Kadar

MIRZA, FARIK SINGH

ਤੂ ਕਦਰ ਨਾ ਪਵੇ
ਮੈਂ ਕਿੰਨਾ ਰੋਵਾ ਤੇਰੇ ਪਿਛੇ
ਹੰਜੂ’ਆ ਦੀ ਚਾਦਰ ਤੇ ਨਿੱਤ
ਸੋਵਾ ਤੇਰੇ ਪਿਛੇ
ਮੈਂ ਕੇੜੇ ਹਾਲਤਾ ਚੋ ਗੁਜ਼ਾਰ ਰਹੀ ਆ
ਕਿੰਜ ਤੈਨੂ ਦਿਲ ਦਾ ਹਾਲ
ਏਕ ਦਿਲ ਕਰਦਾ ਛੱਡ ਦਾ ਤੈਨੂ
ਏਕ ਦਿਲ ਕਰਦਾ ਨਾਲ ਰਹਾ
ਏਕ ਦਿਲ ਕਰਦਾ ਛੱਡ ਦਾ ਤੈਨੂ
ਏਕ ਦਿਲ ਕਰਦਾ ਨਾਲ ਰਹਾ

ਕਿੰਨਾ ਤੜਪੌਣਾ ਏ
ਤੂ ਕਿੰਨਾ ਹੀ ਰੋਵਾਨੇ ਏ
ਕਿੰਨਾ ਤੜਪੌਣਾ ਏ
ਤੂ ਕਿੰਨਾ ਹੀ ਰੋਵਾਨੇ ਏ
ਮੈਂ ਜਿੰਨਾ ਕਰਦੀ ਆ
ਓਹਨੇ ਹੀ ਹੰਜੂ ਪੈਂਦੇ ਪੀਨੇ
ਹੰਜੂ ਪੈਂਦੇ ਪੀਨੇ
ਜੇ ਮੈਂ ਛੱਡ ਕੇ ਗਯੀ ਤਾਂ ਤੂ ਪਛਤਾਏਂਗਾ
ਮੇਰੇ ਜਿੰਨਾ ਖਯਲ ਤੇਰਾ ਰੱਖਣਾ ਕਿੰਨ੍ਹੇ
ਜੇ ਮੈਂ ਛੱਡ ਕੇ ਗਯੀ ਤਾਂ ਤੂ ਪਛਤਾਏਂਗਾ
ਮੇਰੇ ਜਿੰਨਾ ਖਯਲ ਤੇਰਾ ਰੱਖਣਾ ਕਿੰਨ੍ਹੇ

ਜਦੋਂ ਤਾਰੇ tim tim ਕਰਦੇ ਨੇ
ਨਹੀ ਹਿਸਾਬ ਹੁੰਦਾ ਜਜ਼ਬਤਾ ਨੂ
ਤੇਰੇ ਦੂਰ ਜਾਣ ਦੇ ਸੁਪਨੇ
ਮੈਨੂ ਸੋਣ ਨੀ ਦਿੰਦੇ ਰਾਤਾਂ ਨੂ
ਮੇਰੀ ਆਂਖ ਫਰਕ ਦੀ ਏ
ਏਕ ਚੀਸ ਰੜਕਦੀ ਏ
ਮੇਰੀ ਆਂਖ ਫਰਕਦੀ ਏ
ਏਕ ਚੀਸ ਰੜਕਦੀ ਏ
ਜਿਹੜੇ ਮਾਨ ਮਾਨ ਕੇ ਖ੍ਵਾਬ ਗਿਨੇ ਸੀ
ਉਂਗਲਾਂ ਤੇ ਮੈਂ ਗਿਨੇ
ਉਂਗਲਾਂ ਤੇ ਮੈਂ ਗਿਨੇ

