Main Shaheed ho Gya

TT30

ਬੁੱਤ ਪਹੁੰਚ ਗਿਆ ਪਿੰਡ ਰੂਹ ਰਹਿ ਗਈ ਆ ਲੱਦਾਖ
ਢਾਹਾਂ ਮਾਰੀ ਨਾ ਤੂੰ ਬੇਬੇ ਮੇਰੀ ਵੇਖ ਵੇਖ ਲਾਸ਼
ਬੁੱਤ ਪਹੁੰਚ ਗਿਆ ਪਿੰਡ ਰੂਹ ਰਹਿ ਗਈ ਆ ਲੱਦਾਖ
ਢਾਹਾਂ ਮਾਰੀ ਨਾ ਤੂੰ ਐਵੇਂ ਮੇਰੀ ਵੇਖ ਵੇਖ ਲਾਸ਼
ਤੇਰਾ ਨਸੀਬਾ ਵਾਲਾ ਪੁੱਤ ਬੇਨਸੀਬ ਹੋ ਗਿਆ
ਉਡੀਕ ਕਰੀ ਨਾ ਨੀ ਮਾਏ ਮੈ ਸ਼ਹੀਦ ਹੋ ਗਿਆ
ਉਡੀਕ ਕਰੀ ਨਾ ਨੀ ਮਾਏ ਮੈ ਸ਼ਹੀਦ ਹੋ ਗਿਆ
ਮੈ ਸ਼ਹੀਦ ਹੋ ਗਿਆ

ਕਿਵੇ ਛੱਡ ਔਂਦਾ ਮੰਨ ਨੀ ਸਿਖਾਈ ਨਾ ਤੂੰ ਹਾਰ
ਤੈਨੂੰ ਮੇਰੇ ਨਾਲ ਸੀ ਮੈਨੂੰ ਵਰਦੀ ਨਾਲ ਪਿਆਰ
TT30 ਅਧੂਰੀ ਤੇਰੀ ਰੀਝ ਹੋ ਗਿਆ
ਉਡੀਕ ਕਰੀ ਨਾ ਨੀ ਮਾਏ ਮੈ ਸ਼ਹੀਦ ਹੋ ਗਿਆ
ਉਡੀਕ ਕਰੀ ਨਾ ਨੀ ਮਾਏ ਮੈ ਸ਼ਹੀਦ ਹੋ ਗਿਆ
ਮੈ ਸ਼ਹੀਦ ਹੋ ਗਿਆ

ਔਣਾ ਡੱਬੇ ਵਿਚ ਬੰਦ ਰਹਿਣਾ ਮਾਪਿਆਂ ਦਾ ਦੂਰ
ਸਾਡਾ ਫੌਜੀਆਂ ਦਾ ਬੇਬੇ ਏਹੋ ਰਿਹਨਾ ਦਸਤੂਰ
ਐਵੇ ਰਾਸਤੇ ਨਾ ਦੇਖੀ ਚੰਨ ਈਦ ਹੋ ਗਿਆ
ਉਡੀਕ ਕਰੀ ਨਾ ਨੀ ਮਾਏ ਮੈ ਸ਼ਹੀਦ ਹੋ ਗਿਆ
ਉਡੀਕ ਕਰੀ ਨਾ ਨੀ ਮਾਏ ਮੈ ਸ਼ਹੀਦ ਹੋ ਗਿਆ
ਮੈ ਸ਼ਹੀਦ ਹੋ ਗਿਆ

ਹੁਣ ਦੇਖੇਗੀ ਤੂੰ ਨਾਮ ਅੱਗੇ ਲੱਗਿਆ ਸ਼ਹੀਦ
ਫੋਟੋ ਸੀਨੇ ਨਾਲ ਲਾ ਲਈ ਜਿੰਦੇ ਲੱਗਿਆ ਅਜੀਬ
ਹੁਣ ਤੇਰਿਆਂ ਖ਼ਵਾਬਾਂ ਦੀ ਫੌਜੀ ਦੀਦ ਹੋ ਗਿਆ
ਉਡੀਕ ਕਰੀ ਨਾ ਨੀ ਬੇਬੇ ਮੈ ਸ਼ਹੀਦ ਹੋ ਗਿਆ
ਉਡੀਕ ਕਰੀ ਨਾ ਨੀ ਮਾਏ ਮੈ ਸ਼ਹੀਦ ਹੋ ਗਿਆ
ਉਡੀਕ ਕਰੀ ਨਾ ਨੀ ਮਾਏ ਮੈ ਸ਼ਹੀਦ ਹੋ ਗਿਆ
ਉਡੀਕ ਕਰੀ ਨਾ ਨੀ ਬਾਪੂ ਮੈ ਸ਼ਹੀਦ ਹੋ ਗਿਆ
ਉਡੀਕ ਕਰੀ ਨਾ ਨੀ ਮਾਏ ਮੈ ਸ਼ਹੀਦ ਹੋ ਗਿਆ

Trivia about the song Main Shaheed ho Gya by Afsana Khan

Who composed the song “Main Shaheed ho Gya” by Afsana Khan?
The song “Main Shaheed ho Gya” by Afsana Khan was composed by TT30.

Most popular songs of Afsana Khan

Other artists of Film score