Kut Kut Bajra Main

PRAKASH KAUR, SURINDER KAUR

ਨੀ ਅੜੀਓ ਉਹ ਗੀਤ ਸੁਣਾਓ ਕੁੱਟ ਕੁੱਟ ਬਾਜਰਾ ਮੈਂ ਕੋਠੇ ਉੱਤੇ ਪਾਉਂਦੀ ਆ
ਲੈ ਤੂੰ ਵੀ ਕਿ ਯਾਦ ਕਰੇਂਗੀ ਸੁਣਾ ਦਿੰਦੇ ਆ ਹੁਣੇ
ਕੁੱਟ ਕੁੱਟ ਬਾਜਰਾ ਮੈਂ ਕੋਠੇ ਉੱਤੇ ਪਾਉਂਦੀ ਆ
ਕੁੱਟ ਕੁੱਟ ਬਾਜਰਾ ਮੈਂ ਕੋਠੇ ਉੱਤੇ ਪਾਉਂਦੀ ਆ
ਹਾਏ ਮਾਂ ਮੇਰੀਏ ਮੈਂ ਕੋਠੇ ਉੱਤੇ ਪਾਉਂਦੀ ਆ
ਹਾਏ ਮਾਂ ਮੇਰੀਏ ਮੈਂ ਕੋਠੇ ਉੱਤੇ ਪਾਉਂਦੀ ਆ
ਹਾਏ ਵੇ ਮੇਰੇਆਂ ਹਾਣੀਆਂ ਮੈਂ ਕੋਠੇ ਉੱਤੇ ਪਾਉਂਦੀ ਆ
ਹਾਏ ਵੇ ਮੇਰੇਆਂ ਹਾਣੀਆਂ ਮੈਂ ਕੋਠੇ ਉੱਤੇ ਪਾਉਂਦੀ ਆ
ਆਉਣਗੇ ਕਾਗ ਉੜਾ ਜਾਣਗੇ ਨੇ ਵੇ ਸਾਨੂੰ ਦੂਣਾ ਪਵਾੜਾ ਪਾ ਜਾਣਗੇ
ਸਾਨੂੰ ਦੂਣਾ ਪਵਾੜਾ ਪਾ ਜਾਣਗੇ ਵੇ
ਸਾਨੂੰ ਦੂਣਾ ਪਵਾੜਾ ਪਾ ਜਾਣਗੇ ਵੇ

ਦੀਨੇ ਵੀ ਲੜਦਾ ਐ ਰਾਤੀ ਵੀ ਲੜਦਾ ਐ
ਦੀਨੇ ਵੀ ਲੜਦਾ ਐ ਰਾਤੀ ਵੀ ਲੜਦਾ ਐ
ਹਾਏ ਮਾਂ ਮੇਰੀਏ ਦੀਨੇ ਵੀ ਲੜਦਾ ਹੈ
ਹਾਏ ਮਾਂ ਮੇਰੀਏ ਦੀਨੇ ਵੀ ਲੜਦਾ ਹੈ
ਹਾਏ ਵੇ ਮੇਰਿਆ ਹਾਣੀਆਂ ਤੂੰ ਦੀਨੇ ਕਿਊ ਲੜਦਾ ਹੈ
ਹਾਏ ਵੇ ਮੇਰਿਆ ਹਾਣੀਆਂ ਤੂੰ ਦੀਨੇ ਕਿਊ ਲੜਦਾ ਹੈ
ਆਉਣਗੇ ਕਾਗ ਉੜਾ ਜਾਣਗੇ ਵੇ ਕਚੇ ਫੁੱਲਾਂ ਨੂੰ ਨਾ ਤੋੜੀ ਕੁਮਲਾ ਜਾਣਗੇ
ਵੇ ਕਚੇ ਫੁੱਲਾਂ ਨੂੰ ਨਾ ਤੋੜੀ ਕੁਮਲਾ ਜਾਣਗੇ
ਵੇ ਕਚੇ ਫੁੱਲਾਂ ਨੂੰ ਨਾ ਤੋੜੀ ਕੁਮਲਾ ਜਾਣਗੇ

ਦੀਨੇ ਵੀ ਲੜਦਾ ਐ ਰਾਤੀ ਵੀ ਲੜਦਾ ਐ
ਦੀਨੇ ਵੀ ਲੜਦਾ ਐ ਰਾਤੀ ਵੀ ਲੜਦਾ ਐ
ਹਾਏ ਮਾਂ ਮੇਰੀਏ ਦੀਨੇ ਵੀ ਲੜਦਾ ਹੈ
ਹਾਏ ਮਾਂ ਮੇਰੀਏ ਦੀਨੇ ਵੀ ਲੜਦਾ ਹੈ
ਹਾਏ ਵੇ ਮੇਰਿਆ ਹਾਣੀਆਂ ਤੂੰ ਦੀਨੇ ਕਿਊ ਲੜਦਾ ਹੈ
ਹਾਏ ਵੇ ਮੇਰਿਆ ਹਾਣੀਆਂ ਤੂੰ ਦੀਨੇ ਕਿਊ ਲੜਦਾ ਹੈ
ਪਾਣੀ ਸ਼ਰੀਕਾਂ ਦਾ ਢੋਵੇਂਗਾ ਪੇਕੇ ਟੁੱਰ ਗਈ ਤੇ ਬਹਿ ਕੇ ਰੋਵੇਂਗਾ
ਪੇਕੇ ਟੁੱਰ ਗਈ ਤੇ ਬਹਿ ਕੇ ਰੋਵੇਂਗਾ ,ਪੇਕੇ ਟੁੱਰ ਗਈ ਤੇ ਬਹਿ ਕੇ ਰੋਵੇਂਗਾ
ਪੇਕੇ ਟੁੱਰ ਗਈ ਤੇ ਬਹਿ ਕੇ ਰੋਵੇਂਗਾ ,ਪੇਕੇ ਟੁੱਰ ਗਈ ਤੇ ਬਹਿ ਕੇ ਰੋਵੇਂਗਾ

Trivia about the song Kut Kut Bajra Main by सुरिंदर कौर

Who composed the song “Kut Kut Bajra Main” by सुरिंदर कौर?
The song “Kut Kut Bajra Main” by सुरिंदर कौर was composed by PRAKASH KAUR, SURINDER KAUR.

Most popular songs of सुरिंदर कौर

Other artists of Film score