Chan Kithan Gurjaari Raat Ve

Surinder Kaur

ਚੰਨ ਕੀਤਾਂ ਗੁਜ਼ਰੀ ਆਈ
ਓ ਚੰਨ ਕੀਤਾਂ ਗੁਜ਼ਰੀ ਆਈ ਰਾਤ ਵੇ
ਮੇਂਡਾ ਜੀ ਦਲੀਲਾਂ ਦੇ ਵਾਸ ਵੇ
ਚੰਨ ਕੀਤਾਂ ਗੁਜ਼ਰੀ ਆਈ
ਓ ਚੰਨ ਕੀਤਾਂ ਗੁਜ਼ਰੀ ਆਈ ਰਾਤ ਵੇ
ਮੇਂਡਾ ਜੀ ਦਲੀਲਾਂ ਦੇ ਵਾਸ ਵੇ
ਓ ਚੰਨ ਕੀਤਾਂ ਗੁਜ਼ਰੀ ਆਈ
ਓ ਚੰਨ ਕੀਤਾਂ ਗੁਜ਼ਰੀ ਆਈ ਉਹ
ਓ ਚੰਨ ਕੀਤਾਂ ਗੁਜ਼ਰੀ ਆਈ

ਕੋਠੇ ਤੇ ਫਿਰ ਕੋਠਰਾ ਮਹਿ ਕੋਠੇ ਸੁਕਦਾ ਘਾਹ ਭਲਾ
ਕੋਠੇ ਤੇ ਫਿਰ ਕੋਠਰਾ ਮਹਿ ਕੋਠੇ ਸੁਕਦਾ ਘਾਹ ਭਲਾ
ਅਸ਼ਿਕਾ ਜੋੜਿਆ ਪੌੜੀਆਂ ਮਾਸ਼ੂਕਾ ਜੋੜੇ ਰਾਹ ਭਲਾ
ਓ ਚੰਨ ਕੀਤਾਂ ਗੁਜ਼ਰੀ ਆਈ
ਓ ਚੰਨ ਕੀਤਾਂ ਗੁਜ਼ਰੀ ਆਈ ਰਾਤ ਵੇ
ਮੇਂਡਾ ਜੀ ਦਲੀਲਾਂ ਦੇ ਵਾਸ ਵੇ
ਚੰਨ ਕੀਤਾਂ ਗੁਜ਼ਰੀ ਆਈ
ਚੰਨ ਕੀਤਾਂ ਗੁਜ਼ਰੀ ਆਈ ਉਹ
ਚੰਨ ਕੀਤਾਂ ਗੁਜ਼ਰੀ ਆਈ

ਕੋਠੇ ਤੇ ਫਿਰ ਕੋਠਰਾ ਮਾਹੀ ਕੋਠੇ ਸੁਕ ਦੀ ਰੇਤ ਭਲਾ
ਕੋਠੇ ਤੇ ਫਿਰ ਕੋਠਰਾ ਮਾਹੀ ਕੋਠੇ ਸੁਕ ਦੀ ਰੇਤ ਭਲਾ
ਅਸਾਂ ਗੁਡਾਈ ਆ ਮੀਢੀਆਂ ਤੂੰ ਕਿਸੇ ਭਾਣੇ ਦੇਖ ਜਰਾ
ਓ ਚੰਨ ਕੀਤਾਂ ਗੁਜ਼ਰੀ ਆਈ
ਓ ਚੰਨ ਕੀਤਾਂ ਗੁਜ਼ਰੀ ਆਈ ਰਾਤ ਵੇ
ਮੇਂਡਾ ਜੀ ਦਲੀਲਾਂ ਦੇ ਵਾਸ ਵੇ
ਚੰਨ ਕੀਤਾਂ ਗੁਜ਼ਰੀ ਆਈ
ਚੰਨ ਕੀਤਾਂ ਗੁਜ਼ਰੀ ਆਈ ਉਹ
ਚੰਨ ਕੀਤਾਂ ਗੁਜ਼ਰੀ ਆਈ

ਕੋਠੇ ਤੇ ਫਿਰ ਕੋਠਰਾ ਮਾਹੀ ਹੇਠ ਵਗੇ ਦਰਿਆ ਭਲਾ
ਕੋਠੇ ਤੇ ਫਿਰ ਕੋਠਰਾ ਮਾਹੀ ਹੇਠ ਵਗੇ ਦਰਿਆ ਭਲਾ
ਮੈਂ ਮੱਛਲੀ ਦਰਿਆ ਦੀ ਤੂੰ ਬਗਲਾ ਬਣਕੇ ਆ ਭਲਾ
ਓ ਚੰਨ ਕੀਤਾਂ ਗੁਜ਼ਰੀ ਆਈ
ਚੰਨ ਕੀਤਾਂ ਗੁਜ਼ਰੀ ਆਈ ਰਾਤ ਵੇ
ਮੇਂਡਾ ਜੀ ਦਲੀਲਾਂ ਦੇ ਵਾਸ ਵੇ
ਓ ਚੰਨ ਕੀਤਾਂ ਗੁਜ਼ਰੀ ਆਈ
ਓ ਚੰਨ ਕੀਤਾਂ ਗੁਜ਼ਰੀ ਆਈ ਉਹ
ਚੰਨ ਕੀਤਾਂ ਗੁਜ਼ਰੀ ਆਈ

ਕੋਠੇ ਤੇ ਭੀੜ ਕੋਠੜਾ ਮਾਹੀ ਕੋਠੇ ਸੇਕਾਂ ਤੰਦੂਰ ਭਲਾ
ਕੋਠੇ ਤੇ ਭੀੜ ਕੋਠੜਾ ਮਾਹੀ ਕੋਠੇ ਸੇਕਾਂ ਤੰਦੂਰ ਭਲਾ
ਪਹਿਲੀ ਰੋਟੀ ਤੂੰ ਖਾਵੇ ਤੇਰੇ ਸਾਥੀ ਮੱਚਦੇ ਦੂਰ ਭਲਾ
ਓ ਚੰਨ ਕੀਤਾਂ ਗੁਜ਼ਰੀ ਆਈ
ਚੰਨ ਕੀਤਾਂ ਗੁਜ਼ਰੀ ਆਈ ਰਾਤ ਵੇ
ਮੇਂਡਾ ਜੀ ਦਲੀਲਾਂ ਦੇ ਵਾਸ ਵੇ
ਓ ਚੰਨ ਕੀਤਾਂ ਗੁਜ਼ਰੀ ਆਈ
ਓ ਚੰਨ ਕੀਤਾਂ ਗੁਜ਼ਰੀ ਆਈ ਉਹ
ਓ ਚੰਨ ਕੀਤਾਂ ਗੁਜ਼ਰੀ ਆਈ

Trivia about the song Chan Kithan Gurjaari Raat Ve by सुरिंदर कौर

Who composed the song “Chan Kithan Gurjaari Raat Ve” by सुरिंदर कौर?
The song “Chan Kithan Gurjaari Raat Ve” by सुरिंदर कौर was composed by Surinder Kaur.

Most popular songs of सुरिंदर कौर

Other artists of Film score