Bhabho Kehndi Hai
ਭਾਬੋ ਕਹਿੰਦੀ ਏ ਬਲਵੰਤ ਸਿੰਘਾਂ ਵੇਲਣਾ ਲਿਆ
ਭਾਬੋ ਕਹਿੰਦੀ ਏ ਬਲਵੰਤ ਸਿੰਘਾਂ ਵੇਲਣਾ ਲਿਆ
ਵੇਲਣਾ ਦੀ ਖੱਟੀ ਨੀਂ ਮੈਂ ਨੱਠ ਬਣਵਾਦੀ ਆਂ
ਵੇਲਣਾ ਦੀ ਖੱਟੀ ਨੀਂ ਮੈਂ ਨੱਠ ਬਣਵਾਦੀ ਆਂ
ਪਾਨ ਦੇ ਵੇਲੇ – ਓ ਕਹਿੰਦੀ
ਜਿਹੜੀ ਸਾੜੇ ਸਰਦੀ – ਓ ਕਹਿੰਦੀ
ਜਿਹੜੀ ਸੌਕਣ ਮੇਰੀ – ਓ ਕਹਿੰਦੀ
ਪਿਛਵਾੜੇ ਮਿਲਦੀ – ਓ ਕਹਿੰਦੀ
ਜਿਹੜੀ ਦੁੱਕੀ ਦੁੱਕੀ ਬਹਿੰਦੀ – ਓ ਕਹਿੰਦੀ
ਭਾਬੋ ਕਹਿੰਦੀ ਏ ਪਿਆਰਾ ਸਿੰਘਾਂ ਵੇਲਣਾ ਲਿਆ
ਭਾਬੋ ਕਹਿੰਦੀ ਏ ਪਿਆਰਾ ਸਿੰਘਾਂ ਵੇਲਣਾ ਲਿਆ
ਭਾਬੋ ਕਹਿੰਦੀ ਏ ਨਰੈਣ ਸਿੰਘਾਂ ਵੇਲਣਾ ਲਿਆ
ਭਾਬੋ ਕਹਿੰਦੀ ਏ ਨਰੈਣ ਸਿੰਘਾਂ ਵੇਲਣਾ ਲਿਆ
ਵੇਲਣਾ ਦੀ ਖੱਟੀ ਨੀਂ ਮੈਂ ਵੰਗਾਂ ਬਣਵਾਦੀ ਆਂ
ਵੇਲਣਾ ਦੀ ਖੱਟੀ ਨੀਂ ਮੈਂ ਵੰਗਾਂ ਬਣਵਾਦੀ ਆਂ
ਪਾਨ ਦੇ ਵੇਲੇ – ਓ ਕਹਿੰਦੀ
ਜਿਹੜੀ ਕੱਲ ਵਿਹਾਈ ਸਹੀ – ਓ ਕਹਿੰਦੀ
ਜਿਹੜੀ ਤੱਕੀਆਂ ਟਾਉਂ ਆਈ ਸਹੀ – ਓ ਕਹਿੰਦੀ
ਜਿਹੜੀ ਸੌਕਣ ਮੇਰੀ – ਓ ਕਹਿੰਦੀ
ਪਿਛਵਾੜੇ ਮਿਲਦੀ – ਓ ਕਹਿੰਦੀ
ਜਿਹੜੀ ਦੁੱਕੀ ਦੁੱਕੀ ਬਹਿੰਦੀ – ਓ ਕਹਿੰਦੀ
ਭਾਬੋ ਕਹਿੰਦੀ ਏ ਨਰੈਣ ਸਿੰਘਾਂ ਵੇਲਣਾ ਲਿਆ
ਭਾਬੋ ਕਹਿੰਦੀ ਏ ਨਰੈਣ ਸਿੰਘਾਂ ਵੇਲਣਾ ਲਿਆ
ਭਾਬੋ ਕਹਿੰਦੀ ਏ ਮਿੰਦਰ ਸਿੰਘਾਂ ਵੇਲਣਾ ਲਿਆ
ਭਾਬੋ ਕਹਿੰਦੀ ਏ ਮਿੰਦਰ ਸਿੰਘਾਂ ਵੇਲਣਾ ਲਿਆ
ਵੇਲਣਾ ਦੀ ਖੱਟੀ ਨੀਂ ਮੈਂ ਟਿੱਕਾ ਬਣਵਾਦੀ ਆਂ
ਵੇਲਣਾ ਦੀ ਖੱਟੀ ਨੀਂ ਮੈਂ ਟਿੱਕਾ ਬਣਵਾਦੀ ਆਂ
