Mayein Ni Meriye

Traditional

ਹਮ ਓ
ਮਾਏ ਨੀ ਮੇਰੀਏ ਸ਼ਿਮਲੇ ਦੀ ਰਾਹੇਂ
ਚੰਬਾ ਕਿਤਨੀ ਕੁ ਦੂਰ, ਹਾਏ
ਮਾਏ ਨੀ ਮੇਰੀਏ ਸ਼ਿਮਲੇ ਦੀ ਰਾਹੇਂ
ਚੰਬਾ ਕਿਤਨੀ ਦੂਰ
ਸ਼ਿਮਲੇ ਨਹੀਂ ਵਸਣਾ, ਕਸੌਲੀ ਨਹੀਂ ਵਸਣਾ
ਸ਼ਿਮਲੇ ਨਹੀਂ ਵਸਣਾ, ਕਸੌਲੀ ਨਹੀਂ ਵਸਣਾ
ਚੰਬੇ ਜਾਣਾ ਜ਼ਰੂਰ ਹਾਏ, ਚੰਬੇ ਜਾਣਾ ਜ਼ਰੂਰ
ਮਾਏ ਨੀ ਮੇਰੀਏ ਸ਼ਿਮਲੇ ਦੀ ਰਾਹੇਂ
ਚੰਬਾ ਕਿਤਨੀ ਕੁ ਦੂਰ, ਹੋ
ਲਾਈਆਂ ਮੋਹੱਬਤਾਂ ਦੂਰ ਦਰਾਜੇ
ਹੋ
ਲਾਈਆਂ ਮੋਹੱਬਤਾਂ ਦੂਰ ਦਰਾਜੇ
ਅੱਖੀਆਂ ਤੋਂ ਹੋਇਆ ਕਸੂਰ, ਹਾਏ
ਅੱਖੀਆਂ ਤੋਂ ਹੋਇਆ ਕਸੂਰ
ਮਾਏ ਨੀ ਮੇਰੀਏ ਸ਼ਿਮਲੇ ਦੀ ਰਾਹੇਂ
ਚੰਬਾ ਕਿਤਨੀ ਕੁ ਦੂਰ

ਮਾਹੀਆ ਮੇਰਾ ਸੱਬ ਤੋਂ ਸੋਹਣਾ
ਇਸ ਗੱਲ ਦਾ ਮੈਨੂੰ ਗਰੂਰ
ਰੋਕੇ ਨਾ ਕੋਈ ਟੋਕੇ ਨਾ ਕੋਈ ਮੈਂ ਜਾਣਾ ਜਾਣਾ ਜਰਰੂ
ਮਾਏ ਨੀ ਮੇਰੀਏ ਸ਼ਿਮਲੇ ਦੀ ਰਾਹੇਂ ਚੰਬਾ ਕਿਤਨੀ ਕੁ ਦੂਰ
ਹਮ ਓ ਰਾ ਰਾ ਰਾ ਰਾ ਹਮ

Trivia about the song Mayein Ni Meriye by हंसराज रघुवंशी

Who composed the song “Mayein Ni Meriye” by हंसराज रघुवंशी?
The song “Mayein Ni Meriye” by हंसराज रघुवंशी was composed by Traditional.

Most popular songs of हंसराज रघुवंशी

Other artists of Traditional music