Care Ni Karda [Remix]

Alfaaz, Yo Yo Honey Singh, Hommie Dilliwala

ਤੂੰ ਤਾਂ ਸਾਡੀ care ਨਈਂ ਕਰਦਾ
Time spare ਨਈਂ ਕਰਦਾ
ਤੂੰ ਤਾਂ ਸਾਡੀ care ਨਈਂ ਕਰਦਾ
Time spare ਨਈਂ ਕਰਦਾ
ਵੇ ਮੈਂ ਹੀ ਤੇਰੇ ਪਿੱਛੇ-ਪਿੱਛੇ ਆਉਨੀ ਆਂ
ਮੈਂ ਹੀ ਤੈਨੂੰ phone ਮਿਲਾਉਨੀ ਆਂ
ਵੇ ਮੈਂ ਹੀ ਤੇਰੇ ਪਿੱਛੇ-ਪਿੱਛੇ ਆਉਨੀ ਆਂ
ਮੈਂ ਹੀ ਤੈਨੂੰ phone ਮਿਲਾਉਨੀ ਆਂ
ਸਾਡੇ 'ਤੇ ਤੂੰ ਮਿਹਰ ਨਈਂ ਕਰਦਾ
ਤੂੰ ਤਾਂ ਸਾਡੀ care ਨਈਂ ਕਰਦਾ
Time spare ਨਈਂ ਕਰਦਾ
ਤੂੰ ਤਾਂ ਸਾਡੀ care ਨਈਂ ਕਰਦਾ

ਤੇਰੀ ਹਰ ਬਾਤ ਕੋ ਮੈਂ serious ਲੇਟੀ ਹੂ
ਤੂੰ ਕਰਤਾ ਹੈ ਮੁਜੇ ignore ਵੇ
ਸੱਚੀ-ਸੱਚੀ ਦੱਸ, do you love me or no?
ਯਾ ਤੇਰੇ ਦਿਲ ਵਿੱਚ ਕੋਈ ਹੋਰ ਵੇ
ਤੇਰਾ ਕੈਸੇ ਲਗਤਾ ਜੀਅ ਏ?
ਹਾਏ, ਵੇ ਤੇਰੇ ਦਿਲ ਵਿੱਚ ਕੀ ਏ?
ਤੇਰਾ ਕੈਸੇ ਲਗਤਾ ਜੀਅ ਏ?
ਹਾਏ, ਵੇ ਤੇਰੇ ਦਿਲ ਵਿੱਚ ਕੀ ਏ?
ਸਾਡੇ ਨਾ' ਤੂੰ share ਨਈਂ ਕਰਦਾ
ਤੂੰ ਤਾਂ ਸਾਡੀ care ਨਈਂ ਕਰਦਾ
Time spare ਨਈਂ ਕਰਦਾ
ਤੂੰ ਤਾਂ ਸਾਡੀ care ਨਈਂ ਕਰਦਾ

I swear, ਕਿਸੀ ਲੜਕੀ ਕੋ ਭੀ ਕਭੀ stare ਕਰੁ
ਐਸੀ ਕੋਈ ਮਿਲੀ ਨਾਈ ਜਿਸੇ ਤੁਜੇ compare ਕਰੁ
ਖਾਣਾ ਖਾਣੇ ਜੋ ਤੁਜੇ ਬੈਠੇ ਪਿੱਛੇ ਤੇਰੀ chair ਕਰੁ
ਇਸੇ ਜ਼ਿਆਦਾ ਕਿਸਕੀ ਅਬ ਕਿਤਨੀ ਮੈਂ care ਕਰੁ ?
ਜੋ ਹੁਕਮ ਕਰੇ ਵੋ ਸਬ ਮੈਂ ਕਰੁ
ਤੇਰੇ ਪਿੱਛੇ ਕਿਸ ਕਿਸ ਸੇ ਲੱਡੂ
ਤੋਂ ਕਯਾ ਮਈ ਕਰੁ ਫਿਰ ਤੂੰ ਹੀ ਬਤਾ
ਕਿਸ ਗ਼ਲਤੀ ਕਿ ਮੁਜੇ ਦੇ ਦੀ ਸਜਾ
ਕਭੀ ਮੈਨੇ ਪੁਚਾ ਕਿਤਨੇ ਲੜਕੇ ਤੇਰੇ Snap Chat ਪੈ ?"
ਮੈਨੇ ਪੁਚਾ ਕਯਾ ਕਰਤੀ ਪੂਰਾ ਦਿਨ ਆਪਣੇ flat ਪੈ ?"
ਕਯਾ ਮੈਨੇ ਕੀਆ Check ਕਯਾ ਹੈ ਤੇਰੇ mobile ਮੇਂ ?
ਕਿਨ ਕਿਨ ਕਾ ਨਾਮ ਹੈ ਛੁਪਾਇਆ last dial ਮੇਂ ?
ਕਿਤਨਾ change ਆ ਗਯਾ ਤੇਰੇ ਬੋਲਣੇ ਕੇ style ਮੇਂ ?
ਕਯਾ ਛੁਪਾ ਰਖਾ ਹੈ sarcastic ਸੀ smile ਮੇਂ ?
ਕਿਤਨਾ change ਆ ਗਯਾ ਤੇਰੇ ਬੋਲਣੇ ਕੇ style ਮੇਂ ?
ਕਯਾ ਛੁਪਾ ਰਖਾ ਹੈ sarcastic ਸੀ smile ਮੇਂ ?
I swear to you, I care for you
I swear to you, I care for you

Other artists of Dance music