Jhindari
ਸੂਨੀ ਸੂਨੀ ਤੇਰੇ ਬਿਨ ਜਿੰਦੜੀ ਸੋਹਣੀਏ
ਸੂਨੀ ਸੂਨੀ ਤੇਰੇ ਬਿਨ ਜਿੰਦੜੀ ਸੋਹਣੀਏ
ਸੂਨੀ ਸੂਨੀ ਤੇਰੇ ਬਿਨ ਜਿੰਦੜੀ
ਸੂਨੀ ਸੂਨੀ ਤੇਰੇ ਬਿਨ ਜਿੰਦੜੀ ਸੋਹਣੀਏ
ਸੂਨੀ ਸੂਨੀ ਤੇਰੇ ਬਿਨ ਜਿੰਦੜੀ
ਸੂਨੀ ਸੂਨੀ ਤੇਰੇ ਬਿਨ ਜਿੰਦੜੀ ਸੋਹਣੀਏ
ਸੂਨੀ ਸੂਨੀ ਤੇਰੇ ਬਿਨ ਜਿੰਦੜੀ
ਲੱਗਦਾ ਨਹੀ ਦਿਲ ਏ ਕਹੀ
ਮਾਰ ਜਾਵਾਂਗੇ ਕਰ ਲੇ ਯਕੀਨ
ਰੱਬਾ ਮੈਨੂੰ ਯਾਰ ਮੇਰਾ ਚਾਹੀਦਾ
ਸੂਨੀ ਸੂਨੀ ਤੇਰੇ ਬਿਨ ਜਿੰਦੜੀ ਸੋਹਣੀਏ
ਸੂਨੀ ਸੂਨੀ ਤੇਰੇ ਬਿਨ ਜਿੰਦੜੀ
ਕੀਤੀ ਮੈਂ ਭੁੱਲ ਕੀ ਏ ਸਜ਼ਾ ਮਿਲੀ ਹੈ ਕ੍ਯੂਂ
ਗੱਲ ਸਾਰੀ ਦੱਸ ਮੈਨੂੰ ਖੁੱਲ੍ਹ ਕੇ
ਦੂਰ ਕ੍ਯੂਂ ਹੋਇ ਨੀ ਲੈ ਕੇ ਸਾਰੇ ਸਪਨੇ ਤੂੰ
ਜੀਵਾਂ ਮੈਂ ਕਿਵੇਂ ਨੀ ਤੈਨੂੰ ਭੁੱਲ ਕੇ
ਓ ਰੁੱਤ ਹਸੀਨ(ਓ ਰੁੱਤ ਹਸੀਨ)
ਯਾਦ ਆਉਂਦੀ ਏ(ਯਾਦ ਆਉਂਦੀ ਏ)
ਪਲ ਪਲ ਮੇਰੀ ਜਾਂ ਜਾਂਦੀ ਏ
ਰੱਬਾ ਮੈਨੂੰ ਯਾਰ ਮੇਰਾ ਚਾਹੀਦਾ
ਸੂਨੀ ਸੂਨੀ ਤੇਰੇ ਬਿਨ ਜਿੰਦੜੀ ਸੋਹਣੀਏ
ਸੂਨੀ ਸੂਨੀ ਤੇਰੇ ਬਿਨ ਜਿੰਦੜੀ
ਫੁੱਲ ਬਣ ਜੋ ਖੁਸ਼ੀ
ਸੀਨੇ ਵਿਚ ਖਿਲਦੀ ਸੀ
ਹੁਣ ਦਿਲ ਵਿੱਚ ਮੇਰੇ ਚੁਭਦੀ ਆਈ
ਲੱਗ ਗਈ ਏ ਕਿਸਦੀ ਏ
ਸਾਡੇ ਪਿਆਰ ਨੂੰ ਨਜ਼ਰ
ਅੱਜ ਮੇਰੇ ਉੱਤੇ ਦੁਨਿਯਾ ਹੱਸਦੀ ਏ
ਕੀ ਹੋ ਗਿਆ(ਕੀ ਹੋ ਗਿਆ)
ਜਿੰਦ ਮੇਰੀਏ(ਜਿੰਦ ਮੇਰੀਏ)
ਕ੍ਯੂਂ ਹੋ ਗਈ ਤੂੰ ਵੈਰੀ ਏ
ਰੱਬਾ ਮੈਨੂ ਯਾਰ ਮੇਰਾ ਚਾਹੀਦਾ
ਸੂਨੀ ਸੂਨੀ ਤੇਰੇ ਬਿਨ ਜਿੰਦੜੀ ਸੋਹਣੀਏ
ਸੂਨੀ ਸੂਨੀ ਤੇਰੇ ਬਿਨ ਜਿੰਦੜੀ ਸੋਹਣੀਏ
ਸੂਨੀ ਸੂਨੀ ਤੇਰੇ ਬਿਨ ਜਿੰਦੜੀ ਸੋਹਣੀਏ
ਸੂਨੀ ਸੂਨੀ ਤੇਰੇ ਬਿਨ ਜਿੰਦੜੀ ਸੋਹਣੀਏ
ਹੋ ਹੋ
ਸੂਨੀ ਸੂਨੀ ਤੇਰੇ ਬਿਨ