Ho Gaya Pyar

MICKEY SINGH, 2NYCE, DJ ICE

ਦਿਨ ਵਿਚ ਹੁਣ ਤਾਰੇ ਦਿਸ੍ਦੇ
ਰਾਤਾਂ ਨੂ ਨੀਂਦ ਨਾ ਆਵੇ
ਹਰ ਪਲ ਬਸ ਤੇਰੀਆਂ ਯਾਦਾਂ
ਸੱਜਣਾਂ ਤੇਰੇ ਨਾਲ ਹੋ ਗਯਾ ਪ੍ਯਾਰ (ਆ ਆ)
ਸੋਣੀਏ ਤੇਰੇ ਨਾਲ ਹੋ ਗਯਾ ਪ੍ਯਾਰ (ਆ ਆ)
ਸੱਜਣਾਂ ਤੇਰੇ ਨਾਲ ਹੋ ਗਯਾ ਪ੍ਯਾਰ
ਹੋ ਗਯਾ ਪ੍ਯਾਰ

ਅੱਖੀਆਂ ਚ ਗੱਲਾਂ ਚ ਅਜ ਖੋ ਜਾਵਾਂ ਮੈਂ (ਖੋ ਜਾਵਾਂ ਮੈਂ)
ਇੱਕ ਹੀ ਦੁਆ ਰਬ ਨੂ, ਤੇਰਾ ਹੋ ਜਾਵਾਂ ਮੈਂ (ਹੋ ਜਾਵਾਂ ਮੈਂ)
ਕਲ ਸੀ ਪਰਾਯੀ ਅੱਜ ਮੇਰੀ ਹੋ ਗਯੀ (ਹੋ ਗਯੀ)
ਤੇਰੇ ਤੋ ਵਿਲਾ ਨਾ ਸਾਡਾ ਕੋਈ ਹੋਰ ਨੀ (ਹੋਰ ਨੀ)
ਬਾਹਾਂ ਵਿਚ ਆਕੇ ਗਲੇ ਲਗ ਜਾ
ਬਾਜੂ ਤੇਰੇ ਦਿਲ ਮੇਰਾ ਲਗਦਾ ਨਹੀ
ਮੈਂ ਹੀ ਬਸ ਤੇਰੇ ਨਾਲ ਜਚਦਾ
ਦਿਲੋਂ ਕਦੇ ਤੇਰਾ ਨਾਮ ਮੀਟਦਾ ਨਹੀ

ਦਿਨ ਵਿਚ ਹੁਣ ਤਾਰੇ ਦਿਸ੍ਦੇ
ਰਾਤਾਂ ਨੂ ਨੀਂਦ ਨਾ ਆਵੇ
ਹਰ ਪਲ ਬਸ ਤੇਰੀਆਂ ਯਾਦਾਂ
ਸੱਜਣਾਂ ਤੇਰੇ ਨਾਲ ਹੋ ਗਯਾ ਪ੍ਯਾਰ (ਆ ਆ)
ਸੋਣੀਏ ਤੇਰੇ ਨਾਲ ਹੋ ਗਯਾ ਪ੍ਯਾਰ (ਆ ਆ)
ਸੱਜਣਾਂ ਤੇਰੇ ਨਾਲ ਹੋ ਗਯਾ ਪ੍ਯਾਰ
ਹੋ ਗਯਾ ਪ੍ਯਾਰ

ਆਓ ਸੁਨਾਵਾਂ ਅੱਜ ਸਬ ਨੂ ਕਹਾਨੀ
ਨਾ ਹੀ ਸੀ ਰਾਜਾ ਨਾ ਹੀ ਸੀ ਕੋਈ ਰਾਨੀ
ਇਕ ਸੀ ਪਰੀ ਜੋ ਜ਼ਿੰਦਗੀ ਚ ਆਯੀ ਮੇਰੇ
ਕਿੱਦਾਂ ਭੁਲਾਵਾ ਮੈਂ ਕਿੱਤੇ ਜੋ ਇਹਸਾਨ ਤੇਰੇ
ਜਦੋਂ ਤੂ ਆਯੀ ਸੀ life ਥੋੜੀ crazy ਸੀ
ਥੋੜੀ ਸੀ fast pace ਭਜਨੇ ਦੀ ਤੇਜ਼ੀ ਸੀ
ਹੁਣ ਤਾ ਦਿਤਾ ਰਬ ਦਾ ਸਬ ਕੋਲ
ਇੱਕੋ ਸੀ ਤੋੜ ਦੋ ਦਿਲਾਂ ਨੂ ਅਜ ਦਿਤਾ ਜੋੜ
ਜ਼ਿੰਦਗੀ ਤੋਂ ਵਦ ਤੈਨੂੰ ਕਰਾਂਗਾ ਪ੍ਯਾਰ
ਹੀਰੇ-ਮੋਤੀਆਂ ਤੋਂ ਵਦ ਤੇਰਾ ਰਖਾਂਗਾ ਖਿਆਲ
ਹੁਣ ਤੂ ਆ ਗਯੀ ਹੋ ਗਏ ਹੌਸਲੇ ਬੁਲੰਦ
ਅਜ ਜੱਟ ਨੂ ਮਿਲੀ ਦੇਖੋ ਜੱਟ ਦੀ ਪਸੰਦ

See the stars, they don’t even shine like you do
Just the way you are, that’s the reason i love you
ਹੋ ਗਯਾ ਪ੍ਯਾਰ
I don’t need no one else ,cause you’re into my soul
ਹੋ ਗਯਾ ਪ੍ਯਾਰ
Girl I couldn’t even tell how crazy I fell in love
Fell in love

Trivia about the song Ho Gaya Pyar by मिकी सिंग

When was the song “Ho Gaya Pyar” released by मिकी सिंग?
The song Ho Gaya Pyar was released in 2015, on the album “Ho Gaya Pyar”.
Who composed the song “Ho Gaya Pyar” by मिकी सिंग?
The song “Ho Gaya Pyar” by मिकी सिंग was composed by MICKEY SINGH, 2NYCE, DJ ICE.

Most popular songs of मिकी सिंग

Other artists of Dance music