Naah [Bala]

JAANI, B PRAAK

ਓ, ਕੁੜੀ ਮੈਨੂੰ ਕਹਿੰਦੀ
ਓ, ਕੁੜੀ ਮੈਨੂੰ ਕਹਿੰਦੀ

ਜੁੱਤੀ ਲੈ ਦੇ, ਚੂੜਿਆ ਲੈ ਦੇ
ਲੈ ਦੇ ਮੈਨੂ ਹਾਰ ਵੇ
ਇਕ ਤੂ ਮੈਨੂ ਲੈ ਦੇ ਬੰਗਲਾ
ਲੈ ਦੇ ਨਦਿਓ ਪਾਰ ਵੇ
ਜੁੱਤੀ ਲੈ ਦੇ, ਚੂੜਿਆ ਲੈ ਦੇ
ਲੈ ਦੇ ਮੈਨੂ ਹਾਰ ਵੇ
ਇਕ ਤੂ ਮੈਨੂ ਲੈ ਦੇ ਬੰਗਲਾ
ਲੈ ਦੇ ਨਦੀਓ ਪਾਰ ਵੇ
ਲੈ ਦੇ ਨਦੀਓ ਪਾਰ ਵੇ

ਓ, ਕੁੜੀ ਮੈਨੂੰ ਕਹਿੰਦੀ, "ਮੈਨੂੰ ਜੁੱਤੀ ਲੈਦੇ, ਸੋਹਣਿਆ"
ਮੈਂ ਕਿਹਾ, "ਨਾਹ, ਗੋਰੀਏ"
ਨਾ-ਨਾ-ਨਾ-ਨਾ-ਨਾ-ਨਾਹ, ਗੋਰੀਏ
ਓ, ਕੰਨ ਝੁਮਕੇ ਨੂੰ ਤਰਸਦੇ ਰਹਿ ਗਏ, ਸੋਹਣਿਆ
ਮੈਂ ਕਿਹਾ, "ਨਾਹ, ਗੋਰੀਏ"
ਨਾ-ਨਾ-ਨਾ-ਨਾ-ਨਾ-ਨਾਹ, ਗੋਰੀਏ
ਇੱਕੋ ਚੀਜ਼ ਮੇਰੇ ਕੋਲ਼ੇ ਪਿਆਰ, ਬੱਲੀਏ
ਐਵੇਂ ਨਾ ਗਰੀਬਾਂ ਨੂੰ ਤੂੰ ਮਾਰ, ਬੱਲੀਏ
ਇੱਕੋ ਚੀਜ਼ ਮੇਰੇ ਕੋਲ਼ੇ ਪਿਆਰ, ਬੱਲੀਏ
ਐਵੇਂ ਨਾ ਗਰੀਬਾਂ ਨੂੰ ਤੂੰ

"ਸਾਰੀ ਦੁਨੀਆ ਦੇ," ਹਾਏ, "ਬੰਗਲੇ ਪੈ ਗਏ, ਸੋਹਣਿਆ"
ਮੈਂ ਕਿਹਾ, "ਨਾਹ, ਗੋਰੀਏ"
ਨਾ-ਨਾ-ਨਾ-ਨਾ-ਨਾ-ਨਾਹ, ਗੋਰੀਏ
ਓ, ਕੁੜੀ ਮੈਨੂੰ ਕਹਿੰਦੀ, "ਮੈਨੂੰ ਜੁੱਤੀ ਲੈਦੇ, ਸੋਹਣਿਆ"
ਮੈਂ ਕਿਹਾ, "ਨਾਹ, ਗੋਰੀਏ"
ਨਾ-ਨਾ-ਨਾ-ਨਾ-ਨਾ-ਨਾਹ, ਗੋਰੀਏ
ਓ, ਕੁੜੀ ਮੈਨੂੰ ਕਹਿੰਦੀ, "ਮੈਨੂੰ ਜੁੱਤੀ ਲੈਦੇ, ਸੋਹਣਿਆ"
ਮੈਂ ਕਿਹਾ, "ਨਾਹ, ਗੋਰੀਏ"
ਨਾ-ਨਾ-ਨਾ-ਨਾ-ਨਾ-ਨਾਹ, ਗੋਰੀਏ
ਓ, ਕੁੜੀ ਮੈਨੂੰ ਕਹਿੰਦੀ
ਓ, ਕੁੜੀ ਮੈਨੂੰ ਕਹਿੰਦੀ

