Chownkidar
ਖੜੀ ਵੇਖ ਕ ਚੁਬਾਰੇ ਵਿਚ ਸੋਹਣੀਏ
ਵੇਖ ਕ ਚੁਬਾਰੇ ਵਿਚ ਸੋਹਣੀਏ
ਤੈਨੂੰ ਵੇਖ ਕ ਚੁਬਾਰੇ ਵਿਚ ਸੋਹਣੀਏ
ਨੀ ਸਿਨਾ ਠੰਡਾ ਠਾਰ ਹੋ ਗੇਯਾ
ਨੀ ਤੂ ਦਿਨਾ ਵਿਚ ਹੋ ਗਯੀ ਮੁਟਿਆਰ
ਬਾਪੂ ਚੋਕੀਦਾਰ ਹੋ ਗੇਯਾ
ਨੀ ਤੂ ਦਿਨਾ ਵਿਚ ਹੋ ਗਯੀ ਮੁਟਿਆਰ
ਬਾਪੂ ਚੋਕੀਦਾਰ ਹੋ ਗੇਯਾ
ਪਿਹਲਾ ਨਾਲੋ ਹੁਣਬੜੀ ਹੋ ਗਾਯੀ slim ਨੀ
ਸਾਨੂ ਵ ਤਾ ਦਸ ਕਿਹੜੇ ਜਾਣੀ ਆ gym ਨੀ
ਪਿਹਲਾ ਨਾਲੋ ਹੁਣਬੜੀ ਹੋ ਗਾਯੀ slim ਨੀ
ਸਾਨੂ ਵ ਤਾ ਦਸ ਕਿਹੜੇ ਜਾਣੀ ਆ gym ਨੀ
ਤੈਨੂੰ ਵੇਖਣੇ ਦੀ ਤੋੜ ਦਿਲ ਨੂ
ਵੇਖਣੇ ਦੀ ਤੋੜ ਦਿਲ ਨੂ
ਤੈਨੂੰ ਵੇਖਣੇ ਦੀ ਤੋੜ ਦਿਲ ਨੂ
ਨੀ ਕਾਦਾ ਇਤਬਾਰ ਹੋ ਗੇਯਾ
ਨੀ ਤੂ ਦਿਨਾ ਵਿਚ ਹੋ ਗਯੀ ਮੁਟਿਆਰ
ਬਾਪੂ ਚੋਕੀਦਾਰ ਹੋ ਗੇਯਾ
ਨੀ ਤੂ ਦਿਨਾ ਵਿਚ ਹੋ ਗਯੀ ਮੁਟਿਆਰ
ਬਾਪੂ ਚੋਕੀਦਾਰ ਹੋ ਗੇਯਾ
ਵੇਖ ਜਰਾ ਸੋਹਣੀਏ ਖਿੜਕੀ ਤੋ ਬਾਰ ਨੂ
ਗਲੀ ਵਿਚ ਖੜਕੇ ਹੋਕੇ ਤਿਆਰ ਨੀ
ਮੁੰਡਾ ਮੈਂ ਸ਼ਰੀਫ ਬੁਰਾ ਅਨਵੇ ਨੀ ਸਿਖਾਉਣਗੇ
ਸੀਡੀ ਤੇ ਵਜਯੀ ਫਿਰ ਲੋਕੀ ਰੌਲਾ ਪਾਉਣਗੇ
ਡਰਦਾ ਚੁਬਾਰੇ ਵਲ ਆਖ ਵ ਨਾ ਚਕਦਾ
Daddy ਤੇਰਾ ਹਾਥ ਚ ਦੁਣਾਲੀ ਫਰੀ ਰਖ ਦਾ
Daddy ਤੇਰਾ ਹਾਥ ਚ ਦੁਣਾਲੀ ਫਰੀ ਰਖ ਦਾ
Daddy ਤੇਰਾ ਹਾਥ ਚ ਦੁਣਾਲੀ ਫਰੀ ਰਖ ਦਾ
Daddy ਤੇਰਾ ਹਾਥ ਚ ਦੁਣਾਲੀ ਫਰੀ ਰਖ ਦਾ
