Rooh Utte Vaar

Kulwant Garaia

ਹੰਜੂਆ ਨਾਲ ਨੈਣ ਸਦਾ ਭਰੇ ਰਹਿਣ ਲਗ ਪਏ
ਬੁੱਲਾਂ ਉੱਤੇ ਹੌਕੇ ਹੁਣ ਧਰੇ ਰਹਿਣ ਲਗ ਪਏ
ਹਾਂ ਹੰਜੂਆ ਨਾਲ ਨੈਣ ਸਦਾ ਭਰੇ ਰਹਿਣ ਲਗ ਪਏ
ਬੁੱਲਾਂ ਉੱਤੇ ਹੌਕੇ ਹੁਣ ਧਰੇ ਰਹਿਣ ਲਗ ਪਏ
ਦੁਖਾ ਦਾ ਖਜ਼ਾਨਾ ਅਸੀ ਪਾਇਆ ਤੇਰੇ ਪਿਆਰ ਚੋ
ਦੁਖਾ ਦਾ ਖਜ਼ਾਨਾ ਅਸੀ ਪਾਇਆ ਤੇਰੇ ਪਿਆਰ ਚੋ
ਕਿਦਾਂ ਕਹਿਦਾ ਕੁਝ ਨਈ ਕਮਾਇਆ ਤੇਰੇ ਪਿਆਰ ਚੋ
ਹਾਏ ਕਿਦਾਂ ਕਹਿਦਾ ਕੁਝ ਨਈ ਕਮਾਇਆ ਤੇਰੇ ਪਿਆਰ ਚੋ

ਹਾਂ ਤੇਰੀ ਮਿਹਰਬਾਨੀਆਂ ਦੀ
ਤੇਰੀ ਮਿਹਰਬਾਨੀਆਂ ਦੀ ਲੰਮੀ ਏ ਕਤਾਰ ਨੀ
ਜਿਸਮ ਤੋ ਦੁਗਣੇ ਨੇ ਰੂਹ ਉੱਤੇ ਵਾਰ ਨੀ
ਜਿਸਮ ਤੋ ਦੁਗਣੇ ਨੇ ਰੂਹ ਉੱਤੇ ਵਾਰ ਨੀ
ਮੋੜਿਆ ਨੀ ਜੋ ਵੀ ਹਿੱਸੇ ਆਇਆ ਤੇਰੇ ਪਿਆਰ ਚੋ
ਮੋੜਿਆ ਨੀ ਜੋ ਵੀ ਹਿੱਸੇ ਆਇਆ ਤੇਰੇ ਪਿਆਰ ਚੋ
ਕਿਦਾਂ ਕਹਿਦਾ ਕੁਝ ਨਈ ਕਮਾਇਆ ਤੇਰੇ ਪਿਆਰ ਚੋ
ਹਾਏ ਕਿਦਾਂ ਕਹਿਦਾ ਕੁਝ ਨਈ ਕਮਾਇਆ ਤੇਰੇ ਪਿਆਰ ਚੋ

ਹਾਏ ਭਰ ਭਰ ਪੰਡਾ ਆਇਆ
ਭਰ ਭਰ ਪੰਡਾ ਆਇਆ ਯਾਦਾਂ ਤੇਰੇ ਵੱਲ ਤੋਂ
ਐਵੇ ਮਾੜਾ ਆਖੀ ਜਾਵਾਂ ਤੈਨੂੰ ਕਿੱਸੇ ਗੱਲ ਤੋਂ
ਐਵੇ ਮਾੜਾ ਆਖੀ ਜਾਵਾਂ ਤੈਨੂੰ ਕਿੱਸੇ ਗੱਲ ਤੋਂ
ਥੋੜਾ ਜਿਹਾ ਚੇਨ ਜ ਗਵਾਇਆ ਤੇਰੇ ਪਿਆਰ ਚ
ਥੋੜਾ ਜਿਹਾ ਚੇਨ ਜ ਗਵਾਇਆ ਤੇਰੇ ਪਿਆਰ ਚ
ਕਿਦਾਂ ਕਹਿਦਾ ਕੁਝ ਨਈ ਕਮਾਇਆ ਤੇਰੇ ਪਿਆਰ ਚੋ
ਹਾਏ ਕਿਦਾਂ ਕਹਿਦਾ ਕੁਝ ਨਈ ਕਮਾਇਆ ਤੇਰੇ ਪਿਆਰ ਚੋ

ਹਾਂ ਅੱਜ ਨਈ ਤਾ ਕੱਲ ਹੋਜੂ
ਅੱਜ ਨਈ ਤਾ ਕੱਲ ਹੋਜੂ Kulwant ਤੇਰੇ ਮੇਚ ਦਾ
ਤੇਰੀ ਦਿਤੀ ਪੀੜ ਦੇ ਬਣਾਕੇ ਗੀਤ ਵੇਚਦਾ
ਤੇਰੀ ਦਿਤੀ ਪੀੜ ਦੇ ਬਣਾਕੇ ਗੀਤ ਵੇਚਦਾ
ਸਿਖ ਗਿਆ ਵਪਾਰ ਨੀ ਕਰਾਇਆ ਤੇਰੇ ਪਿਆਰ ਚੋ
ਸਿਖ ਗਿਆ ਵਪਾਰ ਨੀ ਕਰਾਇਆ ਤੇਰੇ ਪਿਆਰ ਚੋ
ਕਿਦਾਂ ਕਹਿਦਾ ਕੁਝ ਨਈ ਕਮਾਇਆ ਤੇਰੇ ਪਿਆਰ ਚੋ
ਹਾਏ ਕਿਦਾਂ ਕਹਿਦਾ ਕੁਝ ਨਈ ਕਮਾਇਆ ਤੇਰੇ ਪਿਆਰ ਚੋ
ਕਿਦਾਂ ਕਹਿਦਾ ਕੁਝ ਨਈ ਕਮਾਇਆ ਤੇਰੇ ਪਿਆਰ ਚੋ
ਹਾਏ ਕਿਦਾਂ ਕਹਿਦਾ ਕੁਝ ਨਈ ਕਮਾਇਆ ਤੇਰੇ ਪਿਆਰ ਚੋ

Trivia about the song Rooh Utte Vaar by Nachhatar Gill

When was the song “Rooh Utte Vaar” released by Nachhatar Gill?
The song Rooh Utte Vaar was released in 2020, on the album “Rooh Utte Vaar”.
Who composed the song “Rooh Utte Vaar” by Nachhatar Gill?
The song “Rooh Utte Vaar” by Nachhatar Gill was composed by Kulwant Garaia.

Most popular songs of Nachhatar Gill

Other artists of Film score