Dupatta

Raas

ਦਾਰੂ ਨਾਲੋ ਵਧ ਬਿੱਲੋ ਅਖਾਂ ਤੇਰਿਆ ਸੀਧੀ ਮਾਰੇ ਸੱਟ ਨੀ
ਮੰਨਿਆ ਮੈਂ ਸਿਰੇ ਦਾ ਸ਼ੋਕੀਂ ਮੁੰਡਾ ਤੂ ਵੀ ਕਿਸੇ ਨਾਲੋ ਘੱਟ ਨੀ
ਦਾਰੂ ਨਾਲੋ ਵਧ ਬਿੱਲੋ ਅਖਾਂ ਤੇਰਿਆ ਸੀਧੀ ਮਾਰੇ ਸੱਟ ਨੀ
ਮੰਨਿਆ ਮੈਂ ਸਿਰੇ ਦਾ ਸ਼ੋਕੀਂ ਮੁੰਡਾ ਤੂ ਵੀ ਕਿਸੇ ਨਾਲੋ ਘੱਟ ਨੀ
ਨੀਵੀ ਉੱਤੇ ਚਹਾਪੀ ਫਿਰੇ tattoo ਬਲੀਏ
ਗੱਲ ਮੈਂ ਵੀ ਦਿਲ ਵਾਲੀ ਕਿਹ ਡੂਨ ਬਲਿਏ
ਨੀਵੀ ਉੱਤੇ ਚਹਾਪੀ ਫਿਰੇ tattoo ਬਲੀਏ
ਗੱਲ ਮੈਂ ਵੀ ਦਿਲ ਵਾਲੀ ਕਿਹ ਡੂਨ ਬਲਿਏ

ਡਾਉਨ ਟਾਉਨ ਮਾਰੇ ਗੇੜਿਆ ,ਤਾਰੀਫਾਂ ਤੇਰੀਆਂ
ਹ੍ਹਾਂ ਮੁੰਡਾ ਕਰਦਾ ਏ ਸੰਗਦਾ
ਸੋਹਣੀਏ ਦੁਪੱਟਾ ਤੇਰਾ 7 ਰੰਗ ਦਾ
ਮੁੰਡੇ ਤੋਂ ਤਲਿਕ ਨਾ ਜਾਵੇ
ਸਿਤਾਰਾ ਵੱਲ ਖਾਵੇ ਦੁਪੱਟਾ ਤੇਰਾ 7 ਰੰਗ ਦਾ
ਹੀਰੀਏ ਦੁਪੱਟਾ ਤੇਰਾ 7 ਰੰਗ ਦਾ
ਸੋਹਣੀਏ ਦੁਪੱਟਾ ਤੇਰਾ 7 ਰੰਗ ਦਾ

ਦੁਪੱਟਾ ਤੇਰਾ 7 ਰੰਗ ਦਾ
ਦੁਪੱਟਾ ਤੇਰਾ 7 ਰੰਗ ਦਾ

ਸੂਟ ਪਾਕੇ ਰਖਦੀ ਏ top ਸੋਹਣੀਏ
ਸੁਣਦੀ ਏ ਬਡਾ hip hop ਸੋਹਣੀਏ
ਸਾਡੇ ਬਾਰੇ ਚਰਚਾ ਵੀ ਜਗ ਕਰਦਾ
ਪਿਹਲਾਂ ਗੀਤ ਸੀਗਾ ਡੋਪ ਸ਼ੋਪ ਸੋਹਣੀਏ
ਸੂਟ ਪਾਕੇ ਰਖਦੀ ਏ top ਸੋਹਣੀਏ
ਸੁਣਦੀ ਏ ਬਡਾ hip hop ਸੋਹਣੀਏ
ਸਾਡੇ ਬਾਰੇ ਚਰਚਾ ਵੀ ਜਗ ਕਰਦਾ
ਪਿਹਲਾਂ ਗੀਤ ਸੀਗਾ ਡੋਪ ਸ਼ੋਪ ਸੋਹਣੀਏ

