Stand

Navaan Sandhu

Mercy

ਹਾ ਦੋ ਨੁਂਬਰੀ ਕਮਾਈ ਨੂ ਜੇ ਮਾਰ ਗੇਯਾ ਲੱਤ
ਤੇਰੇ ਪ੍ਯਾਰ ਦਾ ਸਹਾਰ ਈ ਏਨਫ ਨੀ
ਹਾ ਛੱਡ ਗਯਾ ਸ਼੍ਰਾਬ ਨਾਲੇ ਛੱਡ ਟੀ ਅਫੀਮ
ਇਕ ਟਾਇਮ ਕਰ ਦਿੱਤਾ ਚਾਹ ਦਾ ਕਪ ਨੀ
ਓ ਤੇਰਾ ਭਾਈ ਗੁਡ ਆ ਤਾ ਚਲ ਮਂਗ ਲੂੰਗਾ ਮਾਫੀ
ਸਾਲਾ ਗੁਡ ਆ ਜੇ ਚਾਲ ਮਂਗ ਲੂੰਗਾ ਮਾਫੀ
ਫੇਰ ਕੁੱਟੁੱੰਗਾ ਬਾਰੂਡੇ ਸਿਰ ਛੱਡ ਕ
ਪ੍ਯਾਰ ਵਿਚ ਛੱਡੀ ਨਾ Stand ਗੋਰੀਏ
ਨੀ ਜੱਟ ਬੀਬਾ ਬਨੇਯਾ ਈ ਤੇਰੇ ਕਰਕੇ
ਪ੍ਯਾਰ ਵਿਚ ਛੱਡੀ ਨਾ Stand ਗੋਰੀਏ
ਨੀ ਜੱਟ ਸਾਹੂ ਹੋ ਗੇਯਾ ਈ ਤੇਰੇ ਕਰਕੇ
ਪ੍ਯਾਰ ਵਿਚ ਛੱਡੀ ਨਾ Stand ਗੋਰੀਏ
ਨੀ ਜੱਟ ਬੀਬਾ ਬਨੇਯਾ ਈ ਤੇਰੇ ਕਰਕੇ

ਪੋਲਿਟਿਕਲ ਬਾੰਡੇਯਾ ਨਾ ਲਿੰਕ ਤੋਡ਼ ਤੇ
ਓਡਾ ਕਰਤਾ ਟ੍ਰਾਨ੍ਸ੍ਫਰ ਪੱਕੇ ਯਾਰ ਨੂ
ਜੇਡੇ ਪਰਚੇ ਸੀ ਸਿਰ ਸੱਬ ਰੱਧ ਹੋ ਗਏ
ਕਿਹੰਦਾ ਦੇਣੀ ਨਾਯੋ ਟਂਗੀ ਕੋਈ ਮੁਤਿਯਾਰ ਨੂ
ਪੋਲਿਟਿਕਲ ਬਾੰਡੇਯਾ ਨਾ ਲਿੰਕ ਤੋਡ਼ ਤੇ
ਓਡਾ ਕਰਤਾ ਟ੍ਰਾਨ੍ਸ੍ਫਰ ਪੱਕੇ ਯਾਰ ਨੂ
ਜੇਡੇ ਪਰਚੇ ਸੀ ਸਿਰ ਸੱਬ ਰੱਧ ਹੋ ਗਏ
ਕਿਹੰਦਾ ਦੇਣੀ ਨਾਯੋ ਟਂਗੀ ਕੋਈ ਮੁਤਿਯਾਰ ਨੂ
ਹੋ ਕਲੀ ਵਿਚ ਘਰ ਰਿਹਾ ਤੇਰੇ ਰਿਹਣ ਨੂ
ਤੂ ਰਖ ਦਿਲ ਜੇਡਾ ਸੀਨੇ ਵਿਚ ਧਦਕੇ
ਪ੍ਯਾਰ ਵਿਚ ਛੱਡੀ ਨਾ Stand ਗੋਰੀਏ
ਨੀ ਜੱਟ ਬੀਬਾ ਬਨੇਯਾ ਈ ਤੇਰੇ ਕਰਕੇ
ਪ੍ਯਾਰ ਵਿਚ ਛੱਡੀ ਨਾ Stand ਗੋਰੀਏ ਨੀ
ਜੱਟ ਸਾਹੂ ਹੋ ਗੇਯਾ ਈ ਤੇਰੇ ਕਰਕੇ
ਪ੍ਯਾਰ ਵਿਚ ਛੱਡੀ ਨਾ Stand ਗੋਰੀਏ ਨੀ
ਜੱਟ ਬੀਬਾ ਬਨੇਯਾ ਈ ਤੇਰੇ ਕਰਕੇ

ਹੋ ਜੱਟੀਏ ਤੂ ਧਨ ਆ ਜੋ ਸੇਲਰ ਨੂ ਚੁਣਨੇਯਾ ਪਈ
ਬਦਨਾਮ ਵਾਲੀ ਮੇਰੇ ਉੱਤੇ ਅੱਖ ਨੀ
ਟੁੱਟੇਯਾ ਯਕੀਨ ਖਾਕੇ ਲੋਕਾ ਕੋਲੋ ਤੋਕੜਾ
ਨਵਾਂ ਪੁਰੂ ਸਾਰੀ ਲਾਇਫ ਬਿੱਲੋ ਤੇਰਾ ਪੱਕ ਨੀ
ਹੋ ਬਦਲਗੀ ਵਾਇਬ ਸੰਧੂ ਪ੍ਯਾਰ ਵਿਚ
ਸੇਟ ਤੇਰੇ ਵਾਸ੍ਤੇ ਲਾਗੋ ਜੱਟ ਧਦਕੇ
ਪ੍ਯਾਰ ਵਿਚ ਛੱਡੀ ਨਾ Stand ਗੋਰੀਏ
ਨੀ ਜੱਟ ਬੀਬਾ ਬਨੇਯਾ ਈ ਤੇਰੇ ਕਰਕੇ
ਪ੍ਯਾਰ ਵਿਚ ਛੱਡੀ ਨਾ Stand ਗੋਰੀਏ ਨੀ
ਜੱਟ ਸਾਹੂ ਹੋ ਗੇਯਾ ਈ ਤੇਰੇ ਕਰਕੇ
ਪ੍ਯਾਰ ਵਿਚ ਛੱਡੀ ਨਾ Stand ਗੋਰੀਏ ਨੀ
ਜੱਟ ਬੀਬਾ ਬਨੇਯਾ ਈ ਤੇਰੇ ਕਰਕੇ
ਨੀ ਤੇਰੇ ਗੋਰੇ ਰੰਗ ਦਾ ਮੁਰੀਦ ਹੋ ਗੇਯਾ
ਤੇਰੇ ਚਿੱਤੇਯਾ ਡੰਡਾ ਨੂ ਵੇਖ ਸੀਜ਼ੇ ਹੋ ਗੇਯਾ
ਬੁਖਾ ਹੁਸਨਾ ਦਾ ਬਿੱਲੋ ਨੱਕੋ ਨਾਕ ਭੜਤਾ
ਆਂਖਾ ਤੇਰੀਆ ਤੋ ਚੋਬਰ ਪ੍ਲੀਜ਼ ਹੋ ਗੇਯਾ
ਮੁੱਕੀ ਲਾਗ ਦਾਤ ਸਾਫ ਕਰਤੇ ਰੇਕਾਰ੍ਡ
ਹੋ ਮੁੱਕੀ ਲਾਗ ਦਾਤ ਸਾਫ ਕਰਤੇ
ਰੇਕਾਰ੍ਡ ਦਾਵਾ ਕਰ ਦਿੱਤਾ ਤੇਰੇ ਮੁੜੇ ਖਾਦ ਕ
ਪ੍ਯਾਰ ਵਿਚ ਛੱਡੀ ਨਾ Stand ਗੋਰੀਏ
ਨੀ ਜੱਟ ਬੀਬਾ ਬਨੇਯਾ ਈ ਤੇਰੇ ਕਰਕੇ
ਪ੍ਯਾਰ ਵਿਚ ਛੱਡੀ ਨਾ Stand ਗੋਰੀਏ ਨੀ
ਜੱਟ ਸਾਹੂ ਹੋ ਗੇਯਾ ਈ ਤੇਰੇ ਕਰਕੇ
ਪ੍ਯਾਰ ਵਿਚ ਛੱਡੀ ਨਾ Stand ਗੋਰੀਏ ਨੀ
ਜੱਟ ਬੀਬਾ ਬਨੇਯਾ ਈ ਤੇਰੇ ਕਰਕੇ

Trivia about the song Stand by Navaan Sandhu

When was the song “Stand” released by Navaan Sandhu?
The song Stand was released in 2021, on the album “Stand”.

Most popular songs of Navaan Sandhu

Other artists of Dance music