Ku Ku

Bilal Saeed

Bilal Saeed
A Yo Zeos
Fateh

ਨੀ ਦਸ ਦੇ ਕਿ ਲੁਕਾਯਾ ਈ
ਅੱਖਿਆ ਵਿਚ ਬੰਦ ਕਰਕੇ
ਨੀ ਜਗ ਤੇ ਕੇਹਰ ਮਚਾਯਾ ਈ
ਅੱਖਿਆ ਨਾਲ ਗਲ ਕਰਕੇ
ਨੀ ਦਸ ਦੇ ਕਿ ਲੁਕਾਯਾ ਈ
ਅੱਖਿਆ ਵਿਚ ਬੰਦ ਕਰਕੇ
ਨੀ ਜਗ ਤੇ ਕੇਹਰ ਮਚਾਯਾ ਈ
ਅੱਖਿਆ ਨਾਲ ਗਲ ਕਰਕੇ
ਨੀ ਤੈਨੂ ਤੱਕਦੇ ਹੀ ਰਿਹਣੇ ਆ
ਕੁਛ ਕਿਹ ਨਾ ਪਾਣੇ ਆ
ਜਲਵਾ ਤੇਰਾ uhf ਈ ਖੁਦਾ
ਦਸ ਮੈਨੂ ਕਿ ਮੈਂ ਕ੍ਰਾ
ਤੂ... ਮੇਰੀ ਜਾਣਾ ਨੇੜੇ ਆ
ਤੇ ਮੈਥੋ ਤੇ ਦੂਰ ਜਾਵੀ ਨਾ
ਤੂ... ਮੇਰੀ ਜਾਣਾ ਨੇੜੇ ਆ
ਤੇ ਮੈਥੋ ਤੇ ਦੂਰ ਜਾਵੀ ਨਾ

I’m out in uk
She sitting at home
And I’m hoping it’s her every time I hear I my phone
Most time it isn’t, girl you got me wishing
Writing these verses with hopes that you listen
Couldn’t be the love so now we i chatting
Talking about all the things that could’ve happened
Where we could’ve been and where we could’ve gone
And now I’m just sitting back singing this song like, song like
All out, drop that

ਜਦੋ ਦਾ ਤਕਿਆ ਤੈਨੂ
ਹੋਸ਼ ਨਾ ਕੁਛ ਵੀ ਮੇਨੂ
ਕਿੱਤੇ ਭੀ ਚੈਨ ਨੀ ਮਿਲਦਾ
ਨੀ ਕਰ ਕੁਛ ਮੇਰੇ ਦਿਲ ਦਾ
ਮੈਂ ਜਾਵਾ ਕੇਡੇ ਪੈਸੇ
ਮਾਰ ਗੇ ਤੇਰੇ ਹੱਸੇ
ਨੀ ਨੈਨਾ ਨਾਲ ਪੀਲਾ ਦੇ
ਸਾਨੂ ਮਾਰ ਮੁਕਾ ਕੇ
ਤੂ ਦੂਰ ਜਾਵੀ ਨਾ
ਮੁਖੜਾ ਲੂਕਾਵੀ ਨਾ
ਜਲਵਾ ਤੇਰਾ uhf ਈ ਖੁਦਾ
ਦਸ ਮੈਨੂ ਕਿ ਮੈਂ ਕ੍ਰਾ
ਤੂ... ਮੇਰੀ ਜਾਣਾ ਨੇੜੇ ਆ
ਤੇ ਮੈਥੋ ਤੇ ਦੂਰ ਜਾਵੀ ਨਾ
ਤੂ... ਮੇਰੀ ਜਾਣਾ ਨੇੜੇ ਆ
ਤੇ ਮੈਥੋ ਤੇ ਦੂਰ ਜਾਵੀ ਨਾ (Yeah, yeah, yeah)

You standing over there you should be right here
She playing hard to get rolling fingers in her hair
ਯਾਰ ਏਨੂ ਕਿਹ ਦੋ ਮੈਨੂ ਐਵੇ ਨਾ ਛੇੜੇ
ਦੂਰ ਦੇ ਇਸਾਰੇ ਫੇਰ ਆਵੇ ਨਾ ਸਾਡੇ ਨੇਡੇ
Yeah, so what’s up with your plans girl?
Is you ready for a real man girl?
If so then you should let me know
Imma take it to a place that you never been before huh
You ready, lets go.

ਸਾਂਭਾਲੋ ਮੇਨੂ ਆਕੇ
ਯਾ ਰੋਕੋ ਓਹਨੂ ਜਾਕੇ
ਨਜ਼ਰ ਦੇ ਤੀਰ ਨਾ ਮਾਰੇ
ਨਾ ਦੂਰੋ ਕਰੇ ਇਸ਼ਾਰੇ
ਕਿੱਤੇ ਮੈਂ ਮਰ ਨਾ ਜਾਵਾਂ
ਹਾਏ ਕੁਛ ਕਰ ਨਾ ਜਾਵਾਂ
ਨੀ ਲੁਟ ਗਯੀ ਤੂ ਮੁੱਟਯਾਰੇ
ਨੀ ਲਾਕੇ ਸਾਨੂ ਲਾਰੇ
ਤੂ ਦੂਰ ਜਾਵੀ ਨਾ
ਮੁਖੜਾ ਲੂਕਾਵੀ ਨਾ
ਜਲਵਾ ਤੇਰਾ uhf ਈ ਖੁਦਾ
ਦਸ ਮੈਨੂ ਕਿ ਮੈਂ ਕ੍ਰਾ
ਤੂ... ਮੇਰੀ ਜਾਣਾ ਨੇੜੇ ਆ
ਤੇ ਮੈਥੋ ਤੇ ਦੂਰ ਜਾਵੀ ਨਾ
ਤੂ... ਮੇਰੀ ਜਾਣਾ ਨੇੜੇ ਆ
ਤੇ ਮੈਥੋ ਤੇ ਦੂਰ ਜਾਵੀ ਨਾ

Trivia about the song Ku Ku by बिलाल सईद

When was the song “Ku Ku” released by बिलाल सईद?
The song Ku Ku was released in 2012, on the album “Twelve”.
Who composed the song “Ku Ku” by बिलाल सईद?
The song “Ku Ku” by बिलाल सईद was composed by Bilal Saeed.

Most popular songs of बिलाल सईद

Other artists of Film score