Shah Jii

Gur Sidhu

Snappy

ਹਾਂ ਗੱਬਰੂ ਆ ਜਾਇਜ਼ ਨੀ
ਪਰਚੇ ਨਾਜਾਇਜ਼ ਨੀ
ਚੱਤੋਂ ਪਹਿਰ ਮਿਲੁ ਤੈਨੂੰ
ਅਸਲੇ ਨਾਲ ਲੈਸ ਨੀ
ਹਾਂ ਗੱਬਰੂ ਆ ਜਾਇਜ਼ ਨੀ
ਪਰਚੇ ਨਾਜਾਇਜ਼ ਨੀ
ਚਟੋ ਪਹਿਰ ਮਿਲੁ ਤੈਨੂੰ
ਅਸਲੇ ਨਾਲ ਲੈਸ ਨੀ
ਓਹ ਯਾਰੀ ਕੁੜੇ ਗੰਦੀ ਆ ਨੀ
ਰੱਖੀ ਜੀਪ ਲੈਂਦੀ ਆ ਨੀ
ਵੱਧ ਖੜੇ ਵੱਜਦੇ ਹੀ
ਲਗੇ ਵਿਚ ਝੰਡੀ ਐ ਨੀ
ਉਂਝ ਲੋਕੀ ਓਹਨੂੰ
ਸ਼ਾਹ ਜੀ ਸ਼ਾਹ ਜੀ ਕਹਿੰਦੇ
ਪਾਰ ਢਿੱਲੋਂ ਦਾ ਆ
ਨਾਮ ਦੂਜਾ ਕੱਲ ਨੀ
ਜਿੱਦਣ ਦਾ ਆਪ ਜੱਟ ਬੱਲੀਏ ਨੀ
ਰੱਖੇ ਓਹਦਾ ਦੇ ਹੀ ਜੱਟ ਕੁੜੇ ਨਾਲ ਨੀ
ਇਹ ਗੱਲ ਦੀ ਗੁਰੰਟੀ ਬੱਲੀਏ
ਨੀ ਤੇਰਾ ਹੋਣ ਨਹੀਓ ਦਿੰਦਾ ਵਿੰਗਾ ਬਾਲ ਨੀ
ਜਿੱਦਣ ਦਾ ਵੈਲੀ ਜੱਟ ਬੱਲੀਏ ਨੀ
ਰੱਖੇ ਓਹਦਾ ਦੇ ਹੀ ਖੁੰਢ ਸਾਰੇ ਨਾਲ ਨੀ
ਇਹ ਗੱਲ ਦੀ ਗੁਰੰਟੀ ਬੱਲੀਏ
ਤੇਰਾ ਹੋਣ ਨਹੀਓ ਦਿੰਦਾ ਵਿੰਗਾ ਬਾਲ ਨੀ
ਜਿੱਦਣ ਦਾ ਆਪ
ਓਹ ਮਾੜੀ ਕੁੜੇ ਰਾਸ਼ੀ ਆ ਨੀ
ਫੁਲ ਬਦਮਾਸ਼ੀ ਆ ਨੀ
ਲੋਕਾਂ ਲਈ Dream ਸਾਡੀ
ਨਿੱਤ ਦੀ ਅਸ਼ੀ ਆ ਨੀ
ਬੇਰੀਲ ਚ ਲੋਡ ਰਹਿੰਦੀ
ਨੱਪ ਦੋਹਾਂ ਮੂਹੋ ਕਹਿੰਦੀ
ਮਿਡਲ ਆ Finger ਤੇ
ਚਿੱਟੀ ਕੁੜੇ ਗੋਲੀ ਪੈਂਦੀ
ਸੱਦੇ ਨਾਲ ਬਹਿਣਾ 36’ਆਂ ਦਾ ਘਾਟਾ
ਗਲ਼ੇ ਸਿੱਧੀ ਆ ਵੇ
ਦਈਏ ਕਿੰਝ ਤਾਲ ਨੀ
ਜਿੱਦਣ ਦਾ ਆਪ ਜੱਟ ਬੱਲੀਏ ਨੀ
ਰੱਖੇ ਓਹਦਾ ਦੇ ਹੀ ਜੱਟ ਕੁੜੇ ਨਾਲ ਨੀ
ਇਹ ਗੱਲ ਦੀ ਗੁਰੰਟੀ ਬੱਲੀਏ
ਨੀ ਤੇਰਾ ਹੋਣ ਨਹੀਓ ਦਿੰਦਾ ਵਿੰਗਾ ਬਾਲ ਨੀ
ਜਿੱਦਣ ਦਾ ਵੈਲੀ ਜੱਟ ਬੱਲੀਏ ਨੀ
ਰੱਖੇ ਓਹਦਾ ਦੇ ਹੀ ਖੁੰਢ ਸਾਰੇ ਨਾਲ ਨੀ
ਇਹ ਗੱਲ ਦੀ ਗੁਰੰਟੀ ਬੱਲੀਏ
ਤੇਰਾ ਹੋਣ ਨਹੀਓ ਦਿੰਦਾ ਵਿੰਗਾ ਬਾਲ ਨੀ
ਜਿੱਦਣ ਦਾ ਆਪ ਜਿੱਦਣ ਦਾ ਆਪ
ਜਿੱਦਣ ਦਾ ਆਪ ਜੱਟ ਬੱਲੀਏ ਹੋ ਹੋ

