Bahana [Whistle Mix]

AKUL TANDON, AMAN SARDANA

ਓ ਮਾਹੀ, ਮੈਨੂੰ ਨੀਂਦ ਨਾ ਆਵੇ, ਚੈਨ ਨਾ ਆਵੇ
ਹਰ ਪਲ ਤੇਰੀ ਯਾਦ ਸਤਾਵੇ, ਯਾਦ ਸਤਾਵੇ
ਓ ਮਾਹੀ, ਮੈਨੂੰ ਨੀਂਦ ਨਾ ਆਵੇ, ਚੈਨ ਨਾ ਆਵੇ
ਤੇਰੇ ਬਿਨਾ ਕੀ ਕਰਾਂ ਮੈਂ? ਕੀ ਕਰਾਂ ਮੈਂ?
ਹੋ,ਕੋਈ ਕਰਕੇ ਬਹਾਨਾ ਸਾਨੂੰ ਮਿਲ ਮਾਹੀਏ, ਮਿਲ ਮਾਹੀਏ (ਮਿਲ ਮਾਹੀਏ)
ਨੀ ਮੈਂ ਕੱਲੇ-ਕੱਲੇ ਕਰਨਾ ਨੀ chill ਮਾਹੀਏ, chill ਮਾਹੀਏ (Chill ਮਾਹੀਏ)
ਹੋ,ਕੋਈ ਕਰਕੇ ਬਹਾਨਾ ਸਾਨੂੰ ਮਿਲ ਮਾਹੀਏ, ਮਿਲ ਮਾਹੀਏ (ਮਿਲ ਮਾਹੀਏ)
ਨੀ ਮੈਂ ਕੱਲੇ-ਕੱਲੇ ਕਰਨਾ ਨੀ chill ਮਾਹੀਏ, chill ਮਾਹੀਏ (Chill ਮਾਹੀਏ)

ਤੇਰੀ ਯਾਦੋਂ ਕੋ ਸੰਭਾਲ ਕੇ ਰੱਖਦਾ
Photo gallery 'ਚ ਕਰਕੇ ਮੈਂ lock ਨੀ
ਸੱਚੀ ਤੇਰੀਆਂ ਉਦਾਸੀਆਂ 'ਚ, ਸੋਹਣੀਏ
ਰੋਤੇ-ਰੋਤੇ ਬਣਾਈ Tik-Tok ਵੀ
ਤੇਰੀ ਯਾਦੋਂ ਕੋ ਸੰਭਾਲ ਕੇ ਰੱਖਦਾ
Photo gallery 'ਚ ਕਰਕੇ ਮੈਂ lock ਨੀ
ਸੱਚੀ ਤੇਰੀਆਂ ਉਦਾਸੀਆਂ 'ਚ, ਸੋਹਣੀਏ
ਰੋਤੇ-ਰੋਤੇ ਬਣਾਈ Tik-Tok ਵੀ
ਰਾਤਾਂ ਲੰਬੀਆਂ-ਲੰਬੀਆਂ ਬਰਦਾਸ਼ ਨਾ ਹੁੰਦੀਆਂ ਜੁਦਾਈਆਂ
ਜਿਹੜੀ ਕਸਮਾਂ ਅਸੀ ਖਾਈਆਂ, ਦੂਰ-ਦੂਰ ਰਹਿਕੇ ਭੁੱਲ ਜਾਈਂ ਨਾ
ਕੋਈ ਕਰਕੇ ਬਹਾਨਾ ਸਾਨੂੰ ਮਿਲ ਮਾਹੀਏ, ਮਿਲ ਮਾਹੀਏ (ਮਿਲ ਮਾਹੀਏ)
ਨੀ ਮੈਂ ਕੱਲੇ-ਕੱਲੇ ਕਰਨਾ ਨੀ chill ਮਾਹੀਏ, chill ਮਾਹੀਏ (Chill ਮਾਹੀਏ)
ਹੋ,ਕੋਈ ਕਰਕੇ ਬਹਾਨਾ ਸਾਨੂੰ ਮਿਲ ਮਾਹੀਏ, ਮਿਲ ਮਾਹੀਏ (ਮਿਲ ਮਾਹੀਏ)
ਨੀ ਮੈਂ ਕੱਲੇ-ਕੱਲੇ ਕਰਨਾ ਨੀ chill ਮਾਹੀਏ, chill ਮਾਹੀਏ (Chill ਮਾਹੀਏ)

Trivia about the song Bahana [Whistle Mix] by Akull

On which albums was the song “Bahana [Whistle Mix]” released by Akull?
Akull released the song on the albums “Bahana (Whistle Mix)” in 2021 and “Rain Dance With Akull” in 2022.
Who composed the song “Bahana [Whistle Mix]” by Akull?
The song “Bahana [Whistle Mix]” by Akull was composed by AKUL TANDON, AMAN SARDANA.

Most popular songs of Akull

Other artists of Indian pop music