Soch

Jaggi kharoud

ਤੇਰੇ ਦਿਲ 'ਚ ਨਹੀਂ ਰਹਿਣਾ
ਤੇਰਾ ਦਿਲ ਬਣ ਜਾਣਾ
ਤੇਰੇ ਨਾਲ ਨਾਲ ਤੂੰਰਨਾ
ਤੇਰਾ ਬਣ ਪਰਛਾਵਆ
ਤੂ ਮੇਥੋ ਤੋਂ ਦੂਰ ਹੋਵੇਗੀ
ਸੋਚ ਤੇਰੀ ਚੋ ਮੈਂ ਨਹੀਂ ਖੋਣਾ
ਮੈਂ ਤੈਨੂੰ ਏਨਾ ਪਿਆਰ ਕਰੁ
ਮੈਂ ਤੇਰੀ ਸੋਚ ਬਦਲ ਦੂ
ਹੁਣ ਮੇਰੇ ਤੈਥੋਂ ਰਹ ਨਹੀਂ ਹੋਣਾ
ਮੈਂ ਤੇਰੇ ਧੋਖੇ ਨੂੰ ਵੀ
ਇਹਨਾਂ ਪਿਆਰ ਕਰਾਂ
ਆ ਆ
ਤੇਰੇ ਸਾਨਹਾਂ ਵਿੱਚੋਂ ਮੇਰਾ ਨਾਮ ਆਉਗਾ
ਹਰ ਖੁਵਾਬ ਵੀ ਤੇਰਾ ਮੇਰਾ ਨਕ਼ਸ਼ ਪਾਉਗਾ
ਹਾਏ
ਤੇਰੇ ਸਾਹਾਂ ਵਿੱਚੋਂ ਮੇਰਾ ਨਾਮ ਆਉਗਾ
ਹਰ ਖੁਵਾਬ ਵੀ ਤੇਰਾ ਮੇਰਾ ਨਕ਼ਸ਼ ਪਾਉਗਾ
ਮੇਰੀ ਅੱਖ ਦਾ ਹੰਝੂ ਅੱਖ ਤੇਰੀ ਤੋਂ
ਸਹ ਨਹੀਂ ਹੋਣਾ
ਮੈਂ ਤੇਰੀ ਸੋਚ ਬਦਲ ਦੂ
ਹੁਣ ਮੇਰੇ ਤੈਥੋਂ ਰਹ ਨਹੀਂ ਹੋਣਾ
ਮੈਂ ਤੇਰੇ ਧੋਖੇ ਨੂੰ ਵੀ
ਇਹਨਾ ਪਿਆਰ ਕਰਾਂ

ਲੇਖਆ ਵਿੱਚ ਰੱਬ ਨੇ ਸਾਡੀ ਲਿਖੀ ਸੀ ਦੂਰੀ
ਧੋਖਾ ਤੂੰ ਸਮਝੇ ਮੇਰੀ ਸੀ ਮਜਬੂਰੀ
ਲੇਖਆ ਵਿੱਚ ਰੱਬ ਨੇ ਸਾਡੀ ਲਿਖੀ ਸੀ ਦੂਰੀ
ਧੋਖਾ ਤੂੰ ਸਮਝੇ ਮੇਰੀ ਸੀ ਮਜਬੂਰੀ
ਹੈ ਹੈ ਕੋਈ ਦੁਖ ਮੈਂ ਆਪਣਾ ਤੇਰੀ ਜਿੰਦ ਦੇ
ਨਾ ਨਹੀਂ ਕਰਨਾ ਬੇਵਫਾ ਹੋਣ ਤੋਂ
ਬੇਵਫਾ ਹੋਣ ਤੋਂ ਸੌਂਖਾ ਸੀ
ਮੇਰੇ ਲਈ ਮਰਨਾ
ਬੇਵਫਾ ਹੋਣ ਤੋਂ

Trivia about the song Soch by Afsana Khan

Who composed the song “Soch” by Afsana Khan?
The song “Soch” by Afsana Khan was composed by Jaggi kharoud.

Most popular songs of Afsana Khan

Other artists of Film score