ਹੋ ਬੰਦੇ ਸ਼ੱਕੀ ਆ ਨੀ ਬਣਿਆ ਚ
ਪੁੱਛੀ ਜਾ ਥਾਣਿਆ ਚ
ਜੁਰਾਤਾ ਦੇ ਟਿੱਕੇ ਭਰੇ
ਮਿੱਤਰਾਂ ਦੇ ਗਾਣਿਆ ਚ
ਹੋਣੇ ਕਿੱਥੇ ਖਾਰ ਚੋਂ ਨੀ
ਦੱਸਾਂ ਵਿਸਤਾਰ ਚ
ਵੱਧ ਤੋਂ ਕਾਲੇ ਲੱਗੇ
ਮਿੱਤਰਾਂ ਤੇ ਚਾਰਜ ਨੀ
ਕਿ ਦੱਸਾਂ ਕਿਉਂ ਨਾ ਫੋਟੋ ’ਆਂ ਖਿਚਾਉਂਦੇ
ਕਈ ਚੱਲਦੇ ਭਾਗਾਉਂਦੇ ਚੱਲੇ ਭਾਲ ਨੀ
ਜਿੱਦਣ ਦਾ ਆਪ ਜੱਟ ਬੱਲੀਏ ਨੀ
ਰੱਖੇ ਓਹਦਾ ਦੇ ਹੀ ਜੱਟ ਕੁੜੇ ਨਾਲ ਨੀ
ਇਹ ਗੱਲ ਦੀ ਗੁਰੰਟੀ ਬੱਲੀਏ
ਨੀ ਤੇਰਾ ਹੋਣ ਨਹੀਓ ਦਿੰਦਾ ਵਿੰਗਾ ਬਾਲ ਨੀ
ਰੱਖੇ ਓਹਦਾ ਦੇ ਹੀ ਖੁੰਢ ਸਾਰੇ ਨਾਲ ਨੀ
ਇਹ ਗੱਲ ਦੀ ਗੁਰੰਟੀ ਬੱਲੀਏ
ਤੇਰਾ ਹੋਣ ਨਹੀਓ ਦਿੰਦਾ ਵਿੰਗਾ ਬਾਲ ਨੀ
ਜਿੱਦਣ ਦਾ ਆਪ ਜੱਟ ਬੱਲੀਏ ਨੀ
ਰੱਖੇ ਓਹਦਾ ਦੇ ਹੀ ਜੱਟ ਕੁੜੇ ਨਾਲ ਨੀ
ਇਹ ਗੱਲ ਦੀ ਗੁਰੰਟੀ ਬੱਲੀਏ
ਤੇਰਾ ਹੋਣ ਨਹੀਓ ਦਿੰਦਾ ਵਿੰਗਾ ਬਾਲ ਨੀ
ਟਰੇਂਡ ਵਰਜੇ ਨੀ ਫ਼ੋਨ ਤੇ
ਸੱਦੇ ਜਿਓਂ ਤੇ
ਵੱਜਣਾ ਨੀ ਗੇੜਾ ਸ਼ਹਿਰ
ਪੁੱਛਦੀ ਆ ਫ਼ੋਨ ਤੇ
ਟਰੇਂਡ ਵਰਜੇ ਨੀ ਫ਼ੋਨ ਤੇ
ਸੱਦੇ ਜਿਓਂ ਤੇ
ਦੁਨਾਲੀ ਪਾਵੇ ਰੋਹਬ ਨੀ
ਯਾਰ ਤੇਰੇ ਨਾਲ ਜਿੰਨੇ
ਸਾਰੇ ਜੱਟ dope ਨੀ
ਗੱਲ ਤੋੜਨੇ ਦੇ ਲਾਬਦੀ ਆ ਬਹਾਨੇ
ਬਿਨਾਂ ਪੁੱਛੇ ਦੱਸਦੀ ਆ ਸਾਨੂ ਹਾਲ ਨੀ
ਜਿੱਦਾਂ ਦਾ ਆਪ ਜੱਟ ਬੱਲੀਏ ਨੀ
ਰੱਖੇ ਓਹਦਾ ਦੇ ਹੀ ਜੱਟ ਕੁੜੇ ਨਾਲ ਨੀ
ਇਹ ਗੱਲ ਦੀ ਗਾਰੰਟੀ ਬੱਲੀਏ
ਨੀ ਤੇਰਾ ਹੋਣ ਨਹੀਓ ਦਿੰਦਾ ਵਿੰਗਾ ਬਾਲ ਨੀ
ਜਿੱਦਾਂ ਦਾ ਆਪ ਜਿੱਦਾਂ ਦਾ ਆਪ
ਰੱਖੇ ਓਹਦਾ ਦੇ ਹੀ ਜੱਟ ਕੁੜੇ ਨਾਲ ਨੀ
ਇਹ ਗੱਲ ਦੀ ਗਾਰੰਟੀ ਬੱਲੀਏ
ਨੀ ਤੇਰਾ ਹੋਣ ਨਹੀਓ ਦਿੰਦਾ ਵਿੰਗਾ ਬਾਲ ਨੀ
ਜਿੱਦਾਂ ਦਾ ਆਪ ਜੱਟ ਬੱਲੀਏ ਨੀ
ਓਹ ਵੀਰੂ ਦੱਸ ਕੌਣ ਨੀ
ਨੱਪ ਲਾਈਏ ਧੋਣ ਨੀ
ਜੁੱਤੀ ਥੱਲੇ ਵੈਰੀ ਜੁੱਤੀ
ਪਈ ਲੂਈ ਵਿਤੋਂ ਨੀ
ਐ ਰਾਰੇ Combination
ਕਰ ਤੂੰ ਗੁਰੂਰ ਨੀ
ਜੱਟ ਦੀਏ ਹੋਰ ਨੀ
ਗੋਲੀ ਇਸ਼ਕੇ ਨੂੰ ਪਾਉ
ਮਾਝੇ ਦੇ ਮਸ਼ਹੂਰ ਨੀ
ਗੱਲਾਂ ਸੋਚੀ ਨਾ
ਤੂੰ ਗੀਤਾਂ ਵਿਚ ਚਾਉਂਦੇ
ਘਰੋਂ ਕੱਢ ਫੇਰੀ
ਵਾਦਿਆਂ ਨੂੰ ਗੱਲ ਨੀ
ਜਿੱਦਾਂ ਦਾ ਵੈਲੀ
ਜਿੱਦਾਂ ਦਾ ਵੈਲੀ
ਜਿੱਦਾਂ ਦਾ ਵੈਲੀ

