Bazaar [Remix]

ABEER, GOLD BOY, MY CIRCLE

Yeah
It's my circle queen Desi Ma(ਹੋ ਹੋ ਹੋ ਹੋ)
ਹੋ ਹੋ ਹੋ ਹੋ

ਕਿ ਮਿਲੇਯਾ ਮੈਨੂ ਰੁਵਾ ਕੇ
ਕਿ ਮਿਲੇਯਾ ਮੈਨੂ ਗੰਵਾ ਕੇ
ਪਛਤੌਨੀ ਆਂ ਤੈਨੂ ਚਾਹ ਕੇ
ਤੇਰੇ ਨਾਲ ਮੁਹੱਬਤਾਂ ਪਾ ਕੇ
ਕਿ ਮਿਲੇਯਾ ਮੈਨੂ ਰੁਵਾ ਕੇ
ਕਿ ਮਿਲੇਯਾ ਮੈਨੂ ਗੰਵਾ ਕੇ
ਪਛਤੌਨੀ ਆਂ ਤੈਨੂ ਚਾਹ ਕੇ
ਤੇਰੇ ਨਾਲ ਮੁਹੱਬਤਾਂ ਪਾ ਕੇ
ਤੂ ਮੈਨੂ ਬਰਤ ਕੇ ਸੁੱਟੇਯਾ
ਹੋ ਦਿਲ ਬੇਕਾਰ ਕੀਥੇ ਆ
ਜਿਥੇ ਜਾਕੇ ਤੂ ਬੀਕੇਯਾ
ਓ ਬਾਜ਼ਾਰ ਕੀਥੇ ਆ
ਹੋ ਮੇਰੇ ਜਜ਼ਬਾਤਾਂ ਦਾ ਹੋਯਾ
ਦੱਸ ਦੇ ਵਾਪਾਰ ਕੀਥੇ ਆ
ਜਿਥੇ ਜਾਕੇ ਤੂ ਬੀਕੇਯਾ
ਓ ਬਾਜ਼ਾਰ ਕੀਥੇ ਆ
ਹੋ ਮੇਰੇ ਜਜ਼ਬਾਤਾਂ ਦਾ ਹੋਯਾ
ਦੱਸ ਦੇ ਵਾਪਾਰ ਕੀਥੇ ਆ

ਹੋ ਹੋ ਹੋ ਹੋ

ਹਾ ਹਾ ਹਾਸੇ ਵੀ ਗਏ ਖੁਸ਼ੀਆਂ ਵੀ ਗਈਆਂ
ਲੁੱਟ ਲੇਯਾ ਮੇਰਾ ਚਾਵਾ ਨੂ
ਤੇਰੇ ਨਾਲ ਕਾਹਦਾ ਮੈਂ ਗਿਲਾ ਵੇ ਕਰਾਂ
ਬੇਸ਼ਰਮਾਂ ਬੇਪਰਵਾਹ ਤੂ
ਅੱਜ ਰੂਹ ਦਾ ਸੌਦਾ ਕਰ ਆਯਾ
ਕਲ ਬੇਚੇਗਾ ਸਾਹ ਮੇਰੇ ਤੂ
ਤੇਰੇ ਨਾਲ ਕਾਹਦਾ ਮੈਂ ਗਿਲਾ ਵੇ ਕਰਾਂ
ਬੇਸ਼ਰਮਾਂ ਬੇਪਰਵਾਹ ਤੂ
ਬੇਸ਼ਰਮਾਂ ਬੇਪਰਵਾਹ ਤੂ
ਹਾਏ ਐਦਾਂ ਦਾ ਹੁੰਦਾ ਏ ਦੱਸ ਮੈਨੂ
ਕਾਰੋਬਾਰ ਕੀਥੇ ਆ
ਜਿਥੇ ਜਾਕੇ ਤੂ ਬੀਕੇਯਾ
ਓ ਬਾਜ਼ਾਰ ਕੀਥੇ ਆ
ਹੋ ਮੇਰੇ ਜਜ਼ਬਾਤਾਂ ਦਾ ਹੋਯਾ
ਦੱਸ ਦੇ ਵਾਪਰ ਕੀਤੇ ਆ
ਹੋ ਜਿਥੇ ਜਾਕੇ ਤੂ ਬੀਕੇਯਾ
ਓ ਬਾਜ਼ਾਰ ਕੀਥੇ ਆ
ਹੋ ਮੇਰੇ ਜਜ਼ਬਾਤਾਂ ਦਾ ਹੋਯਾ
ਦੱਸ ਦੇ ਵਾਪਾਰ ਕੀਥੇ ਆ