ਜੁੱਤੀ ਲੈ ਦੇ, ਚੂੜਿਆ ਲੈ ਦੇ
ਲੈ ਦੇ ਮੈਨੂ ਹਾਰ ਵੇ
ਇਕ ਤੂ ਮੈਨੂ ਲੈ ਦੇ ਬੰਗਲਾ
ਲੈ ਦੇ ਨਦੀਓ ਪਾਰ ਵੇ

ਜੇ ਤੂੰ ਨਖਰੇ ਕਰਨੇ ਆਂ, ਕਿਸੇ ਹੋਰ ਕੋ' ਕਰ ਜਾ ਨੀ
ਮੈਨੂੰ ਪਿਆਰ ਨਹੀਂ ਜੇ ਦੇ ਸਕਦੀ, ਜਾ ਡੁੱਬ ਕੇ ਮਰ ਜਾ ਨੀ
ਓ, ਜੇ ਤੂੰ ਕਰਨੇ ਆਂ ਹਾਏ, baby, ਨਖਰੇ
ਕਿਸੇ ਹੋਰ ਕੋ' ਕਰ ਜਾ ਨੀ
ਮੈਨੂੰ ਪਿਆਰ ਨਹੀਂ ਜੇ ਦੇ ਸਕਦੀ, ਜਾ ਡੁੱਬ ਕੇ ਮਰ ਜਾ ਨੀ

ਮੇਰੇ ਕੋਲ਼ੇ ਜਾਨੀ ਸੂਟ ਦੋ ਹੀ ਰਹਿ ਗਏ, ਸੋਹਣਿਆ

ਮੈਂ ਕਿਹਾ, "ਨਾਹ, ਗੋਰੀਏ"
ਨਾ-ਨਾ-ਨਾ-ਨਾ-ਨਾ-ਨਾਹ, ਗੋਰੀਏ
ਓ, ਕੁੜੀ ਮੈਨੂੰ ਕਹਿੰਦੀ, "ਮੈਨੂੰ ਜੁੱਤੀ ਲੈਦੇ, ਸੋਹਣਿਆ"
ਮੈਂ ਕਿਹਾ, "ਨਾਹ, ਗੋਰੀਏ"
ਨਾ-ਨਾ-ਨਾ-ਨਾ-ਨਾ-ਨਾਹ, ਗੋਰੀਏ
ਓ, ਕੁੜੀ ਮੈਨੂੰ ਕਹਿੰਦੀ
ਓ, ਕੁੜੀ ਮੈਨੂੰ ਕਹਿੰਦੀ
ਓ, ਕੁੜੀ ਮੈਨੂੰ ਕਹਿੰਦੀ

ਜੁੱਤੀ ਲੈ ਦੇ, ਚੂੜੀਆਂ ਲੈ ਦੇ
ਲੈ ਦੇ ਮੈਨੂ ਹਾਰ ਵੇ
ਇਕ ਤੂ ਮੈਨੂ ਲੈ ਦੇ ਬੰਗਲਾ
ਲੈ ਦੇ ਨਦੀਓ ਪਾਰ ਵੇ
ਜੁੱਤੀ ਲੈ ਦੇ, ਚੂੜਿਆ ਲੈ ਦੇ
ਲੈ ਦੇ ਮੈਨੂ ਹਾਰ ਵੇ
ਇਕ ਤੂ ਮੈਨੂ ਲੈ ਦੇ ਬੰਗਲਾ
ਲੈ ਦੇ ਨਦੀਓ ਪਾਰ ਵੇ

Trivia about the song Naah [Bala] by हार्डी संधु

Who composed the song “Naah [Bala]” by हार्डी संधु?
The song “Naah [Bala]” by हार्डी संधु was composed by JAANI, B PRAAK.

Most popular songs of हार्डी संधु

Other artists of Film score