੰਗਣੇ ਆ ਪਾਣੀ ਪੁਲੋ ਹੇਠ ਦੀ ਰਾਕਨੇ
ਪੂਲਿ ਪੱਟਦਾ ਨੂ ਫਿਰੇ ਤੇਰੇ ਨਖਰੇ ਦੀ ਨਿਹਾਰ ਨੀ
ਹੋ ਵਿਗਦੇ ਹੁਏ ਸੰਧ ਚਿੰਡੀਏ
ਹੋ ਮੈਂ ਤੇ ਤੇਜੀ ਨੇ ਸਵਾਰੇ ਆ ਬਥੇਰੇ
ਨੀ ਮਿਤਰਾਂ ਦਾ ਕੱਮ ਜੱਟੀਏ ਨੀ ਹਿੰਡਾ ਆਕੜਾ ਦੇ ਧੌਨੇ ਆ ਬਨੇਰੇ
ਨੀ ਮਿਤਰਾਂ ਦਾ ਕੱਮ ਜੱਟੀਏ ਨੀ ਹਿੰਡਾ ਆਕੜਾ ਦੇ ਧੌਨੇ ਆ ਬਨੇਰੇ

Trivia about the song Churi by Khan Bhaini

When was the song “Churi” released by Khan Bhaini?
The song Churi was released in 2021, on the album “Churi”.

Most popular songs of Khan Bhaini

Other artists of Indian music