Newspaper

Himanshu Puhal

Harj Nagra

ਸੋਹਣਿਆਂ ਵੇ ਅੱਜ ਕਲ ਕਿਥੇ ਰਹਿਣਾ ਏ
ਮੈ ਕਿਹਾ ਖਬਰਾਂ ਦੇ ਵਿਚ
ਵੇ ਵੱਡੇ ਵੱਡੇ ਵੈਲੀ ਤੇਰੇ ਪਿੱਛੇ ਘੁੰਮਦੇ
ਮੈ ਜਾਣ ਦਾ ਨੀ ਟਿੱਚ

ਓ ਕਾਲੀ ਕਾਲੀ ਗੱਡੀ ਵੇ ਤੂੰ ਲੈਕੇ ਘੁੰਮਦਾ
ਮਾਰਦਾ ਨਾ ਨਿਗ੍ਹਾ ਵੇ ਤੂੰ ਮੁਟਿਆਰ ਤੇ

ਓ ਨਿਗ੍ਹਾ ਮਾਰ ਕੇ ਵੀ ਦੱਸ ਕੀ ਕਰਨਾ
ਤੂੰ ਤਾ ਦਿਲ ਵਿਚ ਵਸਦੀ ਏ ਬਿੱਲੋ ਯਾਰ ਦੇ

ਵੇ ਸਚੋ ਸੱਚ ਦੱਸ ਵੇ ਤੂੰ ਕਿਥੇ ਸੀ busy
ਮੈ ਯਾਰਾਂ ਬੇਲਿਆਂ ਦੇ ਵਿਚ
ਸੋਹਣਿਆਂ ਵੇ ਅੱਜ ਕਲ ਕਿਥੇ ਰਹਿਣਾ ਏ
ਮੈ ਕਿਹਾ ਖਬਰਾਂ ਦੇ ਵਿਚ
ਵੇ ਵੱਡੇ ਵੱਡੇ ਵੈਲੀ ਤੇਰੇ ਪਿੱਛੇ ਘੁੰਮਦੇ
ਮੈ ਜਾਣ ਦਾ ਨੀ ਟਿੱਚ

ਕਿੰਨੀ ਵਾਰੀ ਦਿਨ ਚ ਮੈ phone ਕਰਦੀ
ਚੁੱਕਦਾ ਨਾ phone ਮੇਰਾ ਇਕ ਵਾਰ ਵੇ

ਦੱਸ ਤੇਰਾ phone ਨੀ ਮੈ ਕਿਥੋਂ ਚੱਕ ਲਾ
ਲਗੀ ਰਹਿੰਦੀ ਆ police ਪਿੱਛੇ ਤੇਰੇ ਯਾਰ ਦੇ

ਕਿੰਨੀ ਵਾਰੀ ਦਿਨ ਚ ਮੈ phone ਕਰਦੀ
ਚੁੱਕਦਾ ਨਾ phone ਮੇਰਾ ਇਕ ਵਾਰ ਵੇ

ਦੱਸ ਤੇਰਾ phone ਨੀ ਮੈ ਕਿਥੋਂ ਚੱਕ ਲਾ
ਲਗੀ ਰਹਿੰਦੀ ਆ police ਪਿੱਛੇ ਤੇਰੇ ਯਾਰ ਦੇ

ਓ ਲਗਦਾ ਤੂੰ ਹੋਰਾਂ ਨਾਲ ਗੱਲਾਂ ਮਾਰਦਾ
ਨਾ ਰੱਖ ਵਹਿਮ ਤੂੰ ਦਿਲ ਵਿਚ

ਸੋਹਣਿਆਂ ਵੇ ਅੱਜ ਕਲ ਕਿਥੇ ਰਹਿਣਾ ਏ
ਮੈ ਕਿਹਾ ਖਬਰਾਂ ਦੇ ਵਿਚ
ਵੇ ਵੱਡੇ ਵੱਡੇ ਵੈਲੀ ਤੇਰੇ ਪਿੱਛੇ ਘੁੰਮਦੇ
ਮੈ ਜਾਣ ਦਾ ਨੀ ਟਿੱਚ