Daddy ਤੇਰਾ ਹਾਥ ਚ ਦੁਣਾਲੀ ਫਰੀ ਰਖ ਦਾ
Daddy ਤੇਰਾ ਹਥ ਚ
ਜਾਣ ਜਾਣ ਸਾਡੇ ਅੱਗੇ catwalk ਤੁਰ-ਦੀ
ਫੇਰ ਕਿਹਨਾ ਅਸਿਕ਼ਾ ਨੂ ਗਲ ਬੜੀ ਫੁੜਦੀ
ਜਾਣ ਜਾਣ ਸਾਡੇ ਅੱਗੇ catwalk ਤੁਰ-ਦੀ
ਫੇਰ ਕਿਹਨਾ ਅਸਿਕ਼ਾ ਨੂ ਗਲ ਬੜੀ ਫੁੜਦੀ
ਤੇਰੇ ਉੱਤੇ ਗੀਤ ਲਿਖ ਲਿਖ ਕ
ਤੇਰੇ ਉੱਤੇ ਗੀਤ ਲਿਖ ਲਿਖ ਕ
ਤੇਰੇ ਉੱਤੇ ਗੀਤ ਲਿਖ ਲਿਖ ਕ
ਮੁੰਡਾ ਕਲਾਕਾਰ ਹੋ ਗੇਯਾ
ਨੀ ਤੂ ਦਿਨਾ ਵਿਚ ਹੋ ਗਾਯੀ ਮੁਟਿਆਰ
ਬਾਪੂ ਚੋਕੀਦਾਰ ਹੋ ਗੇਯਾ
ਨੀ ਤੂ ਦਿਨਾ ਵਿਚ ਹੋ ਗਾਯੀ ਮੁਟਿਆਰ
ਬਾਪੂ ਚੋਕੀਦਾਰ ਹੋ ਗੇਯਾ
ਬਾਪੂ ਤੇਰਾ ਪਹਿਰਾ ਉੱਤੇ ਪਹਿਰਾ ਪਈ ਰਖਦਾ
ਨੀ ਹਿੰਮਤੀ ਵ ਗੇੜ-ਦੇ ਉੱਤੇ ਗੇੜ-ਦਾ ਲਾਯੀ ਰਖਦਾ
ਮੁੰਡਾ ਲੁਧਿਆਣਾ ਦਾ ਨੀ ਤੇਰੇ `ਪਿੱਛੇ
ਮੁੰਡਾ ਲੁਧਿਆਣਾ ਦਾ ਨੀ ਤੇਰੇ ਪਿੱਛੇ
ਖਜਾਲ ਖਵਾਰ ਹੋਗੇਯਾ
ਨੀ ਤੂ ਦਿਨਾ ਵਿਚ ਹੋ ਗਾਯੀ ਮੁਟਿਆਰ
ਬਾਪੂ ਚੋਵਨਕੀਦਾਰ ਹੋ ਗੇਯਾ
ਨੀ ਤੂ ਦਿਨਾ ਵਿਚ ਹੋ ਗਾਯੀ ਮੁਟਿਆਰ
ਬਾਪੂ ਚੋਵਨਕੀਦਾਰ ਹੋ ਗੇਯਾ
ਨੀ ਬਾਪੂ ਚੋਕੀਦਾਰ ਹੋ ਗੇਯਾ
ਨੀ ਬਾਪੂ ਚੋਕੀਦਾਰ ਹੋ ਗੇਯਾ
ਨੀ ਬਾਪੂ ਚੋਕੀਦਾਰ ਹੋ ਗੇਯਾ
ਨੀ ਬਾਪੂ ਚੋਕੀਦਾਰ ਹੋ ਗੇਯਾ
ਨੀ ਬਾਪੂ ਚੋਕੀਦਾਰ ਹੋ ਗੇਯਾ
ਨੀ ਬਾਪੂ ਚੋਕੀਦਾਰ ਹੋ ਗੇਯਾ
ਨੀ ਬਾਪੂ ਚੋਕੀਦਾਰ ਹੋ ਗੇਯਾ
ਨੀ ਬਾਪੂ ਚੋਵਨਕਈ-ਦਰ ਹੋ ਗੇਯਾ