Chann Kitha Gujari Aai Raat Ve

Surinder Kaur

ਚੰਨ ਕੀਤਾਂ ਗੁਜ਼ਰੀ ਆਈ
ਓ ਚੰਨ ਕੀਤਾਂ ਗੁਜ਼ਰੀ ਆਈ ਰਾਤ ਵੇ
ਮੇਂਡਾ ਜੀ ਦਲੀਲਾਂ ਦੇ ਵਾਸ ਵੇ
ਚੰਨ ਕੀਤਾਂ ਗੁਜ਼ਰੀ ਆਈ
ਓ ਚੰਨ ਕੀਤਾਂ ਗੁਜ਼ਰੀ ਆਈ ਰਾਤ ਵੇ
ਮੇਂਡਾ ਜੀ ਦਲੀਲਾਂ ਦੇ ਵਾਸ ਵੇ
ਓ ਚੰਨ ਕੀਤਾਂ ਗੁਜ਼ਰੀ ਆਈ
ਕੋਠੇ ਤੇ ਫਿਰ ਕੋਠਰਾ ਮਹਿ ਕੋਠੇ ਸੁਕਦਾ ਘਾਹ ਭਲਾ
ਕੋਠੇ ਤੇ ਫਿਰ ਕੋਠਰਾ ਮਹਿ ਕੋਠੇ ਸੁਕਦਾ ਘਾਹ ਭਲਾ
ਅਸ਼ਿਕਾ ਜੋੜਿਆ ਪੌੜੀਆਂ ਮਾਸ਼ੂਕਾ ਜੋੜੇ ਰਾਹ ਭਲਾ
ਓ ਚੰਨ ਕੀਤਾਂ ਗੁਜ਼ਰੀ ਆਈ
ਓ ਚੰਨ ਕੀਤਾਂ ਗੁਜ਼ਰੀ ਆਈ ਰਾਤ ਵੇ
ਮੇਂਡਾ ਜੀ ਦਲੀਲਾਂ ਦੇ ਵਾਸ ਵੇ
ਚੰਨ ਕੀਤਾਂ ਗੁਜ਼ਰੀ ਆਈ

ਕੋਠੇ ਤੇ ਫਿਰ ਕੋਠਰਾ ਮਾਹੀ ਕੋਠੇ ਸੁਕ ਦੀ ਰੇਤ ਭਲਾ
ਕੋਠੇ ਤੇ ਫਿਰ ਕੋਠਰਾ ਮਾਹੀ ਕੋਠੇ ਸੁਕ ਦੀ ਰੇਤ ਭਲਾ
ਅਸਾਂ ਗੁਡਾਈ ਆ ਮੀਢੀਆਂ ਤੂੰ ਕਿਸੇ ਭਾਣੇ ਦੇਖ ਜਰਾ
ਓ ਚੰਨ ਕੀਤਾਂ ਗੁਜ਼ਰੀ ਆਈ
ਓ ਚੰਨ ਕੀਤਾਂ ਗੁਜ਼ਰੀ ਆਈ ਰਾਤ ਵੇ
ਮੇਂਡਾ ਜੀ ਦਲੀਲਾਂ ਦੇ ਵਾਸ ਵੇ
ਚੰਨ ਕੀਤਾਂ ਗੁਜ਼ਰੀ ਆਈ

ਕੋਠੇ ਤੇ ਫਿਰ ਕੋਠਰਾ ਮਾਹੀ ਕੋਠੇ ਤੇ ਤੰਦੂਰ ਭਲਾ
ਕੋਠੇ ਤੇ ਫਿਰ ਕੋਠਰਾ ਮਾਹੀ ਕੋਠੇ ਤੇ ਤੰਦੂਰ ਭਲਾ
ਪਿਹਲੀ ਰੋਟੀ ਤੂ ਖਾਵੇ ਓ ਟੇਂਡੇ ਸਾਥੀ ਨੱਸਦੇ ਦੂਰ ਭਲਾ
ਓ ਚੰਨ ਕੀਤਾਂ ਗੁਜ਼ਰੀ ਆਈ
ਚੰਨ ਕੀਤਾਂ ਗੁਜ਼ਰੀ ਆਈ ਰਾਤ ਵੇ
ਮੇਂਡਾ ਜੀ ਦਲੀਲਾਂ ਦੇ ਵਾਸ ਵੇ
ਓ ਚੰਨ ਕੀਤਾਂ ਗੁਜ਼ਰੀ ਆਈ
ਓ ਚੰਨ ਕੀਤਾਂ ਗੁਜ਼ਰੀ ਆਈ ਰਾਤ ਵੇ
ਮੇਂਡਾ ਜੀ ਦਲੀਲਾਂ ਦੇ ਵਾਸ ਵੇ
ਓ ਚੰਨ ਕੀਤਾਂ ਗੁਜ਼ਰੀ ਆਈ

Trivia about the song Chann Kitha Gujari Aai Raat Ve by सुरिंदर कौर

Who composed the song “Chann Kitha Gujari Aai Raat Ve” by सुरिंदर कौर?
The song “Chann Kitha Gujari Aai Raat Ve” by सुरिंदर कौर was composed by Surinder Kaur.

Most popular songs of सुरिंदर कौर

Other artists of Film score