Khaa Layi Ve

sweetaj brar

ਮੈਨੂੰ ਕਹਿਣ ਸਹੇਲਿਆਂ ਤੇਰੀ ਅੱਖ ਵੈਲੀ ਨਾਲ ਲੜ ਗਈ
ਮੈਂ ਵੀ ਅੱਗੇਓ ਕਹਿਤਾ ਜੱਟੀ ਰਹੀ ਗਈ ਜਿਥੇ ਖੜ੍ਹ ਗਈ
ਮੇਰੇ ਹੁੰਦਿਆਂ ਕਿਯੂ ਰੱਖਦਾ
ਮੇਰੇ ਹੁੰਦਿਆਂ ਕਿਯੂ ਰੱਖਦਾ
ਮੇਰੇ ਹੁੰਦਿਆਂ ਕਿਯੂ ਰੱਖਦਾ ਦੋਨਾਲੀ ਵੇ
ਹਾਏ ਚੋਬਾਰਾ ਖਾ ਲਈ ਵੇ
ਚਿੱਟਾ ਕੁੜਤਾ ਪਜਾਮਾ ਗੱਡੀ ਕਾਲੀ ਵੇ
ਹਾਏ ਚੋਬਾਰਾ ਖਾ ਲਈ ਵੇ
ਚਿੱਟਾ ਕੁੜਤਾ ਪਜਾਮਾ ਗੱਡੀ ਕਾਲੀ ਵੇ
ਹਾਏ ਚੋਬਾਰਾ ਖਾ ਲਈ ਵੇ

ਬੋਲਤੀ ਕਰਾਉਂਦਾ ਬੰਦ ਇਕੋ fire ਮਾਰ ਕੇ
ਕਹਿਣ ਦੀ ਤਿਆਰੀ ਕਰੇ cuff ਉੱਤੇ ਚਾਰ ਕੇ
ਬੋਲਤੀ ਕਰਾਉਂਦਾ ਬੰਦ ਇਕੋ ਫਿਰੇ ਮਾਰ ਕੇ
ਕਹਿਣ ਦੀ ਤਿਆਰੀ ਕਰੇ cuff ਉੱਤੇ ਚਾਰ ਕੇ
ਹੋ ਥਾ ਥਾ ਨਾ ਤੂੰ ਵੈਰ
ਹੋ ਥਾ ਥਾ ਨਾ ਤੂੰ ਵੈਰ
ਕੰਮ ਲਈ ਵੇ
ਹਾਏ ਚੋਬਾਰਾ ਖਾ ਲਈ ਵੇ
ਚਿੱਟਾ ਕੁੜਤਾ ਪਜਾਮਾ ਗੱਡੀ ਕਾਲੀ ਵੇ
ਹਾਏ ਚੋਬਾਰਾ ਖਾ ਲਈ ਵੇ
ਚਿੱਟਾ ਕੁੜਤਾ ਪਜਾਮਾ ਗੱਡੀ ਕਾਲੀ ਵੇ
ਹਾਏ ਚੋਬਾਰਾ ਖਾ ਲਈ ਵੇ

ਫੋਨ ਖੱਬੇ ਹੱਥ ਚ ਤੇ ਸੱਜਾ ਹੱਥ ਮੁੱਛ ਤੇ
Government ਜੱਟ ਕੋਲੋਂ ਚੱਲੇ ਪੁੱਛ ਪੁੱਛ ਕੇ
ਫੋਨ ਖੱਬੇ ਹੱਥ ਚ ਤੇ ਸੱਜਾ ਹੱਥ ਮੁੱਛ ਤੇ
Government ਜੱਟ ਕੋਲੋਂ ਚੱਲੇ ਪੁੱਛ ਪੁੱਛ ਕੇ
ਨਹਿਰੀ ਸਾਰੇ ਹੀ ਪੰਜਾਬ ਵਿਚ
ਨਹਿਰੀ ਸਾਰੇ ਹੀ ਪੰਜਾਬ ਵਿਚ ਥਾਲੀ ਵੀ
ਹਾਏ ਚੋਬਾਰਾ ਖਾ ਲਈ ਵੇ
ਚਿੱਟਾ ਕੁੜਤਾ ਪਜਾਮਾ ਗੱਡੀ ਕਾਲੀ ਵੇ
ਹਾਏ ਚੋਬਾਰਾ ਖਾ ਲਈ ਵੇ
ਚਿੱਟਾ ਕੁੜਤਾ ਪਜਾਮਾ ਗੱਡੀ ਕਾਲੀ ਵੇ
ਹਾਏ ਚੋਬਾਰਾ ਖਾ ਲਈ ਵੇ

ਪਿੰਕ ਸੂਟ ਜੱਟੀ ਦਾ ਤੇ ਚੁੰਨੀ ਆ ਮੇਹਰੂਨ ਜਿਹੀ
ਸਾਰਾ ਸਾਲ ਸਮੇ ਰੱਖੇ ਹੋਟਨੈੱਸ ਜੂਨ ਜਿਹੀ
ਪਿੰਕ ਸੂਟ ਜੱਟੀ ਦਾ ਤੇ ਚੁੰਨੀ ਆ ਮੇਹਰੂਨ ਜਿਹੀ
ਸਾਰਾ ਸਾਲ ਸਮੇ ਰੱਖੇ ਹੋਟਨੈੱਸ ਜੂਨ ਜਿਹੀ
ਕਾਲੇ ਪੱਟ ਲਈ ਮੁਰੀਬੇਯਾ
ਕਾਲੇ ਪੱਟ ਲਈ ਮੁਰੀਬੇਯਾ ਵਾਲੀ ਵੇ
ਹਾਏ ਚੋਬਾਰਾ ਖਾ ਲਈ ਵੇ
ਚਿੱਟਾ ਕੁੜਤਾ ਪਜਾਮਾ ਗੱਡੀ ਕਾਲੀ ਵੇ
ਹਾਏ ਚੋਬਾਰਾ ਖਾ ਲਈ ਵੇ
ਚਿੱਟਾ ਕੁੜਤਾ ਪਜਾਮਾ ਗੱਡੀ ਕਾਲੀ ਵੇ
ਹਾਏ ਚੋਬਾਰਾ ਖਾ ਲਈ ਵੇ

Other artists of Dance music