Watch Out

Subhdeep Singh Sidhu

Yeah Sidhu Moose Wala
ਆਹ
Mxrci

ਆਹ ਸੈਕਸ਼ਨ ਬਾਰਾਂ ਸਾਡੇ ਨਾਲ ਹੰਢੀਆਂ ਵਰਤੀਆਂ ਨੇ
ਸਾਡੇ ਮੋਢੇ ਚੱਕੀਆਂ ਰਫਲਾਂ ਜਾ ਬੱਸ ਅਰਥੀਆਂ ਨੇ
ਸਾਡੇ ਲਈ ਤਾਂ ਬਦਲੇ ਹੁੰਦੇ ਵਾਂਗ ਤਿਉਹਾਰਾਂ ਦੇ
ਜਿੰਨਾ ਚਿਰ ਨੀ ਹੁੰਦੇ ਪੂਰੇ ਘਰ ਕੋਈ ਵੜਦਾ ਨੀ
ਹੋਕੇ ਤਕੜੇ ਰਹੇ ਐਲਾਨ ਹੈ ਮੇਰਾ ਵੈਰੀਆਂ ਨੂੰ
ਥੋਨੂੰ ਜਿਉਣ ਨੀ ਦਿੰਦਾ ਜਿੰਨਾ ਚਿਰ ਮੈਂ ਮਰਦਾ ਨੀ
ਜੇ ਥੋਡੇ ਹੱਥੇ ਆਗਿਆ ਤਾ ਮੈਨੂੰ ਬਕਸ਼ੇਯੋ ਨਾ
ਜੇ ਮੇਰੇ ਹੱਥੇ ਆ ਗਏ ਤਾਂ ਮੈਂ ਛੱਡਦਾ ਨੀ
ਮੈਂ ਸੁਣਿਆ ਥੋਡੇ ਕੋਲ ਵੀ ਬੰਦੇ ਬਹੁਤ ਸਮਾਣੇ ਨੇ
ਸਾਡੇ ਕੋਲ ਵੀ ਥਟੀ ਕੋਰੀਅਨ ਮੈਡ ਜੇ ਗਾਣੇ ਨੇ
ਜੇ ਹੋਗਏ ਟਾਕਰੇ ਸਿੱਧੀਆਂ ਮੱਥੇ ਨੂੰ ਆਉਣ ਗਈਆਂ
ਜੇ ਹੋਈਆਂ ਡਰਾਉਣਾ ਨੇਫੇ ਚੋ ਮੈਂ ਕੱਢ ਦਾ ਨੀ
ਹੋਕੇ ਤਕੜੇ ਰਹੇ ਐਲਾਨ ਹੈ ਮੇਰਾ ਵੈਰੀਆਂ ਨੂੰ
ਥੋਨੂੰ ਜਿਉਣ ਨੀ ਦਿੰਦਾ ਜਿੰਨਾ ਚਿਰ ਮੈਂ ਮਰਦਾ ਨੀ
ਜੇ ਥੋਡੇ ਹੱਥੇ ਆਗਿਆ ਤਾ ਮੈਨੂੰ ਬਕਸ਼ੇਯੋ ਨਾ
ਜੇ ਮੇਰੇ ਹੱਥੇ ਆ ਗਏ ਤਾਂ ਮੈਂ ਛੱਡਦਾ ਨੀ

ਹੋਕੇ ਤਕੜੇ ਰਹੇ ਐਲਾਨ ਹੈ ਮੇਰਾ ਵੈਰੀਆਂ ਨੂੰ
ਥੋਨੂੰ ਜਿਉਣ ਨੀ ਦਿੰਦਾ ਜਿੰਨਾ ਚਿਰ ਮੈਂ ਮਰਦਾ ਨੀ
ਜੇ ਥੋਡੇ ਹੱਥੇ ਆਗਿਆ ਤਾ ਮੈਨੂੰ ਬਕਸ਼ੇਯੋ ਨਾ
ਜੇ ਮੇਰੇ ਹੱਥੇ ਆ ਗਏ ਤਾਂ ਮੈਂ ਛੱਡਦਾ ਨੀ

