Nafrat
ਸੋਹਣਿਆਂ ਵੇ ਦੱਸਦੇ ਕਾਹਦੇ ਗਿੱਲੇ ਵੇ
ਚਾਹੁੰਦੇ ਹੋਏ ਵੀ ਆਪਾ ਕਿਉਂ ਨਾ ਮਿਲੇ ਵੇ
ਇਕ ਪਾਸਾ ਵੀ ਨੀ ਕਰਦਾ ਮੇਰੇ ਨਾਲ ਰਹਿੰਦਾ ਲੜਦਾ
ਏਨਾ ਜ਼ੁਲਮ ਨਾ ਕਰ ਸੱਜਣਾ ਇਤਬਾਰ ਨਾ ਟੁੱਟ ਜਾਵੇ
ਯਾ ਤਾ ਨਫਰਤ ਏਨੀ ਕਰ ਲਾ ਕੇ ਪਿਆਰ ਨਾ ਬਚ ਪਾਵੇ
ਯਾ ਪਿਆਰ ਤੁਹ ਏਨਾ ਕਰ ਲਾ ਕੇ ਨਫਰਤ ਮੁਕ ਜਾਵੇ
ਯਾ ਤਾ ਨਫਰਤ ਏਨੀ ਕਰ ਲੈ ਕੇ ਪਿਆਰ ਨਾ ਬਚ ਪਾਵੇ
ਯਾ ਪਿਆਰ ਤੇ ਉਹ ਏਨਾ ਕਰ ਲਾ ਕੇ ਨਫਰਤ ਮੁਕ ਜਾਵੇ
ਸੋਹਣਿਆਂ ਵੇ ਦੱਸਦੇ ਕਾਹਦੇ ਗਿੱਲੇ ਵੇ
ਓਹ ਜਿਵੇਂ ਪੰਸ਼ੀ ਤੜਫੇ ਪਾਣੀ ਬਿਨਾਂ
ਓਵੇਂ ਮੈਂ ਤੜਫਾ ਵੇ ਤੇਰੇ ਬਿਨਾਂ
ਤੈਨੂੰ ਕੋਈ ਫਰਕ ਨੀ ਪੈਂਦਾ
ਤੇਰਾ ਤਾ ਸ਼ਰਦਾ ਮੇਰੇ ਬਿਨਾਂ
ਮੈਂ ਪਲ ਪਲ ਰੋਂਦੀ ਰਹਿੰਦੀ ਆ
ਤੇਰੇ ਖੁਆਬ ਸਾਜੋਦੀ ਰਹਿੰਦੀ ਆ
ਵੇ ਤੈਨੂੰ ਰੋਕਣਾ ਚਾਹੁੰਦੀ ਆ
ਕੀਤੇ ਸਾਹ ਨਾ ਰੁਕ ਜਾਏ ਵੇ
ਸੋਹਣਿਆਂ ਦੱਸਦੇ
ਯਾ ਤਾ ਨਫਰਤ ਏਨੀ ਕਰ ਲਾ ਕੇ ਪਿਆਰ ਨਾ ਬਚ ਪਾਵੇ
ਯਾ ਪਿਆਰ ਤੁਹ ਏਨਾ ਕਰ ਲਾ ਕੇ ਨਫਰਤ ਮੁਕ ਜਾਵੇ
ਯਾ ਤਾ ਨਫਰਤ ਏਨੀ ਕਰ ਲੈ ਕੇ ਪਿਆਰ ਨਾ ਬਚ ਪਾਵੇ
ਯਾ ਪਿਆਰ ਤੁਹ ਏਨਾ ਕਰ ਲਾ ਕੇ ਨਫਰਤ ਮੁਕ ਜਾਵੇ
ਸੋਹਣਿਆਂ ਵੇ ਦੱਸਦੇ
ਓਹ ਤੇਰੀ ਯਾਰਾ ਵਿਚ ਹੀ ਜਾਨ ਵੈਸੇ
ਮੈਂ ਤੇਰੇ ਲਯੀ ਤਾ ਖਾਸ ਵੀ ਨਹੀਂ
ਦੋ ਬੋਲ ਪਿਆਰ ਦੇ ਬੋਲੇਗਾ
ਮੇਰੀ ਜਾਇਆ ਤੇਰੇ ਤੋਹ ਆਸ ਵੀ ਨਹੀਂ
ਮੈਂ ਖੁਦ ਸਵਰਾ ਦਾ ਘੁੱਟ ਭਰ ਲੈਣਾ
ਤੇਰੀ ਨਫਰਤ ਨੂੰ ਵੀ ਜਰ ਲੈਣਾ
ਪਾਰ ਨਾਲ ਹੀ ਤੇਰੇ ਰਹਿਣਾ
ਭਾਵੇਂ ਜ਼ਿੰਦਗੀ ਮੁਕ ਜਾਏ ਵੇ
ਸੋਹਣਿਆਂ ਵੇ ਦੱਸਦੇ
ਯਾ ਤਾ ਨਫਰਤ ਏਨੀ ਕਰ ਲਾ ਕੇ ਪਿਆਰ ਨਾ ਬਚ ਪਾਵੇ
ਯਾ ਪਿਆਰ ਤੁਹ ਏਨਾ ਕਰ ਲਾ ਕੇ ਨਫਰਤ ਮੁਕ ਜਾਵੇ
ਯਾ ਤਾ ਨਫਰਤ ਏਨੀ ਕਰ ਲੈ ਕੇ ਪਿਆਰ ਨਾ ਬਚ ਪਾਵੇ
ਯਾ ਪਿਆਰ ਤੁਹ ਕਰ ਲਾ ਕੇ ਨਫਰਤ ਮੁਕ ਜਾਵੇ
ਸੋਹਣਿਆਂ ਵੇ ਦੱਸਦੇ