ਤੁਮਹੇ ਹਰ ਚੀਜ਼ ਦੀਆ
Like i said i would
ਪਯਾਰ ਨਹੀਂ ਕੀਆ
Like you said you would
ਦਿਲ ਮੇਰਾ ਦੌਰਾ
Like you said you never would
Not them pictures in the memories all gone for good
ਝੂਟੇ ਤੇਰੇ ਲਾਰੇ ਮੇਰੇ ਲੀਯੇ ਕਾਫੀ ਹੋ ਗਏ
ਸਾਰੇ ਤੇਰੇ ਵਾਰੇ ਮੇਰੇ ਜੈਸੇ ਸਾਰੇ ਖੋ ਗਏ
ਰਾਤਾਂ ਨੂੰ ਮੈ ਜਾਗਕੇ ਤੇਰੇ ਬਾਰੇ ਸੋਚਦੀ ਆ
ਰੱਬ ਕੋਲੋਂ ਪੁਛਤੀ ਮੈਂ ਦਿੱਲ ਮੇਰਾ ਮੋਰਤੇ

ਫੁੱਲਾਂ ਨੂ ਛੱਡ ਕੰਡੇ ਵੀ ਨਈ
ਪੈਰਾਂ ਨੂ ਦਿੱਤੇ ਕੱਚ ਕਯੋਂ
ਝੂਠੇ ਨੂ ਐਥੇ ਵਫਾਦਾਰੀਆਂ
ਵਿਕ ਦਾ ਪੇਯਾ ਏ ਸਚ ਕਯੋਂ
ਹਾਏ ਦਿਲ ਮੇਰਾ ਸਮਝੇ ਨਾ ਅਭੀ
ਤੇਰੇ ਲਯੀ ਮਚ ਰਿਹਾ ਦੱਸ ਕਯੋਂ
ਝੂਠੇ ਨੂ ਐਥੇ ਵਫਾਦਾਰੀਆਂ
ਵਿਕਦਾ ਪੇਯਾ ਏ ਸਚ ਕ੍ਯੂਂ
ਹਾਏ ਵਿਕਦਾ ਪੇਯਾ ਏ ਸਚ ਕ੍ਯੂਂ
ਤੂ ਸਾਨੂ ਛੱਡ ਜੋ ਨਵੇ ਬਣਾਏ ਓ ਯਾਰ ਕੀਥੇ ਆ
ਜਿਥੇ ਜਾਕੇ ਤੂ ਬੀਕੇਯਾ
ਓ ਬਾਜ਼ਾਰ ਕੀਥੇ ਆ
ਮੇਰੇ ਜਜ਼ਬਾਤਾਂ ਦਾ ਹੋਯਾ
ਦੱਸ ਦੇ ਵਾਪਾਰ ਕੀਥੇ ਆ
ਜਿਥੇ ਜਾਕੇ ਤੂ ਬੀਕੇਯਾ
ਓ ਬਾਜ਼ਾਰ ਕੀਥੇ ਆ
ਮੇਰੇ ਜਜ਼ਬਾਤਾਂ ਦਾ ਹੋਯਾ
ਦੱਸ ਦੇ ਵਾਪਾਰ ਕੀਥੇ ਆ

It's my circle queen Desi Ma

When love works then it don't hurts
But if love hurts then it won't work

Trivia about the song Bazaar [Remix] by Afsana Khan

Who composed the song “Bazaar [Remix]” by Afsana Khan?
The song “Bazaar [Remix]” by Afsana Khan was composed by ABEER, GOLD BOY, MY CIRCLE.

Most popular songs of Afsana Khan

Other artists of Film score