Lakh Lakh Vadhaiyaan

Shradha Pandit

ਹਨ ਹੱਥਾਂ ਵਿਚ ਹਥ ਵੇ
ਮੰਗੇਯਾ ਏ ਸਾਤ ਵੇ
ਹੱਥਾਂ ਵਿਚ ਹਥ ਵੇ
ਮੰਗੇਯਾ ਏ ਸਾਤ ਵੇ

ਵੱਜ ਪਇਆ ਨੇ ਸ਼ਿਹਿਨਾਇਆ ਹਾਏ
ਰਸਮਾ ਤੇ ਕ਼ਸਮਾ ਤੂ ਨਿਭਾਇਆ
ਲਖ ਲਖ ਵਧਾਈਆਂ ਵੇ
ਲਖ ਲਖ ਵਧਾਈਆਂ ਵੇ
ਹੋ ਮੇਰੀ ਜਿੰਦਦੀ ਬੰਧੀ ਹੈ ਤੇਰੇ ਨਾਲ

ਲਖ ਲਖ ਵਧਾਈਆਂ ਵੇ
ਲਖ ਲਖ ਵਧਾਈਆਂ ਵੇ
ਲਖ ਲਖ ਵਧਾਈਆਂ ਵੇ
ਹੋ ਮੇਰੀ ਜਿੰਦਦੀ ਬੰਧੀ ਹੈ ਤੇਰੇ ਨਾਲ
ਲਖ ਲਖ ਵਧਾਈਆਂ ਵੇ

ਲਖ ਲਖ ਵਧਾਈਆਂ ਵੇ
ਲਖ ਲਖ ਵਧਾਈਆਂ ਵੇ
ਹੋ ਮੇਰੀ ਜਿੰਦਦੀ ਬੰਧੀ ਹੈ ਤੇਰੇ ਨਾਲ
ਲਖ ਲਖ ਵਧਾਈਆਂ ਵੇ

ਮਿਹੇੰਦੀ ਕਾ ਰੰਗ ਚਧਾ ਹੈ, ਕਿੰਨਾ ਗੇਹੜਾ
ਓ ਚੰਨ ਵਰਗਾ ਚਮਕੇ, ਦੁਲਹਨ ਕਾ ਚਿਹਰਾ
ਕਿੰਨੇ ਦਿਨਾ ਬਾਦ ਏ
ਆਯੀ ਏਹੋ ਰਾਤ ਵੇ
ਫੂਲਾਂ ਨਾਲ ਸਾਜੀ ਹੈ ਮੇਰੇ
ਰਾਂਝੇ ਕਿ ਬਰਾਤ ਵੇ

ਵੱਜ ਪਈਆ ਨੇ ਸ਼ਿਹਿਨਾਈਆਂ, ਹਾਏ
ਰਸਮਾ ਤੇ ਕ਼ਸਮਾ ਤੂ ਨਿਭਾਈਆਂ
ਲਖ ਲਖ ਵਧਾਈਆਂ ਵੇ
ਲਖ ਲਖ ਵਧਾਈਆਂ ਵੇ
ਹੋ ਮੇਰੀ ਜਿੰਦਦੀ ਬੰਧੀ ਹੈ ਤੇਰੇ ਨਾਲ
ਲਖ ਲਖ ਵਧਾਈਆਂ ਵੇ
ਲਖ ਲਖ ਵਧਾਈਆਂ ਵੇ
ਲਖ ਲਖ ਵਧਾਈਆਂ ਵੇ
ਹੋ ਮੇਰੀ ਜਿੰਦਦੀ ਬੰਧੀ ਹੈ ਤੇਰੇ ਨਾਲ
ਲਖ ਲਖ ਵਧਾਈਆਂ ਵੇ

ਖੁਸ਼ੀ ਖੁਸ਼ੀ ਵਿਦਾ ਕਰਦੇ ਵੇ ਬਬੂਲਾ
ਬਬੂਲਾ ਵੇ ਬਬੂਲਾ ਵੇ
ਦੇਡੇ ਦੁਆਵਾਂ ਮੈਨੂ
ਕੇ ਅੱਜ ਰੱਲ ਕੇ ਖੈਰਾਂ ਮਨਾਈਆਂ
ਲਖ ਲਖ ਵਧਾਈਆਂ ਵੇ
ਲਖ ਲਖ ਵਧਾਈਆਂ ਵੇ
ਹੋ ਮੇਰੀ ਜਿੰਦਦੀ ਬੰਧੀ ਹੈ ਤੇਰੇ ਨਾਲ
ਲਖ ਲਖ ਵਧਾਈਆਂ ਵੇ

Trivia about the song Lakh Lakh Vadhaiyaan by Afsana Khan

Who composed the song “Lakh Lakh Vadhaiyaan” by Afsana Khan?
The song “Lakh Lakh Vadhaiyaan” by Afsana Khan was composed by Shradha Pandit.

Most popular songs of Afsana Khan

Other artists of Film score