Chan Kithan Guzari Ayee Raat Ve

Simon Thacker, Traditional

ਹੋ ਚੰਨ ਕੀਤਾਂ ਗੁਜ਼ਾਰੀ ਆਯੀ
ਹੋ ਚੰਨ ਕੀਤਾਂ ਗੁਜ਼ਾਰੀ ਆਯੀ ਰਾਤ ਵੇ
ਮੇਂਡਾ ਜੀ ਦਲੀਲਾਂ ਦੇ ਵਾਟ ਵੇ
ਚੰਨ ਕੀਤਾਂ ਗੁਜ਼ਾਰੀ ਆਯੀ

ਚੰਨ ਕੀਤਾਂ ਗੁਜ਼ਾਰੀ ਆਯੀ ਰਾਤ ਵੇ
ਮੇਂਡਾ ਜੀ ਦਲੀਲਾਂ ਦੇ ਵਾਟ ਵੇ
ਚੰਨ ਕੀਤਾਂ ਗੁਜ਼ਾਰੀ ਆਯੀ

ਕੋਠੜੇ ਉਤੇ ਕੋਠੜਾ ਮਾਹੀ
ਕੋਠੇ ਸੁੱਕਦਾ ਦਾਬਲਾ
ਕੋਠੜੇ ਉਤੇ ਕੋਠੜਾ ਮਾਹੀ
ਕੋਠੇ ਸੁੱਕਦਾ ਦਾਬਲਾ
ਆਸ਼ਿਕਾਂ ਜੋੜਿਆ ਪਾਉਣੀਆਂ
ਤੇ ਮਾਸ਼ੂਕਾ ਜੋੜੇ ਰਾਹ ਭਲਾ
ਚੰਨ ਕੀਤਾਂ ਗੁਜ਼ਾਰੀ ਆਯੀ
ਚੰਨ ਕੀਤਾਂ ਗੁਜ਼ਾਰੀ ਆਯੀ ਰਾਤ ਵੇ
ਮੇਂਡਾ ਜੀ ਦਲੀਲਾਂ ਦੇ ਵਾਟ ਵੇ
ਚੰਨ ਕੀਤਾਂ ਗੁਜ਼ਾਰੀ ਆਯੀ

ਕੋਠੜੇ ਤੇ ਫਿਰ ਕੋਠੜਾ ਮਾਹੀ
ਕੋਠੇ ਸੁੱਕਦੀ ਰੇਤ ਭਲਾ
ਕੋਠੜੇ ਤੇ ਫਿਰ ਕੋਠੜਾ ਮਾਹੀ
ਕੋਠੇ ਸੁੱਕਦੀ ਰੇਤ ਭਲਾ
ਅੱਸਾਂ ਗੁੰਦਾਇਆ ਮੀਢੀਆਂ
ਤੂੰ ਕਿਸੇ ਬਹਾਨੇ ਦੇਖ ਜਰਾ
ਚੰਨ ਕੀਤਾਂ ਗੁਜ਼ਾਰੀ ਆਯੀ
ਚੰਨ ਕੀਤਾਂ ਗੁਜ਼ਾਰੀ ਆਯੀ ਰਾਤ ਵੇ
ਮੇਂਡਾ ਜੀ ਦਲੀਲਾਂ ਦੇ ਵਾਟ ਵੇ
ਚੰਨ ਕੀਤਾਂ ਗੁਜ਼ਾਰੀ ਆਯੀ

ਕੋਠੜੇ ਤੇ ਫਿਰ ਕੋਠੜਾ
ਮਾਹੀ ਕੋਠੇ ਤੇ ਤੰਦੂਰ ਭਲਾ
ਕੋਠੜੇ ਤੇ ਫਿਰ ਕੋਠੜਾ
ਮਾਹੀ ਕੋਠੇ ਤੇ ਤੰਦੂਰ ਭਲਾ
ਪਹਿਲੀ ਰੋਟੀ ਤੂੰ ਖਾਵੇ ਤੇ
ਤੇਰੇ ਸਾਥੀ ਨੱਸਦੇ ਦੂਰ ਭਲਾ

ਹੋ ਚੰਨ ਕੀਤਾਂ ਗੁਜ਼ਾਰੀ ਆਯੀ
ਹੋ ਚੰਨ ਕੀਤਾਂ ਗੁਜ਼ਾਰੀ ਆਯੀ ਰਾਤ ਵੇ
ਮੇਂਡਾ ਜੀ ਦਲੀਲਾਂ ਦੇ ਵਾਟ ਵੇ
ਚੰਨ ਕੀਤਾਂ ਗੁਜ਼ਾਰੀ ਆਯੀ
ਹੋ ਚੰਨ ਕੀਤਾਂ ਗੁਜ਼ਾਰੀ ਆਯੀ ਰਾਤ ਵੇ
ਮੇਂਡਾ ਜੀ ਦਲੀਲਾਂ ਦੇ ਵਾਟ ਵੇ
ਹੋ ਚੰਨ ਕੀਤਾਂ ਗੁਜ਼ਾਰੀ ਆਯੀ

Trivia about the song Chan Kithan Guzari Ayee Raat Ve by Afsana Khan

Who composed the song “Chan Kithan Guzari Ayee Raat Ve” by Afsana Khan?
The song “Chan Kithan Guzari Ayee Raat Ve” by Afsana Khan was composed by Simon Thacker, Traditional.

Most popular songs of Afsana Khan

Other artists of Film score