Taare Nu
Happy Raikoti
ਮੈਨੂੰ ਡਰ ਲੱਗਦਾ ਏ ਰਾਤਾਂ ਨੂੰ
ਮੇਰੇ ਨੈਣ ਤਰਸਦੇ ਚਾਹਤਾਂ ਨੂੰ
ਮੈਂ ਖੁਸ਼ ਹੋ ਜਾਵਾਂਗਾ
ਮੈਂ ਖੁਸ਼ ਹੋ ਜਾਵਾਂਗਾ
ਬਸ ਹਸਕੇ ਤੱਕ ਲੈਣਾ
ਅੱਖੀਆਂ ਦੇ ਤਾਰੇ ਨੂੰ
ਜੇ ਤੁੱਸੀ ਦਿਲ ਵਿੱਚ ਰੱਖ ਲੈਣਾ
ਅੱਖੀਆਂ ਦੇ ਤਾਰੇ ਨੂੰ
ਜੇ ਤੁੱਸੀ ਦਿਲ ਵਿੱਚ ਰੱਖ ਲੈਣਾ
ਮਾਏ ਤੇਰੀ ਬਾਂਹ ਤੇ ਸਿਰ ਰੱਖ
ਸੌਣ ਦੀ ਆਦਤ ਏ
ਬਾਪੂ ਤੇਰੇ ਮੋਢੇ ਤੇ ਬੈਠ
ਗੌਣ ਦੀ ਆਦਤ ਏ
ਮਾਏ ਤੇਰੀ ਬਾਂਹ ਤੇ ਸਿਰ ਰੱਖ
ਸੌਣ ਦੀ ਆਦਤ ਏ
ਬਾਪੂ ਤੇਰੇ ਮੋਢੇ ਤੇ ਬੈਠ
ਗੌਣ ਦੀ ਆਦਤ ਏ
ਮੈਂ ਰੱਬ ਨੂੰ ਤਕਿਆ ਨਈ
ਮੈਂ ਰੱਬ ਨੂ ਤਕਿਆ ਨਈ
ਤੁੱਸੀ ਮੇਰਾ ਪੱਖ ਲੈਣਾ
ਅੱਖੀਆਂ ਦੇ ਤਾਰੇ ਨੂੰ
ਜੇ ਤੁੱਸੀ ਦਿਲ ਵਿੱਚ ਰੱਖ ਲੈਣਾ
ਜੇ ਤੁੱਸੀ ਦਿਲ ਵਿੱਚ ਰੱਖ ਲੈਣਾ