Mainu Heere Heere Akhe [Virasat -E- Punjab,Vol. 1]
ਮੈਨੂ ਹੀਰੇ ਹੀਰੇ ਆਖੇ
ਹਾਏ ਨੀ ਮੁੰਡਾ ਲੰਬੜਾ ਦਾ
ਨੀ ਮੁੰਡਾ ਲੰਬੜਾ ਦਾ
ਮੈਨੂ ਵਾਂਗ ਸ਼ੁਦਾਈਆਂ ਝਾਂਕੇ
ਹਾਏ ਨੀ ਮੁੰਡਾ ਲੰਬੜਾ ਦਾ
ਨੀ ਮੁੰਡਾ ਲੰਬੜਾ ਦਾ
ਸੁਭਾ ਸ੍ਵੇਰੇ ਉਠ ਨਦੀਏ ਜਾ ਜਾਂਦੀ ਆ
ਸੁਭਾ ਸ੍ਵੇਰੇ ਉਠ ਨਦੀਏ ਜਾ ਜਾਂਦੀ ਆ
ਮਲ ਮਲ ਦਹੀ ਦਿਯਾ ਫੁੱਟਿਆ ਨਾਹੰਦੀ ਆ
ਨੀ ਓਹਦੇ ਪਾਣੀ ਚ ਸੁਣੀ ਵਣ ਹਾਸੇ
ਹਾਏ ਨੀ ਮੁੰਡਾ ਲੰਬੜਾ ਦਾ
ਨੀ ਮੁੰਡਾ ਲੰਬੜਾ ਦਾ
ਮੈਨੂ ਹੀਰੇ ਹੀਰੇ ਆਖੇ
ਹਾਏ ਨੀ ਮੁੰਡਾ ਲੰਬੜਾ ਦਾ
ਨੀ ਮੁੰਡਾ ਲੰਬੜਾ ਦਾ
ਸੁਭਾ ਸਵੇਰੇ ਉਠ ਖੂਹੇ ਤੇ ਜਾਂਦੀ ਆ
ਸੁਭਾ ਸਵੇਰੇ ਉਠ ਖੂਹੇ ਤੇ ਜਾਂਦੀ ਆ
ਸੂਹਾ ਸੂਹਾ ਘੜਾ ਜਦ ਦਾਹ ਕੇ ਲਾਉਂਦੀ ਆ
ਨੀ ਓ ਲਗਾ ਮੇਰੀ ਵਖੀ ਸੰਗ ਜਾਪੇ
ਹਾਏ ਨੀ ਮੁੰਡਾ ਲੰਬੜਾ ਦਾ
ਨੀ ਮੁੰਡਾ ਲੰਬੜਾ ਦਾ
ਮੈਨੂ ਹੀਰੇ ਹੀਰੇ ਆਖੇ
ਹਾਏ ਨੀ ਮੁੰਡਾ ਲੰਬੜਾ ਦਾ
ਸੁਭਾ ਸਵੇਰੇ ਉਠ ਬਾਗੇ ਮੈ ਜਾਂਦੀ ਆ
ਬਾਗੇ ਮੈ ਜਾਂਦੀ ਆ ਨੀ ਬਾਗੇ ਮੈ ਜਾਂਦੀ ਆ
ਚੁਣ ਚੁਣ ਮਾਰੂਆ ਚਾਂਬੇਲੀ ਮਈ ਲੇਅਂਦੀ ਆ
ਨੀ ਓਹਦੇ ਸਾਹਾ ਦੀ ਸੁਗੰਧ ਅਔਂਦੀ ਜਾਪੇ
ਹਾਏ ਨੀ ਮੁੰਡਾ ਲੰਬੜਾ ਦਾ
ਨੀ ਮੁੰਡਾ ਲੰਬੜਾ ਦਾ
ਮੈਨੂ ਹੀਰੇ ਹੀਰੇ ਆਖੇ
ਹਾਏ ਨੀ ਮੁੰਡਾ ਲੰਬੜਾ ਦਾ
ਨੀ ਮੁੰਡਾ ਲੰਬੜਾ ਦਾ
ਮੈਨੂੰ ਵਾਂਗ ਸ਼ੁਦਾਈਆਂ ਝਾਂਕੇ
ਹਾਏ ਨੀ ਮੁੰਡਾ ਲੰਬੜਾ ਦਾ
ਨੀ ਮੁੰਡਾ ਲੰਬੜਾ ਦਾ