ਓ ਰਾਤੀ ਦੇਖੀ ਮੈ story ਵੇ snapchat ਤੇ
ਖਾਲੀ ਕਰਤੀ ਤੂੰ ਬੋਤਲ ਵੇ Jameson ਦੀ

ਓ Jameson ਦੱਸ ਓਥੇ ਕੀ ਕਰੂਗੀ
ਮੁੰਡਾ ਪੀਂਦਾ ਏ ਸ਼ਰਾਬ ਬਿੱਲੋ ਪਹਿਲੇ ਤੋੜ ਦੀ

ਓ ਰਾਤੀ ਦੇਖੀ ਮੈ story ਵੇ snapchat ਤੇ
ਖਾਲੀ ਕਰਤੀ ਤੂੰ ਬੋਤਲ ਵੇ Jameson ਦੀ

ਓ Jameson ਦੱਸ ਓਥੇ ਕੀ ਕਰੂਗੀ
ਮੁੰਡਾ ਪੀਂਦਾ ਏ ਸ਼ਰਾਬ ਦੇਖ ਪਹਿਲੇ ਤੋੜ ਦੀ

ਓ ਪੈਗ ਲਾਕੇ ਫੇਰ ਕਾਹਤੋਂ phone ਕਰਦਾ
ਓ ਮੇਰਾ ਲੱਗਦਾ ਨਾ ਜੀ
ਸੋਹਣਿਆਂ ਵੇ ਅੱਜ ਕਲ ਕਿਥੇ ਰਹਿਣਾ ਏ
ਮੈ ਕਿਹਾ ਖਬਰਾਂ ਦੇ ਵਿਚ
ਵੇ ਵੱਡੇ ਵੱਡੇ ਵੈਲੀ ਤੇਰੇ ਪਿੱਛੇ ਘੁੰਮਦੇ
ਮੈ ਜਾਣ ਦਾ ਨੀ ਟਿੱਚ

ਵੇ Hammy ਇਕ ਗੱਲ ਸੁਨ ਪਾਨੀਪਤ ਵਾਲਿਆਂ
ਘਰਦਿਆਂ ਨਾਲ ਆਕੇ ਗੱਲ ਕਰ ਲੈ

ਓ ਘਰਦਿਆਂ ਨਾਲ ਵੀ ਮੈ ਗੱਲ ਕਰ ਲੂੰ
ਓ ਇਕ ਦੋ ਮਹੀਨਿਆਂ ਦਾ wait ਕਰ ਲੈ

ਵੇ Hammy ਇਕ ਗੱਲ ਸੁਨ ਪਾਨੀਪਤ ਵਾਲਿਆਂ
ਘਰਦਿਆਂ ਨਾਲ ਆਕੇ ਗੱਲ ਕਰ ਲੈ

ਓ ਘਰਦਿਆਂ ਨਾਲ ਵੀ ਮੈ ਗੱਲ ਕਰ ਲੂੰ
ਓ ਇਕ ਦੋ ਮਹੀਨਿਆਂ ਦਾ wait ਕਰ ਲੈ

ਓ ਕੀ ਕਰਾ ਮੇਰੇ ਕੋਲੋਂ ਹੁੰਦਾ wait ਨਾ
ਨਾ ਬਹੁਤੀ ਕਰ ਕਿਚ ਕਿਚ
ਸੋਹਣਿਆਂ ਵੇ ਅੱਜ ਕਲ ਕਿਥੇ ਰਹਿਣਾ ਏ
ਮੈ ਕਿਹਾ ਖਬਰਾਂ ਦੇ ਵਿਚ
ਵੇ ਵੱਡੇ ਵੱਡੇ ਵੈਲੀ ਤੇਰੇ ਪਿੱਛੇ ਘੁੰਮਦੇ
ਮੈ ਜਾਣ ਦਾ ਨੀ ਟਿੱਚ

Trivia about the song Newspaper by Afsana Khan

Who composed the song “Newspaper” by Afsana Khan?
The song “Newspaper” by Afsana Khan was composed by Himanshu Puhal.

Most popular songs of Afsana Khan

Other artists of Film score