Mashallah

Kirat Gill, Deep Money

ਗੱਲਾਂ ਵਾਲੀ ਗੱਲ ਦੇਖ ਕਿੰਨੀ ਵੱਖਰੀ
ਕੁੜੀਆਂ ਬਥੇਰੀਆਂ ਤੂ ਨੀਰੀ ਅੱਤ ਨੀ
ਸਿਖਰਾਂ ਤੇ ਰੂਪ ਚੜ੍ਹਿਆ ਏ ਕਹਿਰ ਦਾ
ਲੁਕ ਲੁਕ ਵੇਖਾ ਤੈਨੂ ਕੋਈ ਸ਼ਕ਼ ਨੀ
ਤੇਰੇ ਨੀ ਖਿਆਲ ਨਾਲ ਵਿਗੜ ਦੇ ਹਾਲ
ਜਦੋਂ ਸ਼ੋ ਕੇ ਸਾਡੇ ਹੱਥਾਂ ਨੂ ਹੈ ਨਿਕਲਦੇ ਵਾਲ
ਦੇਣਾ ਤੈਨੂ ਦਿਲ ਪਰਾ ਹੋਕੇ ਕਿੱਤੇ ਮਿਲ
ਗੱਲ ਮੇਰੇ ਬਿੱਲੋ ਹੁਣ ਹੋਈ ਵੱਸੋਂ ਬਾਹਰ

ਮਾਸ਼ਾ ਅਲਾਹ ਮਾਸ਼ਾ ਅਲਾਹ ਤੈਨੂ ਕਹਿਣ ਓਏ ਹੋਏ
ਕੱਲਾ ਕੱਲਾ ਕੱਲਾ ਕੱਲਾ ਮੁੰਡਾ fan ਓਏ ਹੋਏ
ਮਾਸ਼ਾ ਅਲਾਹ ਮਾਸ਼ਾ ਅਲਾਹ ਤੈਨੂ ਕਹਿਣ ਓਏ ਹੋਏ
ਕੱਲਾ ਕੱਲਾ ਕੱਲਾ ਕੱਲਾ ਮੁੰਡਾ fan ਓਏ ਹੋਏ

ਤੇਰੇ ਤਾਂ ਦੀਵਾਨੇ ਚਾਰੇ ਪੈਸੇ ਫੈਲੇ ਨੀ
India ਤੋਂ ਆਯੀ ਪਿਛੇ ਲਾ ਤਾ LA ਨੀ
ਜਿਹੜੀ ਤੈਨੂ ਚੌਹਾਨ ਵਾਲੀ list ਬਣੀ
ਸਾਡਾ ਨਾਮ ਔਂਦਾ ਉੱਤੇ ਪਹਿਲੇ ਪਹਿਲੇ ਨੀ
ਕਾਲੀ ਕਰ ਬੈਠੇ ਅੱਖਾਂ ਰਾਤਾਂ ਨੂ ਨਾ ਸੋਏ ਸੋਏ
ਖੇਡ ਦੀ ਬਣਾਕੇ ਸਾਡੇ ਦਿਲ ਨੂ ਤੂ ਟੋਏ ਟੋਏ
ਕਾਲੀ ਕਰ ਬੈਠੇ ਅੱਖਾਂ ਰਾਤਾਂ ਨੂ ਨਾ ਸੋਏ ਸੋਏ
ਖੇਡ ਦੀ ਬਣਾਕੇ ਸਾਡੇ ਦਿਲ ਨੂ ਤੂ ਟੋਏ ਟੋਏ

ਮਾਸ਼ਾ ਅਲਾਹ ਮਾਸ਼ਾ ਅਲਾਹ ਤੈਨੂ ਕਹਿਣ ਓਏ ਹੋਏ
ਕੱਲਾ ਕੱਲਾ ਕੱਲਾ ਕੱਲਾ ਮੁੰਡਾ fan ਓਏ ਹੋਏ
ਮਾਸ਼ਾ ਅਲਾਹ ਮਾਸ਼ਾ ਅਲਾਹ ਤੈਨੂ ਕਹਿਣ ਓਏ ਹੋਏ
ਕੱਲਾ ਕੱਲਾ ਕੱਲਾ ਕੱਲਾ ਮੁੰਡਾ fan ਓਏ ਹੋਏ

ਦੱਸ ਕਿਹੜੀ ਚੀਜ ਦੇਕੇ ਪ੍ਯਾਰ ਜਾਹਿਰ ਕਰਾ
ਲਗੇ ਤੈਨੂ ਵੀ ਪਤਾ ਕੀ Admire ਕਰਾ
ਲਾਕੇ cash ਮੈਂ ਬ੍ਰੈਂਡਾ ਵਾਲੀ ਰੇਲ ਲਵਾਂ ਨੀ
ਯਾ ਲਿਖ ਲਿਖ ਖੁਦ ਨੂ ਮੈਂ ਸ਼ਾਇਰ ਕਰਾ
Deep ਤੇਰੀ ਗੇੜੀ ਲਾਵੇ ਬਣ Employee ਓਏ
ਤਰਸ ਜਾ ਖਾਕੇ ਬਿੱਲੋ ਕਿਹੰਦੀ ਅੱਗੋ Oh Boy
Deep ਤੇਰੀ ਗੇੜੀ ਲਾਵੇ ਬਣ Employee ਓਏ
ਤਰਸ ਜਾ ਖਾਕੇ ਬਿੱਲੋ ਕਿਹੰਦੀ ਅੱਗੋ Oh Boy

ਮਾਸ਼ਾ ਅਲਾਹ ਮਾਸ਼ਾ ਅਲਾਹ ਤੈਨੂ ਕਹਿਣ ਓਏ ਹੋਏ
ਕੱਲਾ ਕੱਲਾ ਕੱਲਾ ਕੱਲਾ ਮੁੰਡਾ fan ਓਏ ਹੋਏ
ਮਾਸ਼ਾ ਅਲਾਹ ਮਾਸ਼ਾ ਅਲਾਹ ਤੈਨੂ ਕਹਿਣ ਓਏ ਹੋਏ
ਕੱਲਾ ਕੱਲਾ ਕੱਲਾ ਕੱਲਾ

Trivia about the song Mashallah by डीप मनी

Who composed the song “Mashallah” by डीप मनी?
The song “Mashallah” by डीप मनी was composed by Kirat Gill, Deep Money.

Most popular songs of डीप मनी

Other artists of Asiatic music