ਪਾਨ ਦੇ ਵੇਲੇ – ਓ ਕਹਿੰਦੀ
ਜਿਹੜੀ ਸਾੜੇ ਸਰਦੀ – ਓ ਕਹਿੰਦੀ
ਜਿਹੜੀ ਸੌਕਣ ਮੇਰੀ – ਓ ਕਹਿੰਦੀ
ਪਿਛਵਾੜੇ ਮਿਲਦੀ – ਓ ਕਹਿੰਦੀ
ਜਿਹੜੀ ਦੁੱਕੀ ਦੁੱਕੀ ਬਹਿੰਦੀ – ਓ ਕਹਿੰਦੀ
ਭਾਬੋ ਕਹਿੰਦੀ ਏ ਮਿੰਦਰ ਸਿੰਘਾਂ ਵੇਲਣਾ ਲਿਆ
ਭਾਬੋ ਕਹਿੰਦੀ ਏ ਮਿੰਦਰ ਸਿੰਘਾਂ ਵੇਲਣਾ ਲਿਆ
ਭਾਬੋ ਕਹਿੰਦੀ ਏ ਕੇਸਰ ਸਿੰਘਾਂ ਵੇਲਣਾ ਲਿਆ
ਭਾਬੋ ਕਹਿੰਦੀ ਏ ਕੇਸਰ ਸਿੰਘਾਂ ਵੇਲਣਾ ਲਿਆ
ਵੇਲਣਾ ਦੀ ਖੱਟੀ ਨੀਂ ਮੈਂ ਕੰਥਾਂ ਬਣਵਾਦੀ ਆਂ
ਵੇਲਣਾ ਦੀ ਖੱਟੀ ਨੀਂ ਮੈਂ ਕੰਥਾਂ ਬਣਵਾਦੀ ਆਂ
ਪਾਨ ਦੇ ਵੇਲੇ – ਓ ਕਹਿੰਦੀ
ਜਿਹੜੀ ਸਾੜੇ ਸਰਦੀ – ਓ ਕਹਿੰਦੀ
ਜਿਹੜੀ ਸੌਕਣ ਮੇਰੀ – ਓ ਕਹਿੰਦੀ
ਪਿਛਵਾੜੇ ਮਿਲਦੀ – ਓ ਕਹਿੰਦੀ
ਜਿਹੜੀ ਦੁੱਕੀ ਦੁੱਕੀ ਬਹਿੰਦੀ – ਓ ਕਹਿੰਦੀ
ਭਾਬੋ ਕਹਿੰਦੀ ਏ ਕੇਸਰ ਸਿੰਘਾਂ ਵੇਲਣਾ ਲਿਆ
ਭਾਬੋ ਕਹਿੰਦੀ ਏ ਕੇਸਰ ਸਿੰਘਾਂ ਵੇਲਣਾ ਲਿਆ
ਭਾਬੋ ਕਹਿੰਦੀ ਏ ਦਰਸ਼ਨ ਸਿੰਘਾਂ ਵੇਲਣਾ ਲਿਆ
ਭਾਬੋ ਕਹਿੰਦੀ ਏ ਦਰਸ਼ਨ ਸਿੰਘਾਂ ਵੇਲਣਾ ਲਿਆ
ਵੇਲਣਾ ਦੀ ਖੱਟੀ ਨੀਂ ਮੈਂ ਕੰਥਾਂ ਬਣਵਾਦੀ ਆਂ
ਵੇਲਣਾ ਦੀ ਖੱਟੀ ਨੀਂ ਮੈਂ ਕੰਥਾਂ ਬਣਵਾਦੀ ਆਂ
ਪਾਨ ਦੇ ਵੇਲੇ – ਓ ਕਹਿੰਦੀ
ਜਿਹੜੀ ਸਾੜੇ ਸਰਦੀ – ਓ ਕਹਿੰਦੀ
ਜਿਹੜੀ ਸੌਕਣ ਮੇਰੀ – ਓ ਕਹਿੰਦੀ
ਪਿਛਵਾੜੇ ਮਿਲਦੀ – ਓ ਕਹਿੰਦੀ
ਜਿਹੜੀ ਦੁੱਕੀ ਦੁੱਕੀ ਬਹਿੰਦੀ – ਓ ਕਹਿੰਦੀ
ਭਾਬੋ ਕਹਿੰਦੀ ਏ ਕੇਸਰ ਸਿੰਘਾਂ ਵੇਲਣਾ ਲਿਆ
ਭਾਬੋ ਕਹਿੰਦੀ ਏ ਕੇਸਰ ਸਿੰਘਾਂ ਵੇਲਣਾ ਲਿਆ