ਤੂ ਵੀ ਤਾਂ ਜਾਣਦੀ ਏ
ਕਿੰਨਾ ਮੈਂ ਪ੍ਯਾਰ ਤੈਨੂ ਆ ਕਰਦਾ ਨੀ
ਇੱਜ਼ਹਾਰ ਨਾ ਕਰਨਾ ਔਂਦਾ ਆ
ਉਂਜ ਤੇਰੇ ਬਿਨ ਨਾ ਸਰ੍ਦਾ ਨੀ
ਮੇਤੋਂ ਦੂਰ ਨਾ ਜਾਵੀ ਨੀ
ਵਿਛੋੜਾ ਨਾ ਪਾਵੀ ਨੀ
ਮੇਤੋਂ ਦੂਰ ਨਾ ਜਾਵੀ ਨੀ
ਵਿਛੋੜਾ ਨਾ ਪਾਵੀ ਨੀ
ਗਲਤੀ ਮੈਂ ਮੰਨਦਾ ਮੇਰੇ ਕਰਕੇ
ਦੁਖ ਪਏ ਤੈਨੂ ਪੀਣੇ
ਦੁਖ ਪਏ ਤੈਨੂ ਪੀਣੇ
ਜੇ ਤੂ ਛੱਡ ਕੇ ਗਯੀ ਤਾਂ ਮੈਂ ਮਰ ਜਾਵਾਂਗਾ
ਤੇਰੇ ਜਿੰਨਾ ਪ੍ਯਾਰ ਮੈਨੂ ਕਰਨਾ ਕਿਨੇ
ਜੇ ਤੂ ਛੱਡ ਕੇ ਗਯੀ ਤਾਂ ਮੈਂ ਮਰ ਜਾਵਾਂਗਾ
ਤੇਰੇ ਜਿੰਨਾ ਪ੍ਯਾਰ ਮੈਨੂ ਕਰਨਾ ਕਿਨੇ

ਮਿਸ਼ਰੀ ਹੁੰਦੇ ਸੀ ਬੋਲ
ਮੇਰੇ ਅੱਜ ਕੌੜੇ ਹੋ ਗਏ ਤੇਰੇ ਲਯੀ
ਹੌਲੀ ਹੌਲੀ ਦਿਲ ਚੋ ਮੁੱਕੇਯਾ
ਪ੍ਯਾਰ ਜਿਹੜਾ ਸੀ ਮੇਰੇ ਲਯੀ
ਪ੍ਯਾਰ ਜਿਹੜਾ ਸੀ ਮੇਰੇ ਲਯੀ
ਮੈਂ ਮੰਨ ਸਮਝਾ ਲੇਯਾ ਵੇ
ਮਿਰਜ਼ੇਯਾ ਕ੍ਯੋਂ ਤੈਨੂ ਚਾਹ ਲੇਯਾ ਵੇ
ਮੈਂ ਮੰਨ ਸਮਝਾ ਲੇਯਾ ਵੇ
ਮਿਰਜ਼ੇਯਾ ਕ੍ਯੋਂ ਤੈਨੂ ਚਾਹ ਲੇਯਾ ਵੇ
ਤੇਰੇ ਝੂਠੇ ਲਾਰੇ ਸਚ ਮੰਨੇ
ਚੁਭਦੇ ਨੇ ਮੇਰੇ ਸਿਨੇ
ਚੁਭਦੇ ਨੇ ਮੇਰੇ ਸਿਨੇ
ਜੇ ਮੈਂ ਛੱਡ ਕੇ ਗਯੀ ਤਾਂ ਤੂ ਪਛਤਾਏਂਗਾ
ਮੇਰੇ ਜਿੰਨਾ ਖਯਲ ਤੇਰਾ ਰੱਖਣਾ ਕਿਨੇ

Trivia about the song Kadar by Afsana Khan

Who composed the song “Kadar” by Afsana Khan?
The song “Kadar” by Afsana Khan was composed by MIRZA, FARIK SINGH.

Most popular songs of Afsana Khan

Other artists of Film score