Chann Warga [Cultural Tings]

HARDEEP SINGH KHANGURA, JASPREET SINGH, HARJOT

ਥਕ ਥਕ ਦਿਲ ਤੜਕੇ
ਥਕ ਥਕ ਦਿਲ ਤੜਕੇ
ਥਕ ਥਕ ਦਿਲ ਤੜਕੇ
ਨੀ ਮੈਂ ਚੜ ਚੜ ਵੇਖਦੀ ਚੁਬਾਰੇ
ਚੌਦਵੀ ਦੇ ਚੰਨ ਵਰਗਾ
ਮੁੰਡਾ ਗਲੀ ਚ ਗੇੜੀਆਂ ਮਾਰੇ
AK
ਮੇਰੇ ਪਿੱਛੇ ਚੱਲਾ ਹੋਏ
ਫਿੱੜੇ ਉਹ ਬੇਚਾਰਾ ਬੱਸ
ਮੇਰੇ ਆ ਦੀਦਾਰਾਂ ਨੂੰ ਉਡੀਕੇ
ਖੁਲੀਆਂ ਅੱਖਾਂ ਆਲ ਵੇਖ਼ੇ ਸੁਪਨੇ ਸਜਾਏ
ਉਹ ਰੰਗ ਲੇ ਜੇ ਮੰਨ ਚ ਉਲੀਕੇ
ਦਿਨ ਰਾਤ ਸੋਚਾਂ ਮੇਰੀਆਂ
ਓਹਨੇ ਯਾਰ ਬਣਾ ਲਈ ਤਾਰੇ
ਚੌਦਵੀ ਦੇ ਚੰਨ ਵਰਗਾ
ਮੁੰਡਾ ਗਲੀ ਚ ਗੇੜੀਆਂ ਮਾਰੇ
ਚੌਦਵੀ ਦੇ ਚੰਨ ਵਰਗਾ
ਮੁੰਡਾ ਗਲੀ ਚ ਗੇੜੀਆਂ ਮਾਰੇ

ਸੋਹਣਾ ਜੇਹਾ ਮੁਖ ਤਕ ਤੂਤ ਜਾਨ ਦੁੱਖ
ਮੇਰੇ ਚਿੱਤ ਨੂੰ ਚੈਨ ਜੇਹਾ ਆਵੇ
ਡੁੰਗੀਆਂ ਅੱਖਾਂ ਚ ਜੱਦੋਂ ਪਾਕੇ ਅੱਖਾਂ ਤੱਕਾਂ
ਓਸੇ ਚੰਦਰੇ ਤੌਨੂੰ ਜਾਵਾਂ ਵਾਰੇ ਵਾਰੇ
ਪਭਣ ਭਰ ਹੋਇ ਮੈਂ ਫਿਰ ਆ
ਲਾਵਾਂ ਜੱਚਕੇ ਸ਼ੌਕੀਨੀ ਓਹਦੇ ਮਾਰੇ
ਚਾਉਂਦਵੀ ਦੇ ਚੰਨ ਵਰਗਾ
ਮੁੰਡਾ ਗਲੀ ਚ ਗੇੜੀਆਂ ਮਾਰੇ
ਚਾਉਂਦਵੀ ਦੇ ਚੰਨ ਵਰਗਾ
ਮੁੰਡਾ ਗਲੀ ਚ ਗੇੜੀਆਂ ਮਾਰੇ

ਕੰਮਾਂ ਕਰਾ ਵਿਚ ਮੇਰਾ ਚਿੱਤ ਨਾ ਲਗੇ
ਚਟਾਉਣ ਪੈਰ ਭੁਲੇਖੇ ਪੈਂਦੇ
ਘੁੰਮਸੂਮ ਰਾਵੇ ਕਾਹਤੋਂ ਉਖਦੀ ਜੀ ਫਿੱੜੇ
ਮੈਨੂੰ ਘਰ ਦੇ ਵੀ ਨਿੱਤ ਮੇਰੇ ਕਹਿੰਦੇ
ਕਿਤਾਬਾਂ ਵਿਚ ਉਹ ਦਿੱਸਦਾ
ਹੋਇ ਕਮਲੀ ਜੀ ਫਿਰਾਂ ਓਹਦੇ ਮਾਰੇ
ਚਉਂਦਵੀ ਦੇ ਚੰਨ ਵਰਗਾ
ਮੁੰਡਾ ਗਲੀ ਚ ਗੇੜੀਆਂ ਮਾਰੇ
ਚਾਉਂਦਵੀ ਦੇ ਚੰਨ ਵਰਗਾ
ਮੁੰਡਾ ਗਲੀ ਚ ਗੇੜੀਆਂ ਮਾਰੇ

ਸਚੀ ਹਰਜੋਤ ਬੜਾ ਸਾਊ ਜੇਹਾ ਮੁੰਡਾ
ਹਾਏ ਵੱਖਰਾ ਸੁਬਹ ਓਹਦਾ ਸਬ ਤੌਨੂੰ
ਮੇਰੇ ਸਚੇ ਪਿਆਰ ਨੂੰ ਲੱਗ ਜਾਨ ਨਜ਼ਰਾਂ
ਮੈਂ ਡਰਦੀ ਲੁਕਾਉਂਦੀ ਫਿਰਰਾਂ ਜੱਗ ਤੌ
ਬਾਬਾ ਜੀ ਤੌਨੂੰ ਓਹਨੂੰ ਮਾਂਗਦੀ
ਜਾਕੇ ਗਿਆਰਵੀ ਦੇ ਗੁਰੂ ਦੇ ਦੁਵਾਰੇ
ਚਾਉਂਦਵੀ ਦੇ ਚੰਨ ਵਰਗਾ
ਮੁੰਡਾ ਗਲੀ ਚ ਗੇੜੀਆਂ ਮਾਰੇ
ਚਾਉਂਦਵੀ ਦੇ ਚੰਨ ਵਰਗਾ
ਮੁੰਡਾ ਗਲੀ ਚ ਗੇੜੀਆਂ ਮਾਰੇ
ਚਾਉਂਦਵੀ ਦੇ ਚੰਨ ਵਰਗਾ
ਮੁੰਡਾ ਗਲੀ ਚ ਗੇੜੀਆਂ ਮਾਰੇ

Trivia about the song Chann Warga [Cultural Tings] by AK

Who composed the song “Chann Warga [Cultural Tings]” by AK?
The song “Chann Warga [Cultural Tings]” by AK was composed by HARDEEP SINGH KHANGURA, JASPREET SINGH, HARJOT.

Most popular songs of AK

Other artists of Old school hip hop