Paranda
ਹੋ ਨਾਚ ਨਾਚ ਗਿੱਦੇ ਵਿਚ ਕਰਦੀ ਕਮਲ ਜੋ
ਨੀਲੇ ਸੁਟੇ ਵਾਲੀ ਨਾਚੇ ਕੂਡਿਯਾ ਦੇ ਨਲ ਜੋ
ਹੋ ਨਾਚ ਨਾਚ ਗਿੱਦੇ ਵਿਚ ਕਰਦੀ ਕਮਲ ਜੋ
ਨੀਲੇ ਸੁਟੇ ਵਾਲੀ ਨਾਚੇ ਕੂਡਿਯਾ ਦੇ ਨਲ ਜੋ
ਓ ਲਗੀ ਅੱਗ ਜਿਹਦੀ
ਓ ਲਗੀ ਅੱਗ ਜਿਹਦੀ ਦਿਲਾ ਉਤੇ ਲੌਂ ਮੁੰਡੇਯਾ ਚ ਗੱਲ ਚਲ ਪਈ
ਨਚਦੀ ਪਰਾਂਡੇ ਵਾਲੀ ਕੋਣ ਮੁੰਡੇਯਾ ਚ ਗੱਲ ਚਲ ਪਈ
ਨਚਦੀ ਪਰਾਂਡੇ ਵਾਲੀ ਕੋਣ ਮੁੰਡੇਯਾ ਚ ਗੱਲ ਚਲ ਪਈ
ਓ ਵਖਰੇ ਸ੍ਟਾਇਲ ਨਲ ਗਿੱਦਾ ਜਦੋ ਪੌਣੀ ਆ
ਮੁੰਡੇਯਾ ਦੀ ਜੰਨ ਫਿਯੇ ਮੁਠੀ ਵਿਚ ਔਂਦੀ ਆ
ਓ ਵਖਰੇ ਸ੍ਟਾਇਲ ਨਲ ਗਿੱਦਾ ਜਦੋ ਪੌਣੀ ਆ
ਮੁੰਡੇਯਾ ਦੀ ਜੰਨ ਫਿਯੇ ਮੁਠੀ ਵਿਚ ਔਂਦੀ ਆ
ਕੂਦੀ ਬਿਹ ਜਬ ਏ ਜਾ ਲਗ ਪਈ ਕਰੋਂ ਮੁੰਡੇਯਾ ਚ ਗੱਲ ਚਾਲ ਪਈ
ਨਚਦੀ ਪਰਾਂਦੇ ਵਾਲੀ ਕੋਣ ਮੁੰਡੇਯਾ ਚ ਗੱਲ ਚਾਲ ਪਈ
ਨਚਦੀ ਪਰਾਂਦੇ ਵਾਲੀ ਕੋਣ ਮੁੰਡੇਯਾ ਚ ਗੱਲ ਚਾਲ ਪਈ
ਓ ਲਗਦਾ ਪਾਰੋਨੀ ਸਾਡੇ ਪਿੰਡ ਵਿਚ ਆਯੀ ਆ
ਸਰੇਯਾ ਨੇ ਆਖ ਯੂਜ਼੍ਡ ਚਿਹਰੇ ਤੇ ਟਿਕਾਈ ਆ
ਓ ਲਗਦਾ ਪਾਰੋਨੀ ਸਾਡੇ ਪਿੰਡ ਵਿਚ ਆਯੀ ਆ
ਸਰੇਯਾ ਨੇ ਆਖ ਯੂਜ਼੍ਡ ਚਿਹਰੇ ਤੇ ਟਿਕਾਈ ਆ
ਗੋਰਾ ਮੁਖੜਾ ਗੋਰਾ ਮੁਖੜਾ ਤੇ ਲੰਮੀ ਜੀ ਧੂਣ
ਮੁੰਡੇਯਾ ਚ ਗੱਲ ਚਾਲ ਪਈ
ਨਚਦੀ ਪਰਾਂਦੇ ਵਾਲੀ ਕੋਣ ਮੁੰਡੇਯਾ ਚ ਗੱਲ ਚਾਲ ਪਈ
ਨਚਦੀ ਪਰਾਂਦੇ ਵਾਲੀ ਕੋਣ ਮੁੰਡੇਯਾ ਚ ਗੱਲ ਚਾਲ ਪਈ
ਨੱਚਦੀ ਨੇ ਮਾਣਕ ਨਾਲ ਨਾਜਰ ਮਿਲਾਈ ਆ
ਕਿਸ਼ਨ ਪੂਰੀ ਤਾ ਬੈਠਾ ਹੋ ਗਯਾ ਸੁਦਾਈ ਆ
ਨੱਚਦੀ ਨੇ ਮਾਣਕ ਨਾਲ ਨਾਜਰ ਮਿਲਾਈ ਆ
ਕਿਸ਼ਨ ਪੂਰੀ ਤਾ ਬੈਠਾ ਹੋ ਗਯਾ ਸੁਦਾਈ ਆ
ਲੱਗਾ ਅੱਖਾਂ ਰਹੋ ਅੱਖਾਂ ਰਹੀ ਦਿਲ ਚ ਵਸੋਂਣ
ਮੁੰਡੇਯਾ ਚ ਗੱਲ ਚਾਲ ਪਈ
ਨਚਦੀ ਪਰਾਂਦੇ ਵਾਲੀ ਕੋਣ ਮੁੰਡੇਯਾ ਚ ਗੱਲ ਚਾਲ ਪਈ
ਨਚਦੀ ਪਰਾਂਦੇ ਵਾਲੀ ਕੋਣ ਮੁੰਡੇਯਾ ਚ ਗੱਲ ਚਾਲ ਪਈ
ਗੱਲ ਚਾਲ ਪਈ ਨਚਦੀ ਪਰਾਂਦੇ ਵਾਲੀ ਕੋਣ ਮੁੰਡੇਯਾ ਚ ਗੱਲ ਚਾਲ ਪਈ
ਨਚਦੀ ਪਰਾਂਦੇ ਵਾਲੀ ਕੋਣ ਮੁੰਡੇਯਾ ਚ ਗੱਲ ਚਾਲ ਪਈ
ਨਚਦੀ ਪਰਾਂਦੇ ਵਾਲੀ ਕੋਣ ਮੁੰਡੇਯਾ ਚ ਗੱਲ ਚਾਲ ਪਈ