Wallah Wallah 2

ALVIN KUMAR, GARRY SANDHU

ਹੋ ਤੂ ਸੋਨੇ ਦੀ ਚੈਨੀ
ਮੈਂ ਚਾਂਦੀ ਦਾ ਛੱਲਾ
ਤੂ ਵੀ ਕੱਲੀ ਮੈਂ ਵੀ ਕੱਲਾ
ਕਰੀਏ ਇਸ਼ਕ਼ਨ ਅਵੱਲ਼ਹਾ
ਓਏ ਵੱਲ਼ਹਾ ਵੱਲ਼ਹਾ
ਓਏ ਵੱਲ਼ਹਾ ਵੱਲ਼ਹਾ
ਕਿ ਦੁਨਿਯਾ ਤੋਂ ਲੈਣਾ
ਸਾਡੀ ਜੋਡ਼ੀ ਮਾਸਾ ਅੱਲਾਹ
ਓਏ ਵੱਲ਼ਹਾ ਵੱਲ਼ਹਾ
ਓਏ ਵੱਲ਼ਹਾ ਵੱਲ਼ਹਾ
ਤੂ ਸੋਨੇ ਦੀ ਚੈਨੀ
ਮੈਂ ਚਾਂਦੀ ਦਾ ਛੱਲਾ
ਓ ਹ

ਤੂ ਵੀ ਨਹੀਓ ਹੋਈ ਕਿਸੀ ਦੀ
ਮੈਂ ਭੀ ਫੀਰਾ ਕੁਵਾਰਾ ਨੀ
ਆਜਾ ਆਪਾ ਇਕ ਹੋ ਜਾਈਏ
ਦੇਖੁਗਾ ਜਗ ਸਾਰਾ ਨੀ
ਤੂ ਵੀ ਨਹੀਓ ਹੋਈ ਕਿਸੀ ਦੀ
ਮੈਂ ਭੀ ਫੀਰਾ ਕੁਵਾਰਾ ਨੀ
ਆਜਾ ਆਪਾ ਇਕ ਹੋ ਜਾਈਏ
ਦੇਖੁਗਾ ਜਗ ਸਾਰਾ ਨੀ
ਜੇ ਤੂ ਰਾਣੀ ਬਣਕੇ ਰਿਹਨਾ
ਫਡ ਗਬਰੂ ਦਾ ਪਲਾ
ਓਏ ਵੱਲ਼ਹਾ ਵੱਲ਼ਹਾ
ਓਏ ਵੱਲ਼ਹਾ ਵੱਲ਼ਹਾ
ਕਿ ਦੁਨੀਆਂ ਤੋਂ ਲੈਣਾ
ਸਾਡੀ ਜੋਡ਼ੀ ਮਾਸਾ ਅੱਲਾਹ
ਓਏ ਵੱਲ਼ਹਾ ਵੱਲ਼ਹਾ
ਓਏ ਵੱਲ਼ਹਾ ਵੱਲ਼ਹਾ
ਤੂ ਸੋਨੇ ਦੀ ਚੈਨੀ
ਮੈਂ ਚਾਂਦੀ ਦਾ ਛੱਲਾ ਓਏ

ਓਏ ਗੈਰੀ ਸੰਧੂ ਢੇ ਨਾਲ ਚਲ
ਅਭੀ ਚਲ ਕੀਨੇ ਵੇਖਿਆ ਕਲ
ਏਹਾ ਵਹਾ ਕਯਾ ਦੇਖ ਰਹਿ ਛੋਰੀ
ਇਹ ਜਵਾਨੀ ਹੈ ਦੋਹ ਪਲ
ਗੈਰੀ ਸੰਧੂ ਢੇ ਨਾਲ ਚਲ
ਅਭੀ ਚਲ ਕੀਨੇ ਵੇਖਿਆ ਕਲ
ਏਹਾ ਵਹਾ ਕਯਾ ਦੇਖ ਰਹਿ ਛੋਰੀ
ਇਹ ਜਵਾਨੀ ਹੈ ਦੋ ਪਲ
ਇਕ ਲੈਹ ਲਈਏ wine ਦੀ ਬੋਤਲ
ਪੀਕੇ ਕਰਾ ਕੇ ਗਲਾਂ
ਓਏ ਵੱਲ਼ਹਾ ਵੱਲ਼ਹਾ
ਓਏ ਵੱਲ਼ਹਾ ਵੱਲ਼ਹਾ
ਕਿ ਦੁਨੀਆਂ ਤੋਂ ਲੈਣਾ
ਸਾਡੀ ਜੋਡ਼ੀ ਮਾਸਾ ਅੱਲਾਹ
ਓਏ ਵੱਲ਼ਹਾ ਵੱਲ਼ਹਾ
ਓਏ ਵੱਲ਼ਹਾ ਵੱਲ਼ਹਾ
ਤੂ ਸੋਨੇ ਦੀ ਚੈਨੀ
ਮੈਂ ਚਾਂਦੀ ਦਾ ਛੱਲਾ

ਓਏ ਚੈਨੀ ਦੇ ਵਿਚ ਪਾਕੇ ਵੇਖ
ਗਲ ਨਾਲ ਛੱਲਾ ਲਾਕੇ ਵੇਖ
Trust ਮੇਰੇ ਤੇ ਕਰ ਲ ਥੋਡਾ
ਇਕ ਵਾਰੀ ਆਜ਼ਮਾ ਕੇ ਵੇਖ
ਚੈਨੀ ਦੇ ਵਿਚ ਪਾਕੇ ਵੇਖ
ਗਲ ਨਾਲ ਛੱਲਾ ਲਾਕੇ ਵੇਖ
Trust ਮੇਰੇ ਤੇ ਕਰ ਲ ਥੋਡਾ
ਇਕ ਵਾਰੀ ਆਜ਼ਮਾ ਕੇ ਵੇਖ
ਪਿਆਰ ਤੈਨੂ ਏ ਕਿੰਨਾ ਕਰਦਾ
ਦਿਲ ਕਮਲੇ ਦਾ ਕੱਲਾ
ਓਏ ਵੱਲ਼ਹਾ ਵੱਲ਼ਹਾ
ਓਏ ਵੱਲ਼ਹਾ ਵੱਲ਼ਹਾ
ਕਿ ਦੁਨੀਆਂ ਤੋਂ ਲੈਣਾ
ਸਾਡੀ ਜੋਡ਼ੀ ਮਾਸਾ ਅੱਲਾਹ
ਓਏ ਵੱਲ਼ਹਾ ਵੱਲ਼ਹਾ
ਓਏ ਵੱਲ਼ਹਾ ਵੱਲ਼ਹਾ
ਤੂ ਸੋਨੇ ਦੀ ਚੈਨੀ
ਮੈਂ ਚਾਂਦੀ ਦਾ ਛੱਲਾ ਓਏ

Trivia about the song Wallah Wallah 2 by A.K.

Who composed the song “Wallah Wallah 2” by A.K.?
The song “Wallah Wallah 2” by A.K. was composed by ALVIN KUMAR, GARRY SANDHU.

Most popular songs of A.K.

Other artists of