ਡੀਪ ਡੀਪ ਡੀਪ ਡੀਪ ਕਰੀ ਜਾਣੀ ਏ
ਮਨੀ ਮਨੀ ਮਨੀ ਹੁੰਦਾ ਮਾਰੀ ਜਾਣੀ ਏ

ਦਿਲ ਵੱਟੇ ਦਿਲ ਲੈਣਾ ਤੇਰਾ ਹਨ ਪਾ ਲ ਛੱਲਾ ਮੇਰਾ
ਹਾਏ ਮੁੰਡਾ ਦਿਲ ਤੇਰਾ ਮੰਗ੍ਦਾ
ਸੋਹਣੀਏ ਦੁਪੱਟਾ ਤੇਰਾ 7 ਰੰਗ ਦਾ
ਮੁੰਡੇ ਤੋਂ ਤਲਿਕ ਨਾ ਜਾਵੇ
ਸਿਤਾਰਾ ਵੱਲ ਖਾਵੇ ਦੁਪੱਟਾ ਤੇਰਾ 7 ਰੰਗ ਦਾ
ਹੀਰੀਏ ਦੁਪੱਟਾ ਤੇਰਾ 7 ਰੰਗ ਦਾ
ਸੋਹਣੀਏ ਦੁਪੱਟਾ ਤੇਰਾ 7 ਰੰਗ ਦਾ

ਦੁਪੱਟਾ ਤੇਰਾ 7 ਰੰਗ ਦਾ
ਦੁਪੱਟਾ ਤੇਰਾ 7 ਰੰਗ ਦਾ

ਸਾਰਾ ਹੀ ਮੈਂ ਟਾਉਨ ਮੁੰਡੇਯਾ
ਸਿਰ ਉੱਤੇ ਚੱਕੀ ਫਿਰਦੀ
ਐਨੇ ਪ੍ਰਪੋਜ਼ ਔਂਦੇ ਨੇ
ਨਿੱਤ ਦੇ ਮੈਂ ਅੱਕੀ ਫਿਰਦੀ
ਸਾਰਾ ਹੀ ਮੈਂ ਟਾਉਨ ਮੁੰਡੇਯਾ
ਸਿਰ ਉੱਤੇ ਚੱਕੀ ਫਿਰਦੀ
ਐਨੇ ਪ੍ਰਪੋਜ਼ ਔਂਦੇ ਨੇ
ਨਿੱਤ ਦੇ ਮੈਂ ਅੱਕੀ ਫਿਰਦੀ
ਹੱਥਾਂ ਉੱਤੇ ਦਿਲ ਮੁੰਡੇ ਚੱਕੀ ਫਿਰਦੇ
ਮਾਰਦੇ ਨੇ ਗੇੜੇ ਹਾਏ ਕਯੀ ਚੀਰਦੇ
ਹੱਥਾਂ ਉੱਤੇ ਦਿਲ ਮੁੰਡੇ ਚੱਕੀ ਫਿਰਦੇ
ਮਾਰਦੇ ਨੇ ਗੇੜੇ ਹਾਏ ਕਯੀ ਚੀਰਦੇ
ਦਿਲ ਤੇਰੇ ਉੱਤੇ ਆ ਗਯਾ ਏ ਮੇਰਾ
ਯੇਹ ਹੋ ਗਯਾ ਏ ਤੇਰਾ ਕੇ ਦਿਲ ਮੇਰਾ ਕ੍ਯੋਂ ਨੀ ਮੰਗ੍ਦਾ

ਸੋਹਣੀਏ ਦੁਪੱਟਾ ਤੇਰਾ 7 ਰੰਗ ਦਾ
ਮੁੰਡੇ ਤੋਂ ਤਲਿਕ ਨਾ ਜਾਵੇ
ਸਿਤਾਰਾ ਵੱਲ ਖਾਵੇ ਦੁਪੱਟਾ ਤੇਰਾ 7 ਰੰਗ ਦਾ
ਹੀਰੀਏ ਦੁਪੱਟਾ ਤੇਰਾ 7 ਰੰਗ ਦਾ
ਸੋਹਣੀਏ ਦੁਪੱਟਾ ਤੇਰਾ 7 ਰੰਗ ਦਾ

ਦੁਪੱਟਾ ਤੇਰਾ 7 ਰੰਗ ਦਾ
ਦੁਪੱਟਾ ਤੇਰਾ 7 ਰੰਗ ਦਾ

Trivia about the song Dupatta by डीप मनी

Who composed the song “Dupatta” by डीप मनी?
The song “Dupatta” by डीप मनी was composed by Raas.

Most popular songs of डीप मनी

Other artists of Asiatic music