Wakhra Swag

NAVI KAMBOZ, BADSHAH

ਕਿ ਏ Gucci Armani ਪਿਛੇ ਰੋਲ੍ਦੀ ਜਵਾਨੀ
ਚੇਕ ਕਰਦੀ brand ਆ ਵਾਲੇ tag ਨੀ
ਆਜਾ ਦਸਾ ਤੈਨੂ ਸੋਨਿਏ ਨੀ fashion ਕਿ ਹੁੰਦਾ
ਤੇਰੇ ਯਾਰ ਦਾ ਤਾ ਵਖਰਾ swag ਨੀ
ਓ ਕਾਲਾ ਕੁੜਤਾ ਪਜਾਮਾ 350 Yamaha
ਸਰਦਾਰੀ ਵਾਲਾ ਚੁਕਿਆ flag ਨੀ
ਓ ਜੁੱਤੀ ਯਾਰਾਂ ਦੀ ਏ ਕੈਮ
ਸਾਰੇ ਕੱਡੇ ਏ ਵਹਿਮ
ਪੰਗਾ ਲੇਂਦਾਨਾ ਅੱਜ ਮੈਂ ਨਜਾਇਜ਼ ਨੀ
ਕਿ ਏ Gucci Armani ਪਿਛੇ ਰੋਲ੍ਦੀ ਜਵਾਨੀ
ਚੇਕ ਕਰਦੀ brand ਆ ਵਾਲੇ tag ਨੀ
ਆਜਾ ਦੱਸਾ ਤੈਨੂ ਸੋਨਿਏ ਨੀ fashion ਕਿ ਹੁੰਦਾ
ਤੇਰੇ ਯਾਰ ਦਾ ਤਾ ਵਖਰਾ swag ਨੀ
ਓ ਕਾਲਾ ਕੁੜਤਾ ਪਜਾਮਾ 350 Yamaha
ਸਰਦਾਰੀ ਵਾਲਾ ਚੁਕਿਆ flag ਨੀ
ਓ ਜੁੱਤੀ ਯਾਰਾਂ ਦੀ ਏ ਕੈਮ
ਸਾਰੇ ਕੱਡੇ ਏ ਵਹਿਮ
ਪੰਗਾ ਲੇਂਦਾਨਾ ਅੱਜ ਮੈਂ ਨਜਾਇਜ਼ ਨੀ
ਉਹ ਵਖਰਾ swag ਨੀ
ਉਹ ਵਖਰਾ swag ਨੀ
ਉਹ ਵਖਰਾ swag ਨੀ
ਉਹ ਵਖਰਾ swag ਨੀ
ਉਹ ਵਖਰਾ swag ਨੀ
ਉਹ ਵਖਰਾ swag ਨੀ

ਤੂ ਤਾਂ ਜਾਣਦੀ ਰ੍ਕਾਨੇ
ਸਾਡੇ ਪੱਕੇ ਨੇ ਯਰਾਨੇ
ਜਿਥੇ ਵੀ ਮੈਂ ਲਾਈਆਂ ਨੀ ਮੈਂ ਯਾਰਿਯਾ
ਗਲ ਦਿਲ ਦੀ ਨਾ ਕਹੀਏ
ਤਾਹਿਯੋ ਦੂਰ ਦੂਰ ਰਹੀਏ
ਠੱਗ ਹੁੰਦੀਯਾ ਨੇ ਸੂਰਤਾਂ ਪਿਆਰਿਆਂ
ਬੰਦੀ ਆ ਘੈਂਟ ਜੱਟੀ
ਤੂ ਵੀ fashion ਨੇ ਪਾਟੀ
ਚਕ ਫਿਰੇ ਆਲਟੋ ਦਾ bag ਨੀ
ਆਜਾ ਦਾਸ ਤੇਨੁ ਸੋਨਿਏ ਨੀ fashion ਕੀ ਹੁੰਦਾ
ਤੇਰੇ ਯਾਰ ਦਾ ਤਾ ਵਖਰਾ swag ਨੀ

ਯੈ check ਕਰ ਮਿਤਰਾਂ ਦਾ swag ਬਿਲੋ
ਗੱਡੀ ਤੇ ਕੁੜਤਾ ਪਜਾਮਾ ਦੋਵੇ black ਬਿੱਲੋ
ਯੈ ਜੱਟ ਦਾ attitude ਭਾਰੀ ਆ ਨਾ ਸਾਂਭ ਸਕਦਾ ਨੀ
ਤੇਰਾ Gucci ਆਲਾ bag ਬਿੱਲੋ
ਆਹ Audi ਸ਼ੋਡੀ ਸਾਡੇ ਪਿੰਡ ਵਿਚ ਰੁੱਲਦੀ
ਸ਼ੌਕ ਨਾਲ ਬਿੱਲੋ ਅਸੀ ਰਖੇਯਾ ਏ Yamaha
Chandigarh ਵਿਚ ਮਾਰੇ ਗੇੜੀ ਯਾਰ ਤੇਰਾ
ਜੀਵੇ India ਦੇ ਵਿਚ ਘੁਮਦਾ ਓਬਾਮਾ
ਮਾਮਾ ਹਰ ਕੋਈ ਜਾਂਦਾ ਏ ਸਾਨੂ ਲੋੜ ਨਹੀ
Gun ਦੀ ਘੂਮੀ ਦਾ ਨਿਹੱਤਾ
ਜੱਟਾਂ ਦਾ ਮੁੰਡਾ ਵੇਖ ਕਰਦਾ ਏ chill
But ਕੂਡਿਯਨ ਨੇ ਕਿਹੰਦੀ ਮੁੰਡਾ ਬ੍ੜਾ ਤੱਤਾ

ਓ ਸਾਡੀ ਇਕੋ ਗਲ ਮਾੜੀ ਜਿਥੇ ਅੜ ਜੇ ਗ੍ਰਾਰੀ
ਜਿੰਦ ਵੇਚ ਕੇ ਵੀ ਬੋਲ ਨੂ ਪੁਗਾਯੀ ਦਾ
ਓ ਬਾਬਾ ਜਿਥੇ ਵੀ ਓ ਰਖੇ
ਖੁਸ਼ ਰਹੀਏ ਖਿੜੇ ਮਥੇ
ਕਿੱਸੇ ਦਾ ਵੀ ਹੈਕ ਨਾਹੀਓ ਖਾਈ ਦਾ
ਨਵੀ ਫਿਰੋਜ਼ਪੁਰ ਵਾਲਾ
ਉਂਝ ਬੋਲਦਾ ਨਾ ਬਹਲਾ
ਗਲ ਕਰਦਾ ਏ ਹੁੰਦੀ ਜੋ ਵੀ ਜਾਇਜ਼ ਨੀ
ਆਜਾ ਦੱਸਾ ਤੈਨੂੰ ਸੋਨਿਏ ਨੀ fashion ਕਿ ਹੁੰਦਾ
ਤੇਰੇ ਯਾਰ ਦਾ ਤਾ ਵਖਰਾ swag ਨੀ

ਓ ਵਖਰਾ swag ਨੀ ਓ ਵਖਰਾ swag ਨੀ
ਓ ਵਖਰਾ swag ਨੀਓ ਵਖਰਾ swag ਨੀ

Trivia about the song Wakhra Swag by बादशाह

Who composed the song “Wakhra Swag” by बादशाह?
The song “Wakhra Swag” by बादशाह was composed by NAVI KAMBOZ, BADSHAH.

Most popular songs of बादशाह

Other artists of Film score