Phullan Di Vel

Bir Singh, Jatinder Shah

ਸੁਖਾਂ ਸੁਖਦੀ ਨੂ ਏ ਦਿਨ ਆਇਆ ਨੀ
ਸੁਖਾਂ ਸੁਖਦੀ ਨੂ ਏ ਦਿਨ ਆਇਆ ਨੀ
ਮੈਥੋਂ ਚਾਅ ਨਾ ਜਾਏ ਲੁਕਾਯਾ ਨੀ
ਕੁੜੇ ਸ਼ਗਨ ਮਨਾਓ
ਉਰਾਂ ਕਰੋ ਤਸਵੀਰ ਡੋਲੇ ਦੀ
ਐਵੇਂ ਨਜਰ ਨਾ ਲਾਵੋ
ਉਰਾਂ ਕਰੋ ਤਸਵੀਰ ਡੋਲੇ ਦੀ
ਐਵੇਂ ਨਜਰ ਨਾ ਲਾਵੋ

ਮੇਰੇ ਮਹਿ ਦੇ ਨਾਮ ਕੋਈ ਪੈਗਾਮ ਲਿਖੋ
ਪੈਗਾਮ ਲਿਖੋ
ਮੇਰੇ ਮਹਿ ਦੇ ਨਾਮ ਕੋਈ ਪੈਗਾਮ ਲਿਖੋ
ਕੋਈ ਦੂਯਾ ਲਿਖੋ ਨੀ
ਸਲਾਮ ਲਿਖੋ
ਮਿਹੰਦੀ ਤਲੀਆਂ ਤੇ ਲਾਵੋ
ਫੁੱਲਾਂ ਦੀ ਵੇਲ
ਵਿਚਾਲੇ ਨੀ
ਸਾਡੇ ਨਾਮ ਸਜਾਓ
ਫੁੱਲਾਂ ਦੀ ਵੇਲ
ਵਿਚਾਲੇ ਨੀ
ਸਾਡੇ ਨਾਮ ਸਜਾਓ

ਕਢੀ ਫੁਲਕਾਰੀ ਨੀ ਮੈਂ ਚਾਵਾਂ ਦੀ
ਚਾਵਾਂ ਦੀ
ਹਾਏ ਚਾਵਾਂ ਦੀ
ਹਾਏ ਕਢੀ ਫੁਲਕਾਰੀ ਨੀ ਮੈਂ ਚਵਾ ਦੀ
ਓਹਦੇ ਨਾ ਲਾਯੀ ਕੁੰਜੀ ਸਾਹਵਾਂ ਦੀ
ਛੇਤੀ ਡੋਲੀ ਬਿਠਾਓ
ਮੈਂ ਹੋ ਮੂਕੀ ਆ ਢੋਲਣ ਦੀ
ਕੋਈ ਹੱਕ ਨਾ ਜਤਾਓ
ਮੈਂ ਹੋ ਮੂਕੀ ਆ ਢੋਲਣ ਦੀ
ਕੋਈ ਹੱਕ ਨਾ ਜਤਾਓ

Trivia about the song Phullan Di Vel by Sunidhi Chauhan

When was the song “Phullan Di Vel” released by Sunidhi Chauhan?
The song Phullan Di Vel was released in 2018, on the album “Phullan Di Vel”.
Who composed the song “Phullan Di Vel” by Sunidhi Chauhan?
The song “Phullan Di Vel” by Sunidhi Chauhan was composed by Bir Singh, Jatinder Shah.

Most popular songs of Sunidhi Chauhan

Other artists of Indie rock