Care Ni Karda [Chhalaang Remix]

Alfaaz, Yo Yo Honey Singh, Hommie Dilliwala

Care ਨਈਂ ਕਰਦਾ
Time spare ਨਈਂ ਕਰਦਾ
ਤੂੰ ਤਾਂ ਸਾਡੀ care ਨਈਂ ਕਰਦਾ
Time spare ਨਈਂ ਕਰਦਾ
ਵੇ ਮੈਂ ਹੀ ਤੇਰੇ ਪਿੱਛੇ-ਪਿੱਛੇ ਆਉਨੀ ਆਂ
ਮੈਂ ਹੀ ਤੈਨੂੰ phone ਮਿਲਾਉਨੀ ਆਂ
ਵੇ ਮੈਂ ਹੀ ਤੇਰੇ ਪਿੱਛੇ-ਪਿੱਛੇ ਆਉਨੀ ਆਂ
ਮੈਂ ਹੀ ਤੈਨੂੰ phone ਮਿਲਾਉਨੀ ਆਂ
ਸਾਡੇ 'ਤੇ ਤੂੰ ਮਿਹਰ ਨਈਂ ਕਰਦਾ
ਤੂੰ ਤਾਂ ਸਾਡੀ care ਨਈਂ ਕਰਦਾ
Time spare ਨਈਂ ਕਰਦਾ
ਤੂੰ ਤਾਂ ਸਾਡੀ care ਨਈਂ ਕਰਦਾ

ਤੇਰੀ ਹਰ ਬਾਤ ਕੋ ਮੈਂ serious ਲੇਟੀ ਹੂ
ਤੂੰ ਕਰਤਾ ਹੈ ਮੁਜੇ ignore ਵੇ
ਸੱਚੀ-ਸੱਚੀ ਦੱਸ, do you love me or no?
ਯਾ ਤੇਰੇ ਦਿਲ ਵਿੱਚ ਕੋਈ ਹੋਰ ਵੇ
ਤੇਰਾ ਕੈਸੇ ਲਗਤਾ ਜੀਅ ਏ?
ਹਾਏ, ਵੇ ਤੇਰੇ ਦਿਲ ਵਿੱਚ ਕੀ ਏ?
ਤੇਰਾ ਕੈਸੇ ਲਗਤਾ ਜੀਅ ਏ?
ਹਾਏ, ਵੇ ਤੇਰੇ ਦਿਲ ਵਿੱਚ ਕੀ ਏ?
ਸਾਡੇ ਨਾ' ਤੂੰ share ਨਈਂ ਕਰਦਾ
ਤੂੰ ਤਾਂ ਸਾਡੀ care ਨਈਂ ਕਰਦਾ
Time spare ਨਈਂ ਕਰਦਾ
ਤੂੰ ਤਾਂ ਸਾਡੀ care ਨਈਂ ਕਰਦਾ

Miss ਤੁਝੇ ਕਰਤੀ ਹੂ WhatsApp ਕਰਤੀ ਹੂ
ਹਰ ਵਾਰੀ ਕਰੇ unseen ਤੂੰ
ਕਭੀ dad ਨਾਲ busy, ਕਭੀ ਯਾਰਾਂ ਨਾਲ busy
ਬਾਤੇਂ ਕਰਤਾ ਹੈਂ ਥੋੜੀ ਥੋੜੀ mean ਤੂੰ

ਤੂੰ ਸ਼ਰੇਆਮ ਕਰਦਾ ਕਿਉਂ ਨਈਂ ਮੈਨੂੰ "ਹਾਂ"?
ਸੱਭ ਕੇ ਸਾਮ੍ਹਨੇ ਫੜ ਮੇਰੀ ਬਾਂਹ
ਤੂੰ ਸ਼ਰੇਆਮ ਕਰਦਾ ਕਿਉਂ ਨਈਂ ਮੈਨੂੰ "ਹਾਂ"?
ਸੱਭ ਕੇ ਸਾਮ੍ਹਨੇ ਤੂੰ ਫੜ ਮੇਰੀ ਬਾਂਹ

ਐਨੀ ਵੀ ਤੂੰ dare ਨਈਂ ਕਰਦਾ
ਤੂੰ ਤਾਂ ਸਾਡੀ care ਨਈਂ ਕਰਦਾ
Time spare ਨਈਂ ਕਰਦਾ
ਤੂੰ ਤਾਂ ਸਾਡੀ care ਨਈਂ ਕਰਦਾ

Yo Yo Honey Singh

Other artists of Dance music