2 Asle

Zikr brar

ਹੋ ਦਿੰਦਾ ਟੁੱਟਣ ਨਾ ਪੇਂਟ ਦੀ ਕ੍ਰੀਸ ਨੂੰ
ਅੱਡ ਕੇ ਪੂਗੋਂਦਾ ਗਬਰੂ ਹਰ ਰੀਝ ਨੂੰ
ਰੀਝ ਬੋਲਾਂ ਵਿੱਚ ਹੁੰਦੀ ਨਾ ਬਿਆਨ ਨੀ
Eight ਵੀ ਇੰਝਨ ਜੀ ਚੋਬਰ ਚ ਜਾਂ ਨੀ
ਨੀ ਉਂਜ ਤੇਰੇ ਲੀ ਹੀ ਲਾ ਕੇ ਰੱਖਾਂ ਤੀਜਾ ਗੇਅਰ ਮੈਂ
ਯਾਰਾਂ ਲਈ ਤਾਂ ਪਾਇਦਾ ਏ ਟਾਪ ਨੀ
ਓ ਗੱਡੀ ਵਿੱਚ ਅਸਲੇ ਆ 2 ਜੱਟੀਏ
ਇਕ ਲੋਹੇ ਦਾ ਤੇ ਦੂਜਾ ਜੱਟ ਆਪ ਨੀ
ਗੱਡੀ ਵਿੱਚ ਅਸਲੇ ਆ 2 ਜੱਟੀਏ
ਇਕ ਲੋਹੇ ਦਾ ਤੇ ਦੂਜਾ ਜੱਟ ਆਪ ਨੀ

ਨੀ ਤੇਰੇ ਸ਼ਹਿਰ ਚ ਕਪਤ ਹੋਣ ਤੇਰੇ ਕਰਕੇ
ਲੋਕੀ ਘੂਰ ਦੇ ਜੋ ਕਿਲਾ ਮੈਂ ਤੈਮੂਰ ਲੁਟਿਆ
ਚੱਕ ਖ਼ਰਚੀਲੀ ਏ ਨੀ Card ਜੱਟ ਦਾ
ਖੁੱਲੇ ਕਰ ਤੂੰ spend ਤੈਨੂੰ ਖੁੱਲੀ ਛੁੱਟ ਆ
ਜ਼ੀਕ੍ਰ ਬਰਾੜ ਨਈਓਂ ਹੱਥ ਤੇਰਾ ਛੱਡੂ
ਲਾਊਗਾ ਨਾ ਸਰ ਤੇਰਾ ਪਾਪ ਨੀ
ਗੱਡੀ ਵਿੱਚ ਅਸਲੇ ਆ 2
ਓ ਗੱਡੀ ਵਿੱਚ ਅਸਲੇ ਆ 2 ਜੱਟੀਏ
ਇਕ ਲੋਹੇ ਦਾ ਤੇ ਦੂਜਾ ਜੱਟ ਆਪ ਨੀ
ਓ ਗੱਡੀ ਵਿੱਚ ਅਸਲੇ ਆ 2 ਜੱਟੀਏ
ਇਕ ਲੋਹੇ ਦਾ ਤੇ ਦੂਜਾ ਜੱਟ ਆਪ ਨੀ
ਹੁੰਦੀ ਜੱਟ ਜੱਟ ਲਾਹੋਰੀ touch combo ਕਾਰਤੂਸ
ਅੱਖਾਂ ਹੋਣ ਨਾ Blink ਪੀਕ homemade booze
ਤੂੰ ਪੌਂਦੀ Korean Chiffon ਤੇ ਲਕ ਜਿਵੇਂ ਕੈਲ
ਮੇਰੀ Carlos feel pent bottom ਤੋਂ loose
ਟਿਮਬਰਾ ਦੇ ਥੱਲੇ ਬਿੱਲੋ ਰੋਲ ਦੇ ਆ Wag
ਖੁਦ ਨੂੰ ਕਹੋੰਦਾ ਜਿਹੜਾ ਬਾਪ ਨੀ
ਓ ਗੱਡੀ ਵਿੱਚ ਅਸਲੇ ਆ 2 ਜੱਟੀਏ
ਇਕ ਲੋਹੇ ਦਾ ਤੇ ਦੂਜਾ ਜੱਟ ਆਪ ਨੀ
ਓ ਗੱਡੀ ਵਿੱਚ ਅਸਲੇ ਆ 2 ਜੱਟੀਏ
ਇਕ ਲੋਹੇ ਦਾ ਤੇ ਦੂਜਾ ਜੱਟ ਆਪ ਨੀ

ਹੋ ਤੇਰੀ ਝਾਂਜਰ ਕਪਤੀ ਫਿਰੇ ਰੰਗ ਲਾਉਣ ਨੂੰ
ਜਦੋ dash ਉੱਤੇ ਰੱਖਦੀ ਏ sandal ਆਂ
ਮੁੰਡੇ ਜੱਟ zone ਵਾਲੇ ਸਾਰੇ rough tone ਵਾਲੇ
ਦਿਲ ਮੋਮ ਵਰਗੇ ਆ ਵੈਂਗ candle ਆਂ
ਸ਼ਾਮੀ ਗੂਗਲ ਜੇ ਹੋਕੇ ਜਦੋ ਕੱਢ ਦੇ ਆ ਰੌਂਦ
ਲੋਕੀ ਭੱਜ ਭੱਜ ਕਰਦੇ ਮਿਲਾਪ ਨੀ
ਓ ਗੱਡੀ ਵਿੱਚ ਅਸਲੇ ਆ 2 ਜੱਟੀਏ
ਇਕ ਲੋਹੇ ਦਾ ਤੇ ਦੂਜਾ ਜੱਟ ਆਪ ਨੀ
ਓ ਗੱਡੀ ਵਿੱਚ ਅਸਲੇ ਆ 2 ਜੱਟੀਏ
ਇਕ ਲੋਹੇ ਦਾ ਤੇ ਦੂਜਾ ਜੱਟ ਆਪ ਨੀ

Trivia about the song 2 Asle by Navaan Sandhu

When was the song “2 Asle” released by Navaan Sandhu?
The song 2 Asle was released in 2020, on the album “2 Asle”.
Who composed the song “2 Asle” by Navaan Sandhu?
The song “2 Asle” by Navaan Sandhu was composed by Zikr brar.

Most popular songs of Navaan Sandhu

Other artists of Dance music