Can we go

ਸਿੱਧੂ ਮੂਸੇ ਆਲਾ ਕਾਲਾ ਕੁੜਤਾ ਜਨਾਬ
ਕਾਲੋ ਕਰੇ ਫੋਨ ਬੋਡੀ ਡੁੱਬ ਗਈ ਜਨਾਬ
ਵੈਰੀ ਕੀਤੇ ਦਫ਼ਨ ਹੱਸਦਾ ਦੀ ਮਾਰ
ਸਿਰ ਉੱਤੇ ਕਫ਼ਨ ਮੈਂ ਹੱਲੇ ਵੀ ਤਿਆਰ
ਜਾ ਮੈਂ ਨਹੀਂ ਓ ਤੂੰ ਨਹੀਂ ਦਵਾ ਕਦੇ ਸੂ ਨਹੀਂ
ਕੀਤੀ ਯਾਰ ਮਾਰ ਦਿਖਾਉਣ ਜੋਗਾ ਮੂੰਹ ਨਹੀਂ
ਜੱਟ ਬੰਦਾ ਮੈਂ ਕੋਈ ਮੰਦਾ ਕਿਉਂ ਨਹੀਂ
ਵੈਰੀ ਪੂਰਾ ਹੋ ਜਾਵੇ ਭਾਵੇ ਅੱਧਾ ਮੂਨ ਏ
ਐਸ਼ ਵਿਚ ਰਾਤ ਕੱਟਾਂ ਸੋ ਕੇ ਸਵੇਰ
ਤੁਰਦਾ ਗਲੀ ਦੇ ਵਿਚ ਜਿਵੇ ਤੁਰਦਾ ਏ ਸ਼ੇਰ ਆ
ਕਦੇ ਵੇ ਗੁਲਾਮੀ ਮੈਨੂੰ ਹੋਣੀ ਨੀ ਕਬੂਲ
ਰੁਲ ਰਸੂਲ ਮੇਰਾ ਇੱਕ ਏ ਵਜੂਦ
ਮੁਕੇ ਦੁਸ਼ਮਨ ਨਹੀਂ ਮੁੱਕੀਆਂ ਬਰੂਦ
ਨਿੱਕਲੇ ਜਲੂਸ ਮੈਂ ਦਾਊਦ ਤੂੰ ਜਲੁਦ
ਨਿਭਦੀ ਨੀ ਸੱਚੀਆਂ ਦੀ ਸਾਰਿਆਂ ਨਾਲ
ਮੇਰੀ ਕਿਰਪਾਨ ਕਹੇ ਮੈਨੂੰ ਆਰ ਜਾ ਪਾਰ
ਸ਼ਰੀਰ ਦੇ ਗਏ ਤਾਂ ਨਾ ਹੋਏ ਅਫਸੋਸ
ਜ਼ਮੀਰ ਜੇ ਮਾਰੇ ਓਹਨੂੰ ਕਹਿੰਦੇ ਨੇ ਮੌਤ
ਬਾਗੀ ਨੇ ਮੁੰਡੇ ਸਾਡੀ ਗਰਮ ਜ਼ੁਬਾਨੀ
ਅਮਰ ਕਹਾਣੀ ਆ ਫ਼ਜਰ ਪੁਰਾਣੀ

ਮੂਸ

ਓ ਪਾਕੇ ਪੋਸਟਰ ਜਾ ਨਾ ਰਿਹੋ ਨਾ ਅੜੇ ਉਡੀਕਾਂ ਤੇ
ਹਰ ਚੜ੍ਹਦੇ ਮਹੀਨੇ ਮਿਲੁ ਗਾ court ਤਰੀਕਾਂ ਤੇ
ਹੋ ਜਿੱਥੇ ਚਿੱਤ ਕੀਤਾ ਓਥੇ ਆਕੇ ਜਦ ਵੀ ਟੱਕਰ ਲਓ
ਕਿਥੇ ਜਾਣਾ ਆਉਣਾ ਕਿਸੇ ਕੋਲੋਂ ਕੋਈ ਪਰਦਾ ਨੀ
ਹੋਕੇ ਤਕੜੇ ਰਹੇ ਐਲਾਨ ਹੈ ਮੇਰਾ ਵੈਰੀਆਂ ਨੂੰ
ਥੋਨੂੰ ਜਿਉਣ ਨੀ ਦਿੰਦਾ ਜਿੰਨਾ ਚਿਰ ਮੈਂ ਮਰਦਾ ਨੀ
ਜੇ ਥੋਡੇ ਹੱਥੇ ਆਗਿਆ ਮੈਨੂੰ ਬਕਸ਼ੇਯੋ ਨਾ
ਜੇ ਮੇਰੇ ਹੱਥੇ ਆ ਗਏ ਤਾਂ ਮੈਂ ਛੱਡਦਾ ਨੀ

ਹੋਕੇ ਤਕੜੇ ਰਹੇ ਐਲਾਨ ਹੈ ਮੇਰਾ ਵੈਰੀਆਂ ਨੂੰ
ਥੋਨੂੰ ਜਿਉਣ ਨੀ ਦਿੰਦਾ ਜਿੰਨਾ ਚਿਰ ਮੈਂ ਮਰਦਾ ਨੀ
ਜੇ ਥੋਡੇ ਹੱਥੇ ਆਗਿਆ ਮੈਨੂੰ ਬਕਸ਼ੇਯੋ ਨਾ
ਜੇ ਮੇਰੇ ਹੱਥੇ ਆ ਗਏ ਤਾਂ ਮੈਂ ਛੱਡਦਾ ਨੀ

Trivia about the song Watch Out by Sidhu Moose Wala

When was the song “Watch Out” released by Sidhu Moose Wala?
The song Watch Out was released in 2023, on the album “Watch Out”.
Who composed the song “Watch Out” by Sidhu Moose Wala?
The song “Watch Out” by Sidhu Moose Wala was composed by Subhdeep Singh Sidhu.

Most popular songs of Sidhu Moose Wala

Other artists of Hip Hop/Rap