Maye Ni Maye [Golden Voice Of Punjab]
ਮਾਏ ਨੀ ਮਾਏ
ਮੇਰੇ ਗੀਤਾਂ ਦੇ ਨੈਣਾ ਵਿਚ ਬਿਰਹੋ ਦੀ ਰੜਕ ਪਵੇ
ਮਾਏ ਨੀ ਮਾਏ
ਮੇਰੇ ਗੀਤਾਂ ਦੇ ਨੈਣਾ ਵਿਚ ਬਿਰਹੋ ਦੀ ਰੜਕ ਪਵੇ
ਅੱਧੀ ਅੱਧੀ ਰਾਤੀ, ਉਠ ਰੋਣ ਮੋਏ ਮਿਤਰਾਂ ਨੂ
ਮਾਏ ਸਾਨੂੰ ਨੀਂਦ ਨਾ ਪਵੇ
ਮਾਏ ਨੀ ਮਾਏ
ਮੇਰੇ ਗੀਤਾਂ ਦੇ ਨੈਣਾ ਵਿਚ ਬਿਰਹੋ ਦੀ ਰੜਕ ਪਵੇ
ਮਾਏ ਨੀ ਮਾਏ
ਅੱਖ ਸੁਣੀ ਖਾ ਲਾਏ ਟੁਕ ਹਿਜਰਾਂ ਦਾ ਪਖਯਾ
ਅੱਖ ਸੁਣੀ ਖਾ ਲਾਏ ਟੁਕ ਹਿਜਰਾਂ ਦਾ ਪਖਯਾ
ਲੇਖਾਂ ਦੇ ਨੇ ਪੁੱਠੜੇ ਤਵੇ
ਚਟ ਲੇ ਤਰੇਲ ਨੂ ਵੀ, ਗਮਾਂ ਦੇ ਗੁਲਾਬ ਤੋ ਈ
ਕਾਲਜੇ ਨੋ ਹੋਸਲਾ ਰਹਵੇਯ
ਮਾਏ ਨੀ ਮਾਏ
ਮੇਰੇ ਗੀਤਾਂ ਦੇ ਨੈਣਾ ਵਿਚ ਬਿਰਹੋ ਦੀ ਰੜਕ ਪਵੇ
ਮਾਏ ਨੀ ਮਾਏ
ਆਪੇ ਨੀ ਮੈ ਬਾਲਣੀ ਹੱਲੇ ਆਪ ਮਤਾ ਜੋਗੀ
ਆਪੇ ਨੀ ਮੈ ਬਾਲਣੀ ਹੱਲੇ ਆਪ ਮਤਾ ਜੋਗੀ
ਮਤ ਕੇਹੜਾ ਇਸ ਨੂੰ ਦਵੇ
ਅੱਖ ਸੁਨੀ ਮਾਵੇ ਇਹਨੂੰ ਰੋਏ ਬੁਲ ਚਿਤ ਕੇ ਨੀ
ਜਗ ਕੀਤੇ ਸੁਨ ਨਾ ਲਵੇ
ਮਾਏ ਨੀ ਮਾਏ
ਮੇਰੇ ਗੀਤਾਂ ਦੇ ਨੈਣਾ ਵਿਚ ਬਿਰਹੋ ਦੀ ਰੜਕ ਪਵੇ
ਮਾਏ ਨੀ ਮਾਏ
ਅੱਧੀ ਅੱਧੀ ਰਾਤੀ, ਉਠ ਰੋਣ ਮੋਏ ਮਿਤਰਾਂ ਨੂ
ਮਾਏ ਸਾਨੂੰ ਨੀਂਦ ਨਾ ਪਵੇ
ਮਾਏ ਨੀ ਮਾਏ
ਮੇਰੇ ਗੀਤਾਂ ਦੇ ਨੈਣਾ ਵਿਚ ਬਿਰਹੋ ਦੀ ਰੜਕ ਪਵੇ
ਮਾਏ ਨੀ ਮਾਏ