Snappy

ਜਿੱਦਣ ਦਾ ਆਪ ਜੱਟ ਬੱਲੀਏ ਨੀ
ਰੱਖੇ ਓਹਦਾ ਦੇ ਹੀ ਜੱਟ ਕੁੜੇ ਨਾਲ ਨੀ
ਇਹ ਗੱਲ ਦੀ ਗੁਰੰਟੀ ਬੱਲੀਏ
ਨੀ ਤੇਰਾ ਹੋਣ ਨਹੀਓ ਦਿੰਦਾ ਵਿੰਗਾ ਬਾਲ ਨੀ
ਜਿੱਦਣ ਦਾ ਵੈਲੀ ਜੱਟ ਬੱਲੀਏ ਨੀ
ਰੱਖੇ ਓਹਦਾ ਦੇ ਹੀ ਖੁੰਢ ਸਾਰੇ ਨਾਲ ਨੀ
ਇਹ ਗੱਲ ਦੀ ਗੁਰੰਟੀ ਬੱਲੀਏ
ਤੇਰਾ ਹੋਣ ਨਹੀਓ ਦਿੰਦਾ ਵਿੰਗਾ ਬਾਲ ਨੀ
ਜਿੱਦਣ ਦਾ ਆਪ ਜਿੱਦਣ ਦਾ ਆਪ
ਜਿੱਦਣ ਦਾ ਆਪ ਜੱਟ ਬੱਲੀਏ ਹੋ ਹੋ

Trivia about the song Shah Jii by Prem Dhillon

When was the song “Shah Jii” released by Prem Dhillon?
The song Shah Jii was released in 2021, on the album “Shah Ji”.
Who composed the song “Shah Jii” by Prem Dhillon?
The song “Shah Jii” by Prem Dhillon was composed by Gur Sidhu.

Most popular songs of Prem Dhillon

Other artists of Dance music