Balle Balle [From Mahi N.R.I.]

JIMMY KANNU, KULWANT GARAIA

ਜਹਾਜ਼ ਵਿਚ ਹੇਗੇ ਦੋ ਬੂਹੇ ਪਿਛੇ,
ਤੇ ਦੋ ਬੂਹੇ ਅੱਗੇ.
ਸਾਹ ਥੋਡਾ ਘੂਟੇ ਤਾ pipe ਹੇਗੇ ਲੱਗੇ,
Pipe ਆਵੇ ਥਲੇ ਤਾਂ ਗੱਲ ਬਣਨੋ ਪੱਲੇ.
ਮੁਹ ਤੇ ਲਾਓ ਮਾਸ੍ਕ ਨਈ ਤਾ ਰਿਹ ਜਾਓ ਗੇ ਕੱਲੇ,
ਬੱਲੇ ਬੱਲੇ , ਬੱਲੇ ਬੱਲੇ..
ਬੱਲੇ ਬੱਲੇ , ਬੱਲੇ ਬੱਲੇ..
ਡ੍ਰਾਇਵਰ ਜਹਾਜ਼ ਨੂ ਜੇ ਪਾਣੀ ਤੇ ਉਤਾਰੇ,
Don’t feel worry ਆਪਾ ਬਚ ਜਾ ਗੇ ਸਾਰੇ.
ਧਿਆਨ ਰਖਣਾ ਕੋਈ ਪੈਦਲ ਨਾ ਚੱਲੇ,
ਕ੍ਯੋਕੀ..
Life jacket ਪਈ ਥੋਡੀ ਕੁਰਸੀ ਦੇ ਥਲੇ,
ਬੱਲੇ ਬੱਲੇ , ਬੱਲੇ ਬੱਲੇ..
ਬੱਲੇ ਬੱਲੇ , ਬੱਲੇ ਬੱਲੇ..
ਕੁਝ ਵੀ ਜੇ ਤੁਹਨੂ ਜੇ ਸਮਝ ਨਾ ਆਵੇ,
ਬੰਦ ਹੋ ਜਾਣ ਅਕਲ ਦੇ ਦੂਵਾਰ.
ਮੇਰੀ ਗੱਲ ਮੰਨ ਲੋ ਲਾਓ ਤੁਸੀ ਪੇਗ 4
ਪੰਜਾਬੀਆਂ ਦੀ life jacket,
ਏਹਿ ਤਾ ਏ ਯਾਰ ਬੁਰਾਅ..
ਬੱਲੇ ਬੱਲੇ , ਬੱਲੇ ਬੱਲੇ
ਬੱਲੇ ਬੱਲੇ , ਬੱਲੇ ਬੱਲੇ..
ਬੱਲੇ ਬੱਲੇ , ਬੱਲੇ ਬੱਲੇ..

Trivia about the song Balle Balle [From Mahi N.R.I.] by हार्डी संधु

Who composed the song “Balle Balle [From Mahi N.R.I.]” by हार्डी संधु?
The song “Balle Balle [From Mahi N.R.I.]” by हार्डी संधु was composed by JIMMY KANNU, KULWANT GARAIA.

Most popular songs of हार्डी संधु

Other artists of Film score