Titliyan [Lofi]

Afsana Khan

ਮੈਂ ਉਹਦੇ ਪਿੱਛੇ ਮਰਾਂ, ਜੱਗ ਜਾਣਦਾ
ਉਹ ਨਹੀਂ ਪਰ ਮੇਰੇ ਲਈ ਮਰਦਾ
ਮੈਂ ਉਹਦੇ ਪਿੱਛੇ ਮਰਾਂ, ਜੱਗ ਜਾਣਦਾ
ਉਹ ਨਹੀਂ ਪਰ ਮੇਰੇ ਲਈ ਮਰਦਾ
ਕਦੇ ਇਸ ਫ਼ੁੱਲ 'ਤੇ, ਕਦੇ ਉਸ ਫ਼ੁੱਲ 'ਤੇ
ਯਾਰ ਮੇਰਾ ਤਿਤਲੀਆਂ ਵਰਗਾ
ਕਦੇ ਇਸ ਫ਼ੁੱਲ 'ਤੇ, ਕਦੇ ਉਸ ਫ਼ੁੱਲ 'ਤੇ
ਯਾਰ ਮੇਰਾ ਤਿਤਲੀਆਂ ਵਰਗਾ
ਯਾਰ ਮੇਰਾ ਤਿਤਲੀਆਂ ਵਰਗਾ
ਯਾਰ ਮੇਰਾ ਤਿਤਲੀਆਂ ਵਰਗਾ

ਓ ਪਤਾ ਨਹੀਂ ਜੀ ਕੋਣ ਸਾ ਨਸ਼ਾ ਕਰਤਾ ਹੈ
ਨਸ਼ਾ ਕਰਤਾ ਹੈ
ਯਾਰ ਮੇਰਾ ਹਰ ਇਕ ਸੇ ਵਫਾ ਕਰਤਾ ਹੈ
ਵਫਾ ਕਰਤਾ ਹੈ
ਓ ਪਤਾ ਨਹੀਂ ਜੀ ਕੋਣ ਸਾ ਨਸ਼ਾ ਕਰਤਾ ਹੈ
ਯਾਰ ਮੇਰਾ ਹਰ ਇਕ ਸੇ ਵਫਾ ਕਰਤਾ ਹੈ
ਛੁਪ ਛੁਪ ਕੇ ਬੇਵਫ਼ਾਇਯੋਂ ਵਾਲੇ ਦਿਨ ਚਲੇ ਗਏ
ਆਂਖੋਂ ਮੇਂ ਆਂਖੇ ਡਾਲਕਰ ਦਗਾ ਕਰਤਾ ਹੈ
ਵੇ ਮੈਂ ਜਾਣਦੀ ਤੂੰ ਮੇਰੇ ਨਾ' ਨਿਭਾਣੀ ਨਹੀਂ ਕੋਈ
ਤੇਰੀ ਪਿਆਸ ਮਿਟਾਵਾਂ, ਮੈਂ ਪਾਣੀ ਨਹੀਂ ਕੋਈ
ਮੇਰੇ ਸਾਮਨੇ ਹੀ ਤਾੜਦਾ ਐ ਹੋਰ ਕੁੜੀਆਂ
ਅੱਗ ਲਾ ਕੇ ਸ਼ਰਮ ਦਾ ਪਰਦਾ
ਕਦੇ ਇਸ ਫ਼ੁੱਲ 'ਤੇ, ਕਦੇ ਉਸ ਫ਼ੁੱਲ 'ਤੇ
ਯਾਰ ਮੇਰਾ ਤਿਤਲੀਆਂ ਵਰਗਾ
ਯਾਰ ਮੇਰਾ ਤਿਤਲੀਆਂ ਵਰਗਾ

Most popular songs of Afsana Khan

Other artists of Film score