Singh
DESI CREW, KALA NIZAMPURI, KULVIDER SINGH HUNDAL, JATINDER SINGH KAHLON, SATPAL SINGH
ਹੱਥੀ ਕਿਰਪਾਨ ਜੱਚੇ ਕੜਾ ਗੁਟ ਤੇ
ਓ ਪਾੜਤੇ ਜੋ ਫਿਰ ਦੇ ਸੀ ਦੇਸ਼ ਲੁੱਟ ਦੇ
ਕੌਮ ਲਈ ਆਂ ਔਂਦੀ ਸਾਨੂੰ ਜਾਂ ਵਾਰਨੀ
ਕੌਮ ਲਈ ਆਂ ਔਂਦੀ ਸਾਨੂੰ ਜਾਂ ਵਾਰਨੀ
ਵਿਕਦੇ ਨਈ ਅਸੀ ਸਰਕਾਰੀ ਫੀਸ ਤੋਂ
ਟੰਗ ਦਈਏ ਵੈਰੀ ਅਸੀ ਬਿਨਾ ਸੀਸ਼ ਤੋਂ
ਵਾਰ ਨਾ ਕਰੀ ਸਿੰਘ ਸੁਤਾ ਵੇਖ ਕੇ
ਟੰਗ ਦਈਏ ਵੈਰੀ ਅਸੀ ਬਿਨਾ ਸੀਸ਼ ਤੋਂ
ਜਦੋਂ ਅਬਦਲੀ ਸੀ ਪੰਜਾਬ ਵਡਿਆ ´ਨ
ਸਤੋ ਬਿਨਾ ਮੂਹਰੇ ਨਈ ਸੀ ਕੋਈ ਖੜ੍ਹਿਆ
ਮੇਡਲਾ ਦੇ ਖਾਤੇ ਗੈਲੀ ਤਏਰ ਪਈ ਗਏ
ਵਾਰ ਨਾ ਕਰੀ ਸਿੰਘ ਸੁਤਾ ਵੇਖ ਕੇ
ਟੰਗ ਦਈਏ ਵੈਰੀ ਅਸੀ ਬਿਨਾ ਸੀਸ਼ ਤੋਂ