Zindagi [Remix]

SHOBI SARWAN, VEEN RANJHA

ਮੈਨੂ ਹੰਜੂ ਚੰਗੇ ਲਗਦੇ ਨੇ
ਹੁੰਨ ਹੱਸੇਯਾ ਤੋਂ ਬਡੀ ਨਫਰਤ ਏ
ਮੈਂ ਸਬ ਕੁਝ ਪਾਯਾ ਤੇ ਖੋਯ
ਮੇਰੀ ਹੁੰਨ ਨਾ ਕੋਯੀ ਹਸਰਤ ਏ
ਦਿਲ ਤੇਤੋਂ ਹਰੇਯਾ ਸੀ ਇਕ ਵੇ
ਦਿਲ ਤੇਤੋਂ ਹਰੇਯਾ ਸੀ ਇਕ ਵੇ
ਅੱਸੀ ਹੋਰ ਕਿਸੇ ਤੇ ਨਹੀ ਹਾਰਨਾ

ਜੇ ਤੂ ਹੀ ਨਹੀ ਇਸ਼੍ਸ ਜ਼ਿੰਦਗੀ ਚ
ਇਸ਼੍ਸ ਜ਼ਿੰਦਗੀ ਦਾ ਅੱਸੀ ਕਿ ਕਰਨਾ
ਜੇ ਤੂ ਹੀ ਨਹੀ ਇਸ਼੍ਸ ਜ਼ਿੰਦਗੀ ਚ
ਇਸ਼੍ਸ ਜ਼ਿੰਦਗੀ ਦਾ ਅੱਸੀ ਕਿ ਕਰਨਾ

ਜੇ ਤੂ ਹੀ ਨਹੀ ਇਸ਼੍ਸ ਜ਼ਿੰਦਗੀ ਚ
ਇਸ਼੍ਸ ਜ਼ਿੰਦਗੀ ਦਾ ਅੱਸੀ ਕਿ ਕਰਨਾ
ਜੇ ਤੂ ਹੀ ਨਹੀ ਇਸ਼੍ਸ ਜ਼ਿੰਦਗੀ ਚ
ਇਸ਼੍ਸ ਜ਼ਿੰਦਗੀ ਦਾ ਅੱਸੀ ਕਿ ਕਰਨਾ

ਜਿੰਮੇ ਨਾ ਆਏ ਖੁਸ਼ਬੂ ਤੇਰੀ
ਵੋ ਫੂਲ ਭੀ ਯਾਰਾ ਫੂਲ ਨਹੀ
ਯੇਹ ਸਾਂਸ ਤੁਂਰੇ ਬਿਨ ਚਲੇ
ਯੇਹ ਸਜ਼ਾ ਹੁਮੇ ਕਬੂਲ ਨਹੀ

ਜਿੰਮੇ ਨਾ ਆਏ ਖੁਸ਼ਬੂ ਤੇਰੀ
ਵੋ ਫੂਲ ਭੀ ਯਾਰਾ ਫੂਲ ਨਹੀ
ਯੇਹ ਸਾਂਸ ਤੁਂਰੇ ਬਿਨ ਚਲੇ
ਯੇਹ ਸਜ਼ਾ ਹੁਮੇ ਕਬੂਲ ਨਹੀ

ਤੇਰੇ ਬਿਨਾ ਅੱਸੀ ਹੁੰਨ ਯਾਰਾ ਵੇ
ਤੇਰੇ ਬਿਨਾ ਅੱਸੀ ਹੁੰਨ ਯਾਰਾ ਵੇ
ਕੱਲੇ ਬਾਰਿਸ਼ਾਂ ਵਿਚ ਵੀ ਨਹੀ ਭਿੱਜਣਾ

ਜੇ ਤੂ ਹੀ ਨਹੀ ਇਸ਼੍ਸ ਜ਼ਿੰਦਗੀ ਚ
ਇਸ਼੍ਸ ਜ਼ਿੰਦਗੀ ਦਾ ਅੱਸੀ ਕਿ ਕਰਨਾ
ਜੇ ਤੂ ਹੀ ਨਹੀ ਇਸ਼੍ਸ ਜ਼ਿੰਦਗੀ ਚ
ਇਸ਼੍ਸ ਜ਼ਿੰਦਗੀ ਦਾ ਅੱਸੀ ਕਿ ਕਰਨਾ

ਜੇ ਤੂ ਹੀ ਨਹੀ ਇਸ਼੍ਸ ਜ਼ਿੰਦਗੀ ਚ
ਇਸ਼੍ਸ ਜ਼ਿੰਦਗੀ ਦਾ ਅੱਸੀ ਕਿ ਕਰਨਾ
ਜੇ ਤੂ ਹੀ ਨਹੀ ਇਸ਼੍ਸ ਜ਼ਿੰਦਗੀ ਚ
ਇਸ਼੍ਸ ਜ਼ਿੰਦਗੀ ਦਾ ਅੱਸੀ ਕਿ ਕਰਨਾ

ਹਾਲਤ ਕੁਛ ਐਸੀ ਹੋ ਗਾਯੀ ਹੈ
ਕਿ ਬਯਾਨ ਕਰਾ ਨਹੀ ਜਾਤਾ
ਬਾਤ ਜੀਨੇ ਕਿ ਕਰਤੇ ਹੋ
ਹੁਮਸੇ ਤੋਹ ਮਾਰਾ ਨਹੀ ਜਾਤਾ
ਹਾਲਤ ਕੁਛ ਐਸੀ ਹੋ ਗਾਯੀ ਹੈ
ਕਿ ਬਯਾਨ ਕਰਾ ਨਹੀ ਜਾਤਾ
ਬਾਤ ਜੀਨੇ ਕਿ ਕਰਤੇ ਹੋ
ਹੁਮਸੇ ਤੋਹ ਮਾਰਾ ਨਹੀ ਜਾਤਾ

ਵੀਨ ਰਾਂਝੇ ਹੁਮੇ ਤੋਹ ਖੁਦਾ ਕਿ ਕਸਮ
ਵੀਨ ਰਾਂਝੇ ਹੁਮੇ ਤੋਹ ਖੁਦਾ ਕਿ ਕਸਮ
ਕਿਸੀ ਔਰ ਪੇ ਅਬ ਹੈ ਨਹੀ ਮਾਰਨਾ
ਜੇ ਤੂ ਹੀ ਨਹੀ ਇਸ਼੍ਸ ਜ਼ਿੰਦਗੀ ਚ
ਇਸ਼੍ਸ ਜ਼ਿੰਦਗੀ ਦਾ ਅੱਸੀ ਕਿ ਕਰਨਾ
ਜੇ ਤੂ ਹੀ ਨਹੀ ਇਸ਼੍ਸ ਜ਼ਿੰਦਗੀ ਚ
ਇਸ਼੍ਸ ਜ਼ਿੰਦਗੀ ਦਾ ਅੱਸੀ ਕਿ ਕਰਨਾ

ਜੇ ਤੂ ਹੀ ਨਹੀ ਇਸ਼੍ਸ ਜ਼ਿੰਦਗੀ ਚ
ਇਸ਼੍ਸ ਜ਼ਿੰਦਗੀ ਦਾ ਅੱਸੀ ਕਿ ਕਰਨਾ
ਜੇ ਤੂ ਹੀ ਨਹੀ ਇਸ਼੍ਸ ਜ਼ਿੰਦਗੀ ਚ
ਇਸ਼੍ਸ ਜ਼ਿੰਦਗੀ ਦਾ ਅੱਸੀ ਕਿ ਕਰਨਾ

Trivia about the song Zindagi [Remix] by Afsana Khan

Who composed the song “Zindagi [Remix]” by Afsana Khan?
The song “Zindagi [Remix]” by Afsana Khan was composed by SHOBI SARWAN, VEEN RANJHA.

Most popular songs of Afsana Khan

Other artists of Film score