Nakhreya Wali

Gursanj

Follow ਕਰੇ route ਵੇ, ਤੰਗ ਮੇਰਾ ਸੂਟ ਵੇ,
ਤੇ lucky ਜੁੱਤੀ ਆ,
ਗੁੱਸੇ ਖੋਰ mood ਨਾ ਬੋਲਾਂ rude,
ਮੋਡ ਤੇ Gucci ਆ,
ਨਖਰੇਅ ਵਾਲੀ ਕਮੇਰੋ ਕਾਲੀ
M.A .ਸਾਕ ਔਂਦੇ ਪੜ੍ਹੇਯਾਨ ਦੇ,

ਓ ਦਿਲ ਮੇਰਾ ਧੜਕੇ ਵੇ ਇਕ ਤੇਰੇ ਕਰਕੇ,
ਮੋਡਤੇ ਰਿਸ਼ਤੇ ਬਡੇਆ ਦੇ,
ਓ ਦਿਲ ਮੇਰਾ ਧੜਕੇ ਵੇ ਇਕ ਤੇਰੇ ਕਰਕੇ,
ਮੋਡਤੇ ਰਿਸ਼ਤੇ ਬਡੇਆ ਦੇ,

Toronto ਸ਼ਿਅਰ ਵੇ ਕਰਦੀ ਕੇਹਰ
ਗੋਰੇ ਖੜੇ ਤਕਦੇ ਆ,
ਲੁਕੌਂਦੇ ਭੇਦ ਵੇ Italy made ਵੇ
Shade ਮੇਰੀ ਅੱਖ ਤੇ ਆ,
Toronto ਸ਼ਿਅਰ ਵੇ ਕਰਦੀ ਕੇਹਰ
ਗੋਰੇ ਖੜੇ ਤਕਦੇ ਆ,
ਲੁਕੌਂਦੇ ਭੇਦ ਵੇ Italy made ਵੇ
Shade ਮੇਰੀ ਅੱਖ ਤੇ ਆ,
ਜੱਟੀ P.R. ਵੇ ਸੇਟ ਕਾਰੋਬਾਰ
ਵੇ ਅਖਾਂ ਤੇਰੇ ਨਾਲ ਲੜਿਆ ਨੇ,

ਓ ਦਿਲ ਮੇਰਾ ਧੜਕੇ ਵੇ ਇਕ ਤੇਰੇ ਕਰਕੇ,
ਮੋਡਤੇ ਰਿਸ਼ਤੇ ਬਡੇਆ ਦੇ,
ਓ ਦਿਲ ਮੇਰਾ ਧੜਕੇ ਵੇ ਇਕ ਤੇਰੇ ਕਰਕੇ,
ਮੋਡਤੇ ਰਿਸ਼ਤੇ ਬਡੇਆ ਦੇ,

ਵੇ do you know ਤੇਰੇ ਤੇ ਮਰਦੀ
ਪ੍ਯਾਰ ਤੈਨੂ ਕਰਦੀ ਆ,
ਵੇ ਸੁਣ ਗੁਰਸਂਝ ਤੇਰੇ ਨਾਲ ਸਾਂਝ
ਕਿਹਨੋ ਨਾ ਡਰਦੀ ਆ,
ਵੇ do you know ਤੇਰੇ ਤੇ ਮਰਦੀ
ਪ੍ਯਾਰ ਤੈਨੂ ਕਰਦੀ ਆ,
ਵੇ ਸੁਣ ਗੁਰਸਂਝ ਤੇਰੇ ਨਾਲ ਸਾਂਝ
ਕਿਹਨੋ ਨਾ ਡਰਦੀ ਆ,
ਪ੍ਰਪੋਜ਼ ਮੈਂ ਮੋੜਾ ਮੈਂ ਦਿਲ ਕਯੀ ਤੋਡ਼ਾ
ਮੇਰੇ ਰਾਹਾਂ ਵਿਚ ਖੜ੍ਹਿਆ ਦੇ,

ਓ ਦਿਲ ਮੇਰਾ ਧੜਕੇ ਵੇ ਇਕ ਤੇਰੇ ਕਰਕੇ,
ਮੋਡਤੇ ਰਿਸ਼ਤੇ ਬਡੇਆ ਦੇ,
ਓ ਦਿਲ ਮੇਰਾ ਧੜਕੇ ਵੇ ਇਕ ਤੇਰੇ ਕਰਕੇ,
ਮੋਡਤੇ ਰਿਸ਼ਤੇ ਬਡੇਆ ਦੇ
Desi Routz

Other artists of Dance music