Turr Chaliyan [Kriti X Pulkit]

Akhil Sachdeva

ਦੂਰ ਆਸਮਾਨੋ ਮੇਂ
ਰੱਬ ਕੇ ਦੀਵਾਨੋ ਮੇਂ ਭੀ
ਮੁਝਸਾ ਨਾ ਕੋਈ ਮੈਂ ਦੀਵਾਨਾ ਤੇਰਾ
ਚਲੇ ਤੁਝੇ ਬਾਂਧ ਕੇ
ਸਾਂਸੋ ਕੀ ਵੋ ਡੋਰ ਸੇ
ਲੇ ਚਲੂ ਵਹਾਂ ਪੇ ਜੋ ਠਿਕਾਨਾ ਤੇਰਾ

ਮੈਂ ਭੀ ਤਾਰੇਯਾਂ ਤੋਂ ਸੁਲਝੀ
ਡੋਲੀ ਬਹਿ ਕੇ ਆਈ ਆਂ
ਜੱਗ ਨੂੰ ਭੁਲਾ ਕੇ ਮੈਂ ਤਾ ਤੇਰੀ ਹੋ ਗਈ ਆ
ਤੈਨੂੰ ਵੀ ਪਤਾ ਹੈ ਸੋਹਣੇ ਸੱਜਣਾ ਦੀਵਾਨੇ ਮੇਰੇ
ਮੈਂ ਵੀ ਤੇਰੇ ਪਿਆਰ ਮੇਂ ਤੇਰੀ ਜੋਗਨ ਹੋ ਗਈਆਂ

ਸਾਰੀ ਜਿੰਦੜੀ ਤੇਰੇ ਨਾਲ ਤੁਰ ਚਲੀਆਂ, ਹਾਂ ਆ
ਦਿਨ ਸ਼ਗਨਾ ਵਾਲਾ ਪਾਰ ਕਰ ਚਲੀਆਂ, ਹਾਂ ਆ
ਸਾਰੀ ਜਿੰਦੜੀ ਤੇਰੇ ਨਾਲ ਤੁਰ ਚਲੀਆਂ, ਹਾਂ ਆ
ਦਿਨ ਸ਼ਗਨਾ ਵਾਲਾ ਪਾਰ ਕਰ ਚਲੀਆਂ, ਹਾਂ ਆ

ਮਧਾਣੀਆਂ ਹਾਏ ਵੇ ਮੇਰੇਯਾ ਡਾਢਿਆ ਰੱਬਾ
ਕਿੰਨਾ ਜੰਮੀਆਂ ਕਿੰਨਾ ਨੇ ਲੈ ਜਾਣੀਆਂ
ਹਾਏ
ਓ ਹਾਏ ਵੇ ਮੇਰੇਯਾ ਡਾਢਿਆ ਰੱਬਾ
ਕਿੰਨਾ ਜੰਮੀਆਂ ਕਿੰਨਾ ਨੇ ਲੈ ਜਾਣੀਆਂ, ਹਾਏ

ਹਾਏ ਵੇ ਮੇਰੇ ਡਾਢਿਆ ਰੱਬਾ
ਹਾਏ ਵੇ ਮੇਰੇ ਡਾਢਿਆ ਰੱਬਾ

ਹੋ ਗਈ ਹੈ ਮੇਰੀ ਤੂੰ
ਹਾਂ ਤੁਝੇ ਸੰਭਾਲ ਲੂ
ਤੂੰ ਭੀ ਹਾਥ ਮੇਰਾ ਬਸ ਥਾਮੇ ਰੱਖਣਾ
ਹੋ ਗਈ ਹੈ ਮੇਰੀ ਤੂੰ
ਹਾਂ ਤੁਝੇ ਸੰਭਾਲ ਲੂ
ਤੂੰ ਭੀ ਹਾਥ ਮੇਰਾ ਬਸ ਥਾਮੇ ਰੱਖਣਾ

ਬਣ ਜੋਗੀ ਤੇਰੇ ਨਾਲ ਤੁਰ ਚਲੀਆਂ
ਹਮੱਮ
ਮੈਂ ਵੀ ਤਾਂ ਤੇਰੇ ਨਾਲ ਤੁਰ ਚਲਿਆਂ

Most popular songs of Akhil Sachdeva

Other artists of Film score