Ehna Akhiyan [Trap Beat]

Surinder Kaur

ਇਹਨਾਂ ਅੱਖੀਆਂ ਚ ਪਾਵਾ ਕਿਵੇ ਕਜਲਾ ਵੇ
ਅੱਖੀਆਂ ਚ ਤੂੰ ਵਸਦਾ
ਇਹਨਾਂ ਅੱਖੀਆਂ ਚ ਪਾਵਾ ਕਿਵੇ ਕਜਲਾ ਵੇ
ਅੱਖੀਆਂ ਚ ਤੂੰ ਵਸਦਾ
ਹਰ ਵੇਲੇ ਚੰਨਾ ਮੇਰਾ ਤੇਰੇ ਵੱਲ ਮੂੰਹ ਵੇ
ਹਰ ਵੇਲੇ ਚੰਨਾ ਮੇਰਾ ਤੇਰੇ ਵੱਲ ਮੂੰਹ ਵੇ
ਬੁਲਿਆਂ ਚ ਨਾ ਤੇਰਾ ਅੱਖੀਆਂ ਚ ਤੂੰ ਵੇ
ਅੱਖੀਆਂ ਚ ਤੂੰ ਵੇ
ਜ਼ਦੋ ਹੱਸਦੀ ਭੁਲੇਕਾ ਮੈਨੂੰ ਪੈਂਦਾ ਵੇ
ਹਾਸੇ ਆ ਚ ਤੂੰ ਹੱਸਦਾ
ਜ਼ਦੋ ਹੱਸਦੀ ਭੁਲੇਕਾ ਮੈਨੂੰ ਪੈਂਦਾ ਵੇ
ਹਾਸੇ ਆ ਚ ਤੂੰ ਹੱਸਦਾ

ਲੰਮੀਆਂ ਸੀ ਵਾਟਾਂ ਚੰਨਾ , ਨੇੜੇ ਨੇੜੇ ਆਇਆ ਤੂੰ
ਲੰਮੀਆਂ ਸੀ ਵਾਟਾਂ ਚੰਨਾ , ਨੇੜੇ ਨੇੜੇ ਆਇਆ ਤੂੰ
ਅੱਖੀਆਂ ਦੇ ਰਾਹੀਂ ਆ ਕੇ, ਦਿਲ ਚ ਸਮਾਯਾ ਤੂੰ
ਦਿਲ ਚ ਸਮਾਯਾ ਤੂੰ
ਜ਼ਦੋ ਪੁਛਣੀ ਆਂ ਪ੍ਯਾਰ ਦਿਆ ਗੱਲਾਂ ਵੇ
ਹੋਲੀ ਹੋਲੀ ਤੂੰ ਦੱਸਦਾ
ਇਹਨਾਂ ਅੱਖੀਆਂ ਚ ਪਾਵਾ ਕਿਵੇ ਕਜਲਾ ਵੇ
ਅੱਖੀਆਂ ਚ ਤੂੰ ਵਸਦਾ

Trivia about the song Ehna Akhiyan [Trap Beat] by सुरिंदर कौर

Who composed the song “Ehna Akhiyan [Trap Beat]” by सुरिंदर कौर?
The song “Ehna Akhiyan [Trap Beat]” by सुरिंदर कौर was composed by Surinder Kaur.

Most popular songs of सुरिंदर कौर

